ਸਾਡੇ ਨਾਲ ਸ਼ਾਮਲ

Follow us

14.3 C
Chandigarh
Wednesday, February 11, 2026
More
    Home Breaking News ਏਟੀਐਮ ਹੈਕ ਕਰਕ...

    ਏਟੀਐਮ ਹੈਕ ਕਰਕੇ ਲੱਖਾਂ ਦੀ ਚੋਰੀ

    scheme for women

    ਸਾਰੀ ਪ੍ਰਸੈਸਿੰਗ ਹੋਣ ਤੋਂ ਬਾਅਦ ਵੀ ਨਹੀਂ ਆਉਂਦੇ ਸਨ ਰੁਪਏ

    ਨਵੀਂ ਦਿੱਲੀ। ਚਿਰਾਗ ਦਿੱਲੀ ਦੇ ਸ਼ੇਖ ਸਰਾਏ ਇਲਾਕੇ ‘ਚ ਮੌਜੂਦ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨੂੰ ਕੁੱਝ ਬਦਮਾਸ਼ਾਂ ਨੇ ਹੈਕ ਕਰ ਗਾਹਕਾਂ ਦੇ ਲੱਖਾਂ ਰੁਪਏ ਕੱਢ ਲਏ ਹਨ। ਪਿਛਲੇ ਕੁਝ ਦਿਨਾਂ ‘ਚ ਇਸ ਏਟੀਐਮ ‘ਚੋਂ ਜਿਸ ਨੇ ਵੀ ਪੈਸੇ ਕਢਵਾਏ ਉਸ ਦੇ ਅਕਾਉਂਟ ‘ਚ ਜਮ੍ਹਾਂ ਰੁਏ ਸਾਫ ਹੋ ਗਏ। ਲੋਕਾਂ ਮੁਤਾਬਕ ਏਟੀਐਮ ਚੋਂ ਰੁਪਏ ਕਢਵਾਉਣ ਲਈ ਆਪਦਾ ਏਟੀਐਮ ਕਾਰਡ ਮਸ਼ੀਨ ‘ਚ ਇੰਸਰਟ ਕੀਤਾ ਤਾਂ ਪੂਰੀ ਪਰੋਸੈਸਿੰਗ ਤੋਂ ਬਾਅਦ ਵੀ ਪੈਸੇ ਨਹੀਂ ਨਿਕਲੇ ਅਤੇ ਕੁੱਝ ਸਮੇਂ ਬਾਅਦ ਉਨ੍ਹਾਂ ਦੇ ਫੋਨ ‘ਚ ਪੈਸੇ ਟਰਾਂਸਟਰ ਦਾ ਮੈਸੇਜ ਆਇਆ ਇਸ ਤਰ੍ਹਾਂ ਕਿਸੇ ਦੇ ਖਾਤੇ ਚੋਂ 10,000 ਅਤੇ ਕਿਸੇ ਦੇ 20,000 ਰੁਪਏ ਤਾਂ ਕਿਸੇ ਦੇ ਲੱਖਾਂ ਰੁਪਏ ਸਾਫ ਹੋ ਗਏ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here