ਪੂਜਨੀਕ ਗੁਰੂ ਜੀ ਦੀ ਲੰਬੀ ਉਮਰ ਦੀ ਕੀਤੀ ਕਾਮਨਾ
ਸਰਸਾ। ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ ਸੰਗਤ ਨੇ ਕਰਵਾ ਚੌਥ ਦੇ ਸ਼ੁੱਭ ਮੌਕੇ ’ਤੇ ਵੀਰਵਾਰ ਨੂੰ ਦੁਨੀਆ ਭਰ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਵਧੀਆ ਸਿਹਤ ਅਤੇ ਲੰਬੀ ਉਮਰ ਦੀ ਪ੍ਰਾਥਨਾ ਕਰਦੇ ਹੋਏ ਵਰਤ ਰੱਖਿਆ। ਇਸ ਦੌਰਾਨ ਸਾਧ ਸੰਗਤ ਨੇ ਖੁਦ ਭੁੱਖੇ ਰਹਿ ਕੇ ਅਪਣੇ ਭੋਜਨ ਦੇ ਬਰਾਬਰ ਪਰਮਾਰਥ ਕਰਕੇ ਜ਼ਰੂਰਤਮੰਦ ਪਰਿਵਾਰਾ ਨੂੰ ਭੋਜਨ ਮੁਹੱਈਆ ਕਰਵਾਇਆ। ਦੂਜੇ ਪਾਸੇ ਸਾਰਾ ਦਿਨ ਗਰਮ ਪਾਣੀ ’ਤੇ ਵਰਤ ਰੱਖ ਕੇ ਰਾਮ ਨਾਮ ਦਾ ਸਿਮਰਨ ਕਰਕੇ ਸ੍ਰਰਸ਼ਟੀ ਦੀ ਕਾਮਨਾ ਕੀਤੀ ਅਤੇ ਦੇਰ ਰਾਤ ਵਰਤ ਖੋਲ੍ਹਿਆ।
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਅਨੋਖਾ ਤਰੀਕਾ ਹੈ ਵਰਤ ਖੋਲ੍ਹਣ ਦਾ
ਉਹ ਪੂਰਾ ਦਿਨ ਭੁੱਖੇ ਰਹਿੰਦੇ ਹਨ ਅਤੇ ਇਸ ਵਰਤ ਦੇ ਦਿਨ ਦਾ ਜੋ ਖਾਣਾ ਬਚਦਾ ਹੈ ਉਸ ਨੂੰ ਉਹ ਲੋੜਵੰਦ ਅਪੰਗ ਲਚਾਰ, ਬੇਸਹਾਰਾ ਲੋਕਾਂ ਨੂੰ ਰਾਸ਼ਨ ਅਤੇ ਭੋਜਨ ਦੇ ਰੂਪ ’ਚ ਸੁਫਤ ਦਿੰਦੇ ਹਨ। ਜੋ ਇਨਸਾਨਿਅਤ ਦੇ ਨਾਤੇ ਇੱਕ ਬਹੁਤ ਨੇਕ ਅਤੇ ਵਧੀਆ ਕੰਮ ਹੈ। ਹਰ ਆਮ ਲੋਕਾਂ ਨੂੰ ਵੀ ਕੁੱਝ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਤਾਂਕਿ ਇਸ ਧਰਤੀ ’ਤੇ ਭੁੱਖਮਰੀ ਖਤਮ ਹੋ ਅਤੇ ਸਾਰੇ ਜਗ੍ਹਾ ਅਮਨ ਸ਼ਾਂਤੀ ਰਹੇ।
ਇਹ ਵਰਤ ਭਾਰਤ ਦੇ ਸਾਰੇ ਰਾਜਾਂ ਜਿਵੇਂ ਕਿ ਹਰਿਆਣਾ, ਰਾਜਸਥਾਨ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਛੱਤੀਸਗੜ੍ਹ, ਝਾਰਖੰਡ, ਜੰਮੂ ਅਤੇ ਕਸ਼ਮੀਰ, ਪੱਛਮੀ ਬੰਗਾਲ, ਗੁਜਰਾਤ, ਮਹਾਰਾਸ਼ਟਰ, ਉੜੀਸਾ, ਕਰਨਾਟਕ ਵਿੱਚ ਮਨਾਇਆ ਜਾਂਦਾ ਹੈ। , ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ।, ਅਸਾਮ, ਕੇਰਲ ਅਤੇ ਨੇਪਾਲ ਦੇਸ਼ ਵਿੱਚ ਸ਼ਾਮਲ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ