ਨਵੀਂ ਦਿੱਲੀ। ਦੇਸ਼ ਭਰ ਵਿੱਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਵੱਖ ਵੱਖ ਵਿਭਾਗਾਂ ਵਿੱਚ ਨੌਕਰੀਆਂ ਦੀ ਝੜੀ ਲੱਗ ਗਈ ਹੈ। ਜੇਕਰ ਤੁਸੀਂ ਵੀ ਨੌਕਰੀ ਦੀ ਭਾਲ ਵਿੱਚ ਹੋ ਤਾਂ ਆਪਣੀ ਯੋਗਤਾ ਅਨੁਸਾਰ ਇਨ੍ਹਾਂ ਅਸਾਮੀਆਂ (Job Alert) ‘ਤੇ ਬਿਨੇ ਕਰ ਸਕਦੇ ਹੋ। ਹੇਠਾਂ ਦਿੱਤੀਆਂ ਗਈਆਂ ਅਸਾਮੀਆਂ ਦੇ ਨਾਲ ਲਿੰਕ ਦਿੱਤੇ ਗਏ ਹਨ ਤੁਸੀਂ ਅਧਿਕਾਰਿਕ ਵੈੱਬਸਾਈਟ ‘ਤੇ ਜਾ ਕੇ ਪੂਰੀ ਜਾਣਕਾਰੀ ਵੀ ਲੈ ਸਕਦੇ ਹੋ।
1. ਆਮਦਨ ਟੈਕਸ ਵਿਭਾਗ | Job Alert
ਅਸਾਮੀ ਦਾ ਨਾਂਅ : ਸਹਾਇਕ ਐਮਟੀਐਸ
ਅਸਾਮੀਆਂ ਦੀ ਗਿਣਤੀ : 291
ਬਿਨੈ: ਆਨਲਾਈਨ
ਆਖਰੀ ਮਿਤੀ: 19-01-2024
https://incometaxmumbai.gov.in/
2. ਨੈਸ਼ਨਲ ਇੰਸ਼ੋਰੈਂਸ ਕੰਪਨੀ
ਅਸਾਮੀ ਦਾ ਨਾਂਅ : ਜਨਰਲਿਸਟ ਅਤੇ ਵਿਸ਼ੇਸ਼
ਅਸਾਮੀਆਂ ਦੀ ਗਿਣਤੀ : 274
ਬਿਨੈ: ਆਨਲਾਈਨ
ਆਖਰੀ ਮਿਤੀ: 22-01-2024
https://nationalinsurance.nic.co.in/
3. ਦਿੱਲੀ ਸੁਬਾਰਡੀਨੇਟ ਸਰਵਿਸ ਬੋਰਡ
ਅਸਾਮੀ ਦਾ ਨਾਂਅ : ਜੂਨੀਅਰ ਅਸਿਸਟੈਂਟ, ਕਲਰਕ
ਅਤੇ ਸਟੈਨੋ
ਅਸਾਮੀਆਂ ਦੀ ਗਿਣਤੀ : 2354
ਬਿਨੈ: ਆਨਲਾਈਨ
ਆਖਰੀ ਮਿਤੀ : 07-02-2024
https://dsssbonline.nic.in/
4. ਛੱਤੀਸਗੜ੍ਹ ਪੁਲਿਸ ਭਰਤੀ
ਅਸਾਮੀ ਦਾ ਨਾਂਅ: ਕਾਂਸਟੇਬਲ
ਅਸਾਮੀਆਂ ਦੀ ਗਿਣਤੀ : 5967
ਬਿਨੈ: ਆਨਲਾਈਨ
ਆਖਰੀ ਮਿਤੀ : 15-2-2024
https://cgpolice.gov.in/
5. ਆਇਲ ਇੰਡੀਆ
ਅਸਾਮੀ : ਵਰਕਪਰਸਨ
ਅਸਾਮੀਆਂ ਦੀ ਗਿਣਤੀ : 421
ਬਿਨੈ : ਆਨਲਾਈਨ
ਆਖਰੀ ਮਿਤੀ : 30-1-2024
https://dsssbonline.nic.in/
6. ਰਾਜਸਥਾਨ ਹਾਈਕੋਰਟ | Job Alert
ਅਸਾਮੀ: ਸਿਸਟਮ ਅਸਿਸਟੈਂਟ
ਅਸਾਮੀਆਂ ਦੀ ਗਿਣਤੀ: 230
ਆਖਰੀ ਮਿਤੀ : 03-02-2024
https://sachkahoonpunjabi.com/job-alert-all-india/