ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਆਈਪੀਐੱਲ-2021 ...

    ਆਈਪੀਐੱਲ-2021 : ਕੋਲਕੱਤਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਕੀਤਾ ਫੈਸਲਾ

    ਕੋਲਕੱਤਾ ਨਾਈਟ ਰਾਈਡਰਸ ਤੇ ਚੇੱਨਈ ਸੁਪਰਕਿੰਗਜ਼ ਦਰਮਿਆਨ ਮੁਕਾਬਲਾ,

    (ਸੱਚ ਕਹੂੰ ਨਿਊਜ਼) ਆਬੂਧਾਬੀ। ਆਈਪੀਐੱਲ ਦੇ 14ਵੇਂ ਸੀਜਨ ’ਚ ਅੱਜ ਪਹਿਲਾ ਮੁਕਾਬਲਾ ਚੇੱਨਈ ਸੁਪਰਕਿੰਗਜ਼ ਤੇ ਕੋਲਕੱਤਾ ਨਾਈਟ ਰਾਈਡਰਸ਼ ਦਰਮਿਆਨ ਖੇਡਿਆ ਜਾਵੇਗਾ ਕੋਲਕੱਤਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਚੇੱਨਈ ਸੁਪਰ ਕਿੰਗਜ਼ ਨੇ ਆਈਪੀਐੱਲ 2021 ਦੇ ਦੂਜੇ ਫੇਜ ’ਚ ਆਪਣੇ ਦੋ ਮੁਕਾਬਲੇ ਜਿੱਤੇ ਹਨ ਉਹ ਇਸ ਸਮੇਂ ਪੁਆਇੰਟ ਟੇਬਲ ’ਚ ਦੂਜੇ ਨੰਬਰ ’ਤੇ ਹੈ ਕੇਕੇਆਰ ਨੇ ਵੀ ਆਈਪੀਐੱਲ ਦੇ ਦੂਜੇ ਫੇਜ ’ਚ ਜ਼ਬਰਦਸਤ ਵਾਸਪੀ ਕਰਦਿਆਂ ਦੋਵੇਂ ਮੁਕਾਬਲੇ ਜਿੱਤੇ ਹਨ। ਕੇਕੇਆਰ ਪੁਆਇੰਟ ਟੇਬਲ ’ਚ ਚੌਥੇ ਨੰਬਰ ’ਤੇ ਹੈ ਦੋਵਾਂ ਟੀਮਾਂ ਅੱਜ ਦੇ ਮੁਕਾਬਲੇ ਨੂੰ ਜਿੱਤ ਕੇ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੁੰਣਗੀਆਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ