ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News Dussehra Fest...

    Dussehra Festival: ਲਾਲਾ ਫੂਲ ਚੰਦ ਬਾਂਸਲ ਐਸਵੀਐਮ ਸਕੂਲ ’ਚ ਦੁਸਿਹਰਾ ਸਮਾਗਮ ਕਰਵਾਇਆ

    Dussehra Festival
    ਅਮਲੋਹ: ਸਕੂਲ ਦੇ ਵਿਦਿਆਰਥੀ ਤਿਆਰ ਕੀਤੇ ਪੁਤਲਿਆਂ ਨਾਲ। ਤਸਵੀਰ: ਅਨਿਲ ਲੁਟਾਵਾ

    Dussehra Festival: (ਅਨਿਲ ਲੁਟਾਵਾ) ਅਮਲੋਹ। ਲਾਲਾ ਫੂਲ ਚੰਦ ਬਾਂਸਲ ਐਸਵੀਐਮ ਸਕੂਲ, ਅਮਲੋਹ ਵਿੱਚ ਦੁਸਿਹਰੇ ਦਾ ਸਮਾਗਮ ਕਰਵਾਇਆ। ਗੱਲਬਾਤ ਕਰਦਿਆਂ ਸਕੂਲ ਦੇ ਮੈਨੇਜਰ ਰਾਕੇਸ਼ ਕੁਮਾਰ ਗਰਗ ਨੇ ਦੱਸਿਆ ਕਿ ਸਕੂਲਾਂ ਵਿੱਚ ਸਾਰੇ ਤਿਉਹਾਰ ਵਿਦਿਆਰਥੀਆਂ ਨਾਲ ਮਨਾਉਣੇ ਚਾਹੀਦੇ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਉਸ ਤਿਉਹਾਰ ਦੀ ਮਹੱਹਤਾ ਬਾਰੇ ਪਤਾ ਚਲਦਾ ਹੈ।

    ਇਹ ਵੀ ਪੜ੍ਹੋ: Hair Care: ਵਾਲਾਂ ਨੂੰ ਸੰਘਣੇ ਤੇ ਲੰਬੇ ਬਣਾਉਣ ਲਈ ਘਰ ’ਚ ਹੀ ਤਿਆਰ ਕਰੋ ਇਹ ਤੇਲ, ਲੋਕ ਵੀ ਪੁੱਛਣਗੇ ਵਧਦੇ ਵਾਲਾਂ ਦਾ ਰ…

    ਅੱਜ ਦੇ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਬਦੀ ’ਤੇ ਨੇਕੀ ਦੀ ਜਿੱਤ ’ਤੇ ਪ੍ਰਕਾਸ਼ ਪਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਬਣਾਏ ਤੇ ਉਨ੍ਹਾਂ ਨੂੰ ਅਗਨੀ ਭੇਂਟ ਕਰਕੇ ਦੁਸਿਹਰੇ ਦਾ ਸਮਾਗਮ ਮਨਾਇਆ। Dussehra Festival

    LEAVE A REPLY

    Please enter your comment!
    Please enter your name here