ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 12, 2026
More
    Home Breaking News ਜਸਟਿਸ ਜਸਮੀਤ ਸ...

    ਜਸਟਿਸ ਜਸਮੀਤ ਸਿੰਘ ਤੇ ਜਸਟਿਸ ਅਮਿਤ ਬਾਂਸਲ ਨੇ ਦਿੱਲੀ ਹਾਈ ਕੋਰਟ ਵਜੋਂ ਚੁੱਕੀ ਸਹੁੰ

    ਜਸਟਿਸ ਜਸਮੀਤ ਸਿੰਘ ਤੇ ਜਸਟਿਸ ਅਮਿਤ ਬਾਂਸਲ ਨੇ ਦਿੱਲੀ ਹਾਈ ਕੋਰਟ ਵਜੋਂ ਚੁੱਕੀ ਸਹੁੰ

    ਨਵੀਂ ਦਿੱਲੀ। ਜਸਟਿਸ ਜਸਮੀਤ ਸਿੰਘ ਅਤੇ ਜਸਟਿਸ ਅਮਿਤ ਬਾਂਸਲ ਨੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਦੇ ਨਵੇਂ ਜੱਜਾਂ ਵਜੋਂ ਸਹੁੰ ਚੁੱਕੀ। ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀ ਐਨ ਪਟੇਲ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਵਿੱਚ ਹਾਈ ਕੋਰਟ ਦੇ ਜੱਜਾਂ ਅਤੇ ਜਸਟਿਸ ਸਿੰਘ ਅਤੇ ਜਸਟਿਸ ਬਾਂਸਲ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.