ਸਾਡੇ ਨਾਲ ਸ਼ਾਮਲ

Follow us

13 C
Chandigarh
Friday, February 13, 2026
More
    Home Breaking News ਕੇਰਲ ਦੇ ਜਦ (ਐ...

    ਕੇਰਲ ਦੇ ਜਦ (ਐਸ) ਮੰਤਰੀ ਟੀ ਥਾਮਸ ਦਾ ਅਸਤੀਫਾ

    Jd, S, Minister, T Thomas, Resigns, kerala

    ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਜਾਕੇ ਸੌਂਪਿਆ ਅਸਤੀਫਾ

    ਤਿਰੁਵਨੰਤਪੁਰਮ, ਏਜੰਸੀ। ਕੇਰਲ ਦੇ ਜਲ ਵਸੀਲੇ ਮੰਤਰੀ ਅਤੇ ਜਨਤਾ ਦਲ (ਐਸ) ਦੇ ਨੇਤਾ T Thomas ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਆਪਣਾ ਅਸਤੀਫਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਸੌਂਪ ਦਿੱਤਾ। ਸ੍ਰੀ ਥਾਮਸ ਨੇ ਮੁੱਖ ਮੰਤਰੀ ਦੇ ਅਧਿਕਾਰਕ ਕਲਿਕ ਨਿਵਾਸ ‘ਤੇ ਜਾ ਕੇ ਉਹਨਾਂ ਨੂੰ ਆਪਣਾ ਅਸਤੀਫਾ ਸੌਂਪਿਆ। ਸ੍ਰੀ ਵਿਜਯਨ ਨਾਲ ਸੰਖੇਪ ਮੁਲਾਕਾਤ ਤੋਂ ਬਾਅਦ ਸ੍ਰੀ ਥਾਮਸ ਨੇ ਇੱਥੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਉਹ ਪਾਰਟੀ ਦੇ ਫੈਸਲਾ ਦਾ ਪਾਲਣ ਕਰ ਰਹੇ ਹਨ। ਪਾਰਟੀ ‘ਚ ਟੁੱਟ ਦੀ ਸੰਭਾਵਨਾ ਤੋਂ ਸਾਫ ਇਨਕਾਰ ਕਰਦੇ ਹੋਏ ਉਹਨਾਂ ਕਿਹਾ ਕਿ ਸਮਾਜਵਾਦੀ ਹਮੇਸ਼ਾ ਤੋਂ ਖੱਬੇਪੱਖੀ ਮੋਰਚੇ ਨਾਲ ਰਹੇ ਹਨ ਅਤੇ ਉਹ ਇਸ ਵਿਚਾਰਧਾਰਾ ਨਾਲ ਆਪਣੇ ਰਾਜਨੀਤਿਕ ਜੀਵਨ ਦੇ ਸੰਕਟ ਦੇ ਸਮੇਂ ‘ਚ ਵੀ ਖੜ੍ਹੇ ਰਹੇ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here