ਪੰਜਾਬ ਸਰਕਾਰ ਵੱਲੋਂ IPS ਅਤੇ PPS ਅਧਿਕਾਰੀਆਂ ਕੀਤੇ ਤਬਾਦਲੇ

Transfer, 26 IPS, 5 PPS Officers, 8 SSP, Punjab

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ’ਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨਾਂ ’ਚ ਆਈਪੀਐਸ ਅਤੇ ਪੀਪੀਐਸ ਅਧਿਕਾਰੀ ਵੀ ਸ਼ਾਮਲ ਹਨ। ਜਿਨਾਂ ’ਚ ਨੀਲਭ ਕਿਸ਼ੋਰ,ਆਈ.ਪੀ.ਐਸ,ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ, ਸੰਜੀਵ ਰਾਮਪਾਲ, ਜਸਪ੍ਰੀਤ ਸਿੰਘ ਸਿੱਧੂ, ਆਈ.ਪੀ.ਐਸ, ਮਨਧੀਰ ਸਿੰਘ, PPS, (DR),ਗੁਰਪ੍ਰੀਤ ਸਿੰਘ, ਪੀ.ਪੀ.ਐਸ., (ਡੀ.ਆਰ.), ਵਰਿੰਦਰ ਸਿੰਘ, ਪੀਪੀਐਸ, ਟੀਪੀ/63, ਬਲਰਾਜ ਸਿੰਘ, ਪੀਪੀਐਸ, ਟੀਪੀ/49, ਸਵਰਨਦੀਪ ਸਿੰਘ, PPS, TP/76 ਆਦਿ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਪੂਰੀ ਜਾਣਕਾਰੀ ਲਈ ਸੂਚੀ ਪੜ੍ਹੋ..

ਇਹ ਵੀ ਪੜ੍ਹੋ : ਮੁਲਕ ਵਿੱਚ ‘ਜਮਹੂਰੀਅਤ ਦੇ ਕਤਲ’ ਦੇ ਨਾ-ਮੁਆਫੀਯੋਗ ਗੁਨਾਹ ਲਈ ਭਾਜਪਾ ਜ਼ਿੰਮੇਵਾਰ : ਮੁੱਖ ਮੰਤਰੀ

LEAVE A REPLY

Please enter your comment!
Please enter your name here