ਜਦੋਂ ਘਰ ਪਰਾਹੁਣੇ ਆਉਣ ‘ਤੇ ਲਾਜ਼ਮੀ ਬਣਦੀਆਂ ਸਨ ਸੇਵੀਆਂ
ਪੁਰਾਣੇ ਸਮੇਂ ਵਿੱਚ ਸਾਡੇ ਪੰਜਾਬ ਵਿੱਚ ਸੇਵੀਆਂ ਨੂੰ ਬਹੁਤ ਪਿਆਰਾ ਸਵਾਦਿਸ਼ਟ ਪਕਵਾਨ ਮੰਨਿਆ ਜਾਂਦਾ ਸੀ। ਸਾਡੇ ਘਰਾਂ ਵਿੱਚ ਸੇਵੀਆਂ ਕਦੇ-ਕਦੇ ਜਾਂ ਪ੍ਰਾਹੁਣੇ ਆਉਣ 'ਤੇ ਬਣਾਈਆਂ ਜਾਂਦੀਆਂ ਸੀ ਜਦ ਸਾਡੇ ਘਰ ਸੇਵੀਆਂ ਬਣਾਈਆਂ ਜਾਂਦੀਆਂ ਤਾਂ ਸਾਨੂੰ