ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਸਿੱਖਿਆ ਨੌਕਰੀਆਂ ਹੀ ਨੌ...

    ਨੌਕਰੀਆਂ ਹੀ ਨੌਕਰੀਆਂ : ਭਾਰਤੀ ਸੇਵਾ ਹਰਿਆਣਾ ਭਰਤੀ

    Army Recruitment

    ਨੌਕਰੀਆਂ ਹੀ ਨੌਕਰੀਆਂ ਭਾਰਤੀ ਸੇਵਾ ਹਰਿਆਣਾ ਭਰਤੀ

    ਕੁੱਲ ਅਸਾਮੀਆਂ: 1. ਸੈਨਿਕ ਟ੍ਰੇਡਮੈਨ (ਬਾਵਰਚੀ ਸਮੁਦਾਇ, ਡ੍ਰੇਸਰ, ਸਟੀਵਰਡ, ਵਾਸ਼ਰਮੈਨ, ਦਰਜੀ ਅਤੇ ਸਹਾਇਕ ਕਰਮਚਾਰੀ, ਉਪਕਰਨ ਮੁਰੰਮਤਕਰਤਾ)
    2. ਸÎਨਿਕ ਟ੍ਰੇਡਮੈਨ (ਹਾਊਸ ਕੀਪਰ)
    ਸਿੱਖਿਆ ਯੋਗਤਾ: 8ਵੀਂ/10ਵੀਂ
    ਆਨਲਾਈਨ ਬਿਨੈ ਦੀ ਆਖਰੀ ਮਿਤੀ: 16 ਨਵੰਬਰ 2020
    ਸਿਲੈਕਸ਼ਨ: ਲਿਖਿਤ ਪ੍ਰੀਖਿਆ, ਸਰੀਰਕ ਪ੍ਰੀਖਿਆ, ਸਰੀਰਕ ਮਾਨਕ ਪ੍ਰੀਖਿਆ
    ਉਮਰ ਹੱਦ: ਵਧ ਤੋਂ ਵੱਧ 17-21 ਸਾਲ ਦੇ ਅੰਦਰ ਹੋਣੀ ਚਾਹੀਦੀ ਹੈ
    ਬਿਨੈ ਫੀਸ: ਕੋਈ ਬਿਨੈ ਫੀਸ ਨਹੀਂ ਹੈ
    ਇੱਥੇ ਕਰੋ ਆਨਲਾਈਨ ਅਪਲਾਈ: https://joinindianarmy.nic.in

    ਡਾਕ ਵਿਭਾਗ ਭਰਤੀ, ਹਿਮਾਚਲ ਪ੍ਰਦੇਸ਼

    ਕੁੱਲ ਅਸਾਮੀਆਂ: 634 (ਗ੍ਰਾਮੀਣ ਡਾਕ ਸੇਵਕ)
    ਸਿੱਖਿਆ ਯੋਗਤਾ: ਦਸਵੀਂ
    ਆਨਲਾਈਨ ਬਿਨੈ ਦੀ ਆਖਰੀ ਮਿਤੀ: 6 ਨਵੰਬਰ 2020
    ਸਿਲੈਕਸ਼ਨ: ਮੈਰਿਟ ਲਿਸਟ ਅਨੁਸਾਰ
    ਉਮਰ ਹੱਦ: 18-40 ਸਾਲ ਦੇ ਅੰਦਰ ਹੋਣੀ ਚਾਹੀਦੀ ਹੈ
    ਬਿਨੈ ਫੀਸ: ਜਨਰਲ/ਓਬੀਸੀ/ਈਡਬਲਯੂਐਸ: 100 ਰੁਪਏ
    ਐਸਸੀ/ਐਸਟੀ: ਕੋਈ ਫੀਸ ਨਹੀਂ
    ਇੱਥੇ ਕਰੋ ਆਨਲਾਈਨ ਅਪਲਾਈ: https://indiapostgdsonline.in

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.