ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਲੋਕ ਸਭਾ ਚੋਣਾਂ 2024 ਦੀ ਸਮਾਪਤੀ ਤੋਂ ਬਾਅਦ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਇਸ ਦੇ ਸ਼ੁਰੂਆਤੀ ਰੁਝਾਨਾਂ ’ਚ ਫਿਲਹਾਲ ਐਨਡੀਏ ਗਠਜੋੜ ਨੂੰ ਪੂਰਨ ਬਹੁਮਤ ਮਿਲਦਾ ਨਜਰ ਆ ਰਿਹਾ ਹੈ ਪਰ ਕਈ ਥਾਵਾਂ ’ਤੇ ਭਾਰਤ ਗਠਜੋੜ ਵੀ ਕੁਝ ਮੁਕਾਬਲਾ ਦਿੰਦਾ ਨਜਰ ਆ ਰਿਹਾ ਹੈ। ਆਓ ਦੇਖਦੇ ਹਾਂ ਕਿ ਇਨ੍ਹਾਂ ਚੋਣਾਂ ’ਚ ਕੌਣ ਅੱਗੇ ਹੈ ਤੇ ਕੌਣ ਪਛੜ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਪੀ ਦੀ ਵਾਰਾਣਸੀ ਸੀਟ ਤੋਂ ਅੱਗੇ ਚੱਲ ਰਹੇ ਹਨ। (Lok Sabha Election Result 2024)
ਰਾਏਬਰੇਲੀ ਸੀਟ ’ਤੇ ਰਾਹੁਲ ਗਾਂਧੀ ਅੱਗੇ ਚੱਲ ਰਹੇ ਹਨ, ਅਖਿਲੇਸ਼ ਯਾਦਵ ਆਪਣੀ ਸੀਟ ਕਨੌਜ ਤੋਂ ਅੱਗੇ ਹਨ। ਲਖਨਊ ਸੀਟ ਤੋਂ ਰਾਜਨਾਥ ਸਿੰਘ ਅੱਗੇ ਚੱਲ ਰਹੇ ਹਨ। ਇਲਾਹਾਬਾਦ ਸੀਟ ਤੋਂ ਭਾਜਪਾ ਉਮੀਦਵਾਰ ਨੀਰਜ ਤ੍ਰਿਪਾਠੀ ਵੀ ਆਪਣੇ ਨੇੜਲੇ ਵਿਰੋਧੀ ਸਮਾਜਵਾਦੀ ਪਾਰਟੀ ਦੇ ਉੱਜਵਲ ਰਮਨ ਸਿੰਘ ਤੋਂ ਅੱਗੇ ਚੱਲ ਰਹੇ ਹਨ।ਜੇਕਰ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ’ਚ ਕੁੱਲ 80 ਲੋਕ ਸਭਾ ਸੀਟਾਂ ਹਨ, ਜਿਨ੍ਹਾਂ ਲਈ ਇਸ ਵਾਰ ਕੁੱਲ 851 ਉਮੀਦਵਾਰ ਮੈਦਾਨ ’ਚ ਹਨ। (Lok Sabha Election Result 2024)
ਇਹ ਵੀ ਪੜ੍ਹੋ : Afghanistan vs Uganda: ਅਫਗਾਨਿਸਤਾਨ ਦੀ ਟੀ20 ਵਿਸ਼ਵ ਕੱਪ ’ਚ ਦੂਜੀ ਸਭ ਤੋਂ ਵੱਡੀ ਜਿੱਤ
ਇਸ ਵਾਰ ਉੱਤਰ ਪ੍ਰਦੇਸ਼ ’ਚ ਸ਼ੁਰੂਆਤੀ ਰੁਝਾਨਾਂ ’ਚ ਇੱਕ ਵੱਡਾ ਉਲਟਾ ਦਿਖਾਈ ਦੇ ਰਿਹਾ ਹੈ ਪਰ ਦੇਖਦੇ ਹਾਂ ਕਿ ਭਵਿੱਖ ’ਚ ਕੀ ਹੁੰਦਾ ਹੈ। ਭਾਜਪਾ ਨੇ ਰਾਜ ਦੀਆਂ 80 ਲੋਕ ਸਭਾ ਸੀਟਾਂ ’ਚੋਂ 75 ਸੀਟਾਂ ’ਤੇ ਚੋਣ ਲੜੀ ਹੈ, ਜਦੋਂ ਕਿ ਗਠਜੋੜ ਸਹਿਯੋਗੀ ਅਪਨਾ ਦਲ (ਸੋਨੇਲਾਲ) ਨੇ ਮਿਜਾਰਪੁਰ ਅਤੇ ਰੌਬਰਟਸਗੰਜ (ਰਾਖਵੀਂ) ਸੀਟਾਂ, ਗੋਸੀ ਤੋਂ ਸੁਭਾਸਪੀ ਤੇ ਬਿਜਨੌਰ ਤੇ ਬਾਗਪਤ ਤੋਂ ਆਰਐਲਡੀ ਨੇ ਚੋਣ ਲੜੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦੀ ਵਾਰਾਣਸੀ ਲੋਕ ਸਭਾ ਸੀਟ ਤੋਂ ਤੀਜੀ ਵਾਰ ਚੋਣ ਲੜ ਰਹੇ ਹਨ, ਜਦਕਿ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਰਾਜ ਦੀ ਰਾਏਬਰੇਲੀ ਸੀਟ ਤੋਂ ਚੋਣ ਲੜ ਰਹੇ ਹਨ। (Lok Sabha Election Result 2024)
लोकसभा क्षेत्र आगे पार्टी पीछे पार्टी
वाराणसी नरेंद्र मोदी भाजपा अजय राय कांग्रेस
दिल्ली मनोज तिवारी भाजपा कन्हैया कांग्रेस
हिमाचल कंगना रानौत भाजपा विक्रमादित्य कांग्रेस
मेरठ अरुण गोविल भाजपा सुनीता वर्मा सपा
रायबरेली राहुल गांधी कांग्रेस दिनेश प्रताप भाजपा
अमेठी किशोरी लाल कांग्रेस स्मृति ईरानी भाजपा
हमीरपुर अनुराठ ठाकुर भाजपा सतपाल रायजादा कांग्रेस
बलरामपुर पठान यूसुफ़ तृणमूल कांग्रेस अधीर रंजन चौधरी कांग्रेस
अलवर भूपेंद्र यादव भाजपा अमित गुप्ता इंडिया
हैदराबाद असुद्दीन ओवेसी एआईएमआईएम माधवी लता भाजपा
जालंधर चन्नी कांग्रेस सुशील कुमार रिंकू भाजपा
मैनपुरी डिम्पल यादव सपा जयवीर सिंह भाजपा
मथुरा हेमामालिनी भाजपा मुकेश धनगर इंडिया
गुना (एमपी) ज्योतिरादित्य सिंधिया भाजपा राव यादवेंद्र सिंह कांग्रेस
सुल्तानपुर (यूपी) रामभुआल निषाद सपा मेनका गांधी भाजपा
कृष्ण नगर महुआ मोइत्रा एआईटीसी अमृता रॉय भाजपा
नागपुर नितिन गडकरी भाजपा प्रफुल मानिकचंद भांगे इंडिया
कोटा (राजस्थान) ओम बिरला भाजपा प्रहलाद गुंजल कांग्रेस
लखनऊ राजनाथ सिंह भाजपा रविदास मेहरोत्रा सपा
पुरी संवित पात्रा भाजपा अरूप पटनायक बीजद
विदिशा (एमपी) शिवराज चौहान भाजपा प्रताप भानु शर्मा कांग्रेस