ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home ਦੇਸ਼ ਹਰਿਆਣਾ ਦਾ ਕੈਥ...

    ਹਰਿਆਣਾ ਦਾ ਕੈਥਲ ਪਹਿਲੇ ਤੇ ਪੰਜਾਬ ਦਾ ਮੋਗਾ ਦੂਜੇ ਨੰਬਰ ‘ਤੇ

    Kaithal, Haryana, Punjab, Respectively

    ਸਿਮਰਨ ਪ੍ਰੇਮ ਮੁਕਾਬਲਾ: 343 ਬਲਾਕਾਂ ਦੇ 191734 ਸੇਵਾਦਾਰਾਂ ਨੇ 1340114 ਘੰਟੇ ਕੀਤਾ ਸਿਮਰਨ

    ਸਰਸਾ | ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਦੇ ਬਲਾਕ ਕੈਥਲ ਨੇ ਪਹਿਲਾ ਤੇ ਪੰਜਾਬ ਦੇ ਬਲਾਕ ਮੋਗਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਪੂਰੇ ਦੇਸ਼ ‘ਚ ਇਸ ਵਾਰ 343 ਬਲਾਕਾਂ ਦੇ 191734 ਸੇਵਾਦਾਰਾਂ ਨੇ 1340114 ਘੰਟੇ ਸਿਮਰਨ ਕੀਤਾ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 13632 ਸੇਵਾਦਾਰਾਂ ਨੇ 124795 ਘੰਟੇ ਸਿਮਰਨ ਕਰਕੇ ਪੂਰੇ ਦੇਸ਼ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ

    Kaithal, Haryana,

    ਜਦੋਂਕਿ ਪੰਜਾਬ ਦੇ ਬਲਾਕ ਮੋਗਾ ਦੀ 3825 ਸਾਧ-ਸੰਗਤ ਨੇ 51807 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਗੱਲ ਜੇਕਰ ਵਿਦੇਸ਼ਾਂ ਦੀ ਕਰੀਏ ਤਾਂ 154 ਸੇਵਾਦਾਰਾਂ ਨੇ 828 ਘੰਟੇ ਸਿਮਰਨ ਕੀਤਾ ਜਿਸ ‘ਚ ਅਸਟਰੇਲੀਆ ਦੇ ਮੈਲਬੋਰਨ ਨੇ ਇਸ ਵਾਰ ਵੀ ਪਹਿਲਾ ਸਥਾਨ ਹਾਸਲ ਕੀਤਾ ਇਸ ਨਾਲ ਹੀ ਵਿਦੇਸ਼ਾਂ ‘ਚ ਕਤਰ, ਨਿਊਜ਼ੀਲੈਂਡ, ਦੁਬਈ, ਰੋਮ, ਕੈਲਗਿਰੀ, ਕੁਵੈਤ, ਇੰਗਲੈਂਡ, ਸਿਪਰਸ, ਕੈਨਬੇਰਾ, ਆਬੂਧਾਬੀ, ਬੀਜਿੰਗ, ਸਿੰਗਾਪੁਰ, ਨੇਪਾਲ, ਬ੍ਰਿਸਬੇਨ ‘ਚ ਸੇਵਾਦਾਰਾਂ ਨੇ ਸਿਮਰਨ ਕੀਤਾ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here