ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home ਸਿੱਖਿਆ ਨੌਕਰੀਆਂ ਹੀ ਨੌ...

    ਨੌਕਰੀਆਂ ਹੀ ਨੌਕਰੀਆਂ : ਬੈਂਕਿੰਗ ਕਰਮੀ ਭਰਤੀ ਸੰਸਥਾਨ (ਆਈਬੀਪੀਐਸ)

    Job Opportunity

    ਕੁੱਲ ਅਸਾਮੀਆਂ : 2557 ਕਲਰਕ (Jobs Only)

    ਆਨਲਾਈਨ ਬਿਨੈ ਕਰਨ ਦੀ ਤਾਰੀਕ : 23 ਸਤੰਬਰ 2020

    ਸਿੱਖਿਆ ਯੋਗਤਾ : ਬੀ. ਏ. ਦੀ ਡਿਗਰੀ, ਕੰਪਿਊਟਰ ਸਾਖਰਤਾ, ਰਾਜ/ਸੰਘ ਸ਼ਾਸਿਤ ਪ੍ਰਦੇਸ਼ ਦੀ ਅਧਿਕਾਰਕ ਭਾਸ਼ਾ ‘ਚ ਮੁਹਾਰਤ

    ਸਿਲੈਕਸ਼ਨ : ਸ਼ੁਰੂਆਤੀ, ਮੁੱਖ ਪ੍ਰੀਖਿਆ ਤੇ ਦਸਤਾਵੇਜ਼ ਤਸਦੀਕਸ਼ੁਦਾ/ਇੰਟਰਵਿਊ ‘ਚ ਪ੍ਰਦਰਸ਼ਨ ਦੇ ਅਨੁਸਾਰ

    ਉਮਰ ਹੱਦ : ਵੱਧ ਤੋਂ ਵੱਧ ਉਮਰ 20-28 ਸਾਲਾਂ ਦੇ ਅੰਦਰ ਹੋਣੀ ਚਾਹੀਦੀ ਹੈ

    ਬਿਨੈ ਫੀਸ: ਜਨਰਲ/ਓਬੀਸੀ : 850 ਰੁਪਏ

    ਪੀਡਬਲਯੂਡੀ/ਐਸਸੀ/ਐਸਟੀ : 175 ਰੁਪਏ

    ਇੱਥੇ ਕਰੋ ਆਨਲਾਈਨ ਬਿਨੈ : https://ibpsonline.ibps.in

    ਇੰਟੀਗ੍ਰਲ ਕੋਚ ਫੈਕਟਰੀ

    ਅਹੁਦਿਆਂ ਦੀ ਗਿਣਤੀ : 1000 ਅਹੁਦੇ

    ਆਨਲਾਈਨ ਬਿਨੈ ਦੀ ਅੰਤਿਮ ਤਾਰੀਕ : 25 ਸਤੰਬਰ 2020

    ਸਿੱਖਿਆ ਯੋਗਤਾ : 10ਵੀਂ/12ਵੀਂ/ਆਈਟੀਆਈ

    ਸਿਲੈਕਸ਼ਨ : ਮੈਰਿਟ ਲਿਸਟ ‘ਚ ਪ੍ਰਦਰਸ਼ਨ ਦੇ ਅਨੁਸਾਰ

    ਉਮਰ ਹੱਦ : ਉਮਰ 15-24 ਸਾਲਾਂ ਦੇ ਅੰਦਰ ਹੋਣੀ ਚਾਹੀਦੀ ਹੈ

    ਬਿਨੈ ਫੀਸ : ਜਨਰਲ/ਓਬੀਸੀ : 100 ਰੁਪਏ

    ਐਸਸੀ/ਐਸਟੀ : ਕੋਈ ਫੀਸ ਨਹੀਂ

    ਨੋਟ : ਉੱਚ ਯੋਗਤਾ (ਡਿਗਰੀ/ਡਿਪਲੋਮਾ) ਵਾਲੇ ਉਮੀਦਵਾਰ ਬਿਨੈ ਕਰਨ ਲਈ ਯੋਗ ਨਹੀਂ ਹਨ। ਇੱਥੇ ਕਰੋ ਆਨਲਾਈਨ ਅਪਲਾਈ (Jobs Only)

    ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸਰਕਾਰ ਦਾ ਵੱਡਾ ਐਲਾਨ, ਹੋਵੇਗਾ ਇਹ ਕੰਮ