ਸੱਚ ਕਹੂੰ ਦੇ ਪੱਤਰਕਾਰਾਂ ਨੇ ਕੀਤਾ ਖੂਨਦਾਨ

Blood Donation
ਸੱਚ ਕਹੂੰ ਦੇ ਪੱਤਰਕਾਰ ਨਰਿੰਦਰ ਸਿੰਘ ਬਠੋਈ , ਮਨੋਜ ਇੰਸਾਂ ਬਦਸ਼ਾਹਪੁਰ ਤੇ ਸੁਨੀਲ ਚਾਵਲਾ ਸਮਾਣਾ ਅਤੇ ਜੀਐਸਐਮ ਗੁਰਮੁਖ ਸਿੰਘ ਇੰਸਾ ਖੂਨਦਾਨ ਕਰਦੇ ਹੋਏ। ਤਸਵੀਰਾ ਤੇ ਵੇਰਵਾ : ਰਾਮ ਸਰੂਪ ਪੰਜੌਲਾ

ਡਕਾਲਾ (ਰਾਮ ਸਰੂਪ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸੱਚ ਕਹੂੰ ਦੇ ਪੱਤਰਕਾਰ ਨਰਿੰਦਰ ਸਿੰਘ ਬਠੋਈ, ਮਨੋਜ ਇੰਸਾਂ ਬਦਸ਼ਾਹਪੁਰ ਤੇ ਸੁਨੀਲ ਚਾਵਲਾ ਸਮਾਣਾ, ਜੀਐਸਐਮ ਗੁਰਮੁਖ ਸਿੰਘ ਇੰਸਾ ਵੱਲੋਂ ਐਮਐਸਜੀ ਗੁਰੂ ਮੰਤਰ ਮਹੀਨੇ ਦੀ ਖੁਸ਼ੀ ਵਿੱਚ ਸ਼ਾਹ ਸਤਿਨਾਮ ਜੀ ਸੈਪਸ਼ਲਿਟੀ ਹਸਪਤਾਲ ਸਰਸਾ ’ਚ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ਜਾ ਕੇ ਖੂਨ ਦਾਨ ਕੀਤਾ। Blood Donation

ਇਹ ਵੀ ਪੜ੍ਹੋ: ਰਿਸ਼ਭ ਪੰਤ ਹੋਣਗੇ IPL ’ਚ ਦਿੱਲੀ ਕੈਪੀਟਲਸ ਦੇ ਕਪਤਾਨ, ਚੇਅਰਮੈਨ ਪਾਰਥ ਜਿੰਦਲ ਨੇ ਕੀਤਾ ਐਲਾਨ

ਇਸ ਮੌਕੇ ਨਰਿੰਦਰ ਸਿੰਘ ਬਠੋਈ, ਮਨੋਜ ਇੰਸਾ ਬਾਦਸ਼ਾਹਪੁਰ ਤੇ ਸੁਨੀਲ ਚਾਵਲਾ ਸਮਾਣਾ ਨੇ ਕਿਹਾ ਕਿ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮਾਨਵਤਾ ਭਲਾਈ ਦਾ ਕਾਰਜ ਕਰਦੇ ਹਾਂ ਤੇ ਐਮਐਸਜੀ ਗੁਰੂ ਮੰਤਰ ਮਹੀਨੇ ਦੀ ਖੁਸ਼ੀ ਵਿੱਚ ਅੱਜ ਖੂਨਦਾਨ ਕੀਤਾ ਗਿਆ । ਇਸ ਮੌਕੇ ਪੱਤਰਕਾਰ ਰਾਮ ਸਰੂਪ ਪੰਜੋਲਾ, ਅਜਯ ਕਮਲ ਰਾਜਪੁਰਾ ਵੀ ਮੌਜੂਦ ਸਨ। Blood Donation

LEAVE A REPLY

Please enter your comment!
Please enter your name here