ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home Breaking News ਜੈਸ਼ ਪ੍ਰਮੁੱਖ ਮ...

    ਜੈਸ਼ ਪ੍ਰਮੁੱਖ ਮਸੂਦ ਨੇ ਕੀਤੀ ਭਾਰਤੀ ਹਵਾਈ ਹਮਲੇ ਦੀ ਪੁਸ਼ਟੀ

    Jaish Chief, Masood, Confirmation, Indian. Strikes

    ਇਮਲਾਮਾਬਾਦ। ਜੈਸ਼-ਏ-ਮੋਹਮੱਦ ਪ੍ਰਮੁੱਖ ਅਜਹਰ ਮਸੂਦ ਨੇ ਬੁੱਧਵਾਰ ਨੂੰ ਇਹ ਸਵੀਕਾਰ ਕੀਤਾ ਹੈ ਕਿ ਭਾਰਤੀ ਵਾਯੂ ਸੇਨਾ ਨੇ ਬਾਲਾਕੋਟ ਦੇ ਅੱਤਵਾਦੀ ਕੈਂਪ ਤੇ ਮੰਗਲਵਾਰ ਨੂੰ ਤੜਕੇ ਹਮਲਾ ਕੀਤਾ। ਅਜਹਰ ਨੇ ਹਲਾਂਕਿ ਪਾਕਿਸਤਾਨ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਿਤੀ। ਉਸ ਨੇ ਪਾਕਿਸਤਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਹਵਾਈ ਹਮਲੇ ‘ਚ ਉਸਦੇ ਸੰਗਠਨ ਅਤੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।’

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here