ਆਈਪੀਐਲ-2021: ਹਰਭਜਨ ਸਿੰਘ, Malinga ਤੇ ਸਮਿੱਥ ਰਿਲੀਜ਼

IPL 2021

ਆਈਪੀਐਲ-2021: ਹਰਭਜਨ ਸਿੰਘ, Malinga ਤੇ ਸਮਿੱਥ ਰਿਲੀਜ਼

ਚੇਨੱਈ ਸੁਪਰਕਿੰਗਜ਼ ਨੇ ਧੋਨੀ-ਰੈਣਾ ਨੂੰ ਕੀਤਾ ਰਿਟੇਨ, ਹਰਭਜਨ ਸਿੰਘ ਰਿਲੀਜ਼

ਚੇਨੱਈ ਆਈਪੀਐਲ ਦੇ ਪਿਛਲੇ ਸੈਸ਼ਨ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੀ ਟੀਮ ਚੇਨੱਈ ਸੁਪਰਕਿੰਗਜ਼ ਨੇ ਆਈਪੀਐਲ 2021 ਸੈਸ਼ਨ ਲਈ ਆਪਣੇ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਸੁਰੇਸ਼ ਰੈਣਾ ਨੂੰ ਰਿਟੇਨ ਕੀਤਾ ਹੈ ਜਦੋਂਕਿ ਆਫ ਸਪਿੱਨਰ ਹਰਭਜਨ ਸਿੰਘ ਨੂੰ ਰਿਲੀਜ਼ ਕਰ ਦਿੱਤਾ ਹੈ।

IPL 2021
ਰਿਲੀਜ਼ ਖਿਡਾਰੀ: ਕੇਦਾਰ ਜਾਧਵ, ਹਰਭਜਨ ਸਿੰਘ, ਸ਼ੇਨ ਵਾਟਸਨ, ਮੋਨੂੰ ਸਿੰਘ, ਪਿਊਸ਼ ਚਾਵਲਾ, ਮੁਰਲੀ ਵਿਜੈ
ਰਿਟੇਨ ਖਿਡਾਰੀ: ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਣਾ, ਅੰਬਾਤੀ ਰਾਇਡੂ, ਕੇਐਮ ਆਸਿਫ, ਦੀਪਕ ਚਾਹਰ, ਡਵੇਨ ਬ੍ਰਾਵੋ, ਫਾਫ ਡੂ ਪਲੇਸਿਸ, ਇਮਰਾਨ ਤਾਹਿਰ, ਨਾਰਾਇਣ ਜਗਦੀਸ਼ਨ, ਕਰਨ ਸ਼ਰਮਾ, ਲੰੁਗੀ ਐਨਗਿਡੀ, ਮਿਸ਼ੇਲ ਸੈਂਟਰਨ, ਰਵਿੰਦਰ ਜਡੇਜਾ, ਰਿਤੂਰਾਜ ਗਾਇਕਵਾੜ, ਸ਼ਾਰਦੁਲ ਠਾਕੁਰ, ਜੋਸ਼ ਹੇਜਲਵੁੱਡ, ਆਰ ਸਾਈ ਕਿਸ਼ੋਰ, ਸੈਮ ਕਰੇਨ।

ਮੁੰਬਈ ਨੇ Malinga ਨੂੰ ਕੀਤਾ ਰਿਲੀਜ਼, ਰੋਹਿਤ ਸ਼ਰਮਾ ਅਤੇ ਪੋਲਾਰਡ ਰਿਟੇਨ

ਮੁੰਬਈ ਇੰਡੀਅਨਜ਼ ਨੇ ਆਈਪੀਐਲ 2021 ਲਈ ਕਪਤਾਨ ਰੋਹਿਤ ਸ਼ਰਮਾ ਅਤੇ ਆਲਰਾਊਂਡਰ ਕਿਰੋਨ ਪੋਲਾਰਡ ਨੂੰ ਰਿਟੇਨ ਕੀਤਾ ਹੈ ਜਦੋਂਕਿ ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮÇਲੰਗਾ ਨੂੰ ਰਿਲੀਜ਼ ਕੀਤਾ ਹੈ।

IPL 2021

ਰਿਲੀਜ਼ ਖਿਡਾਰੀ: ਮਿਸ਼ੇਲ ਮੈਕਲੇਨੇਗਨ, ਜੇਮਸ ਪੇਟੀਨਸਨ, ਲਸਿਥ Malinga, ਨਾਥਨ ਕੋਲਟਰ ਨਾਈਲ, ਸੇਰਫੋਨ ਰਦਰਫੋਰਡ, ਦਿੱਗਵਿਜੈ ਦੇਸ਼ਮੁਖ ਅਤੇ ਪ੍ਰਿੰਸ ਬਲਵੰਤ ਰਾਏ ਸਿੰਘ
ਰਿਟੇਨ ਖਿਡਾਰੀ: ਰੋਹਿਤ ਸ਼ਰਮਾ, ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨੁਕੂਲ ਰਾਏ, ਧਵਲ ਕੁਲਕਰਨੀ, ਹਾਰਦਿਕ ਪਾਂਡਿਆ, ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਅੰਤ ਯਾਦਵ, ਕਿਰੋਨ ਪੋਲਾਰਡ, ਕੁਰਣਾਲ ਪਾਂਡਿਆ, ਕਵਿੰਟਨ ਡੀ ਕਾਕ, ਰਾਹੁਲ ਚਾਹਰ, ਸੂਰੀਆ ਕੁਮਾਰ ਯਾਦਵ, ਕ੍ਰਿਸ ਲਿਨ, ਮੋਹਸਿਨ ਖਾਨ, ਸੌਰਵ ਤਿਵਾੜੀ ਅਤੇ ਟੈ੍ਰਂਟ ਬੋਲਟ।

ਰਾਜਸਥਾਨ ਨੇ ਸਮਿੱਥ ਨੂੰ ਕੀਤਾ ਰਿਲੀਜ਼, ਸੈਮਸਨ ਬਣੇ ਨਵੇਂ ਕਪਤਾਨ

ਜੈਪੁਰ ਰਾਜਸਥਾਨ ਰਾਇਲਜ਼ ਨੇ ਆਈਪੀਐਲ 2021 ਸੈਸ਼ਨ ਲਈ ਕਪਤਾਨ ਅਤੇ ਸਟਾਰ ਬੱਲੇਬਾਜ਼ ਅਸਟਰੇਲੀਆ ਦੇ ਸਟੀਵਨ ਸਮਿੱਥ ਨੂੰ ਰਿਲੀਜ਼ ਕਰ ਦਿੱਤਾ ਹੈ ਅਤੇ ਸੰਜੂ ਸੈਮਸਨ ਨੂੰ ਨਵਾਂ ਕਪਤਾਨ ਬਣਾਇਆ ਹੈ।

IPL 2021

ਰਿਟੇਨ ਖਿਡਾਰੀ: ਸੰਜੂ ਸੈਮਸਨ, ਬੇਨ ਸਟੋਕਸ, ਜੋਫਰਾ ਆਰਚਰ, ਜੋਸ ਬਟਲਰ, ਰਿਆਨ ਪਰਾਗ, ਸ਼੍ਰੇਅਸ ਗੋਪਾਲ, ਰਾਹੁਲ ਤੇਵਤੀਆ, ਮਹੀਪਾਲ ਲੋਮਰੋਰ, ਕਾਰਤਿਕ ਤਿਆਗੀ, ਐਂਡਰਿਊ ਟਾਏ, ਜੈਦੇਵ ਉਨਾਦਕਾਟ, ਮਿਅੰਕ ਮਾਰਕੰਡੇ, ਯਸ਼ਵੀ ਜਾਇਸਵਾਲ, ਅਨੁਜ ਰਾਵਤ, ਡੇਵਿਡ ਮਿਲਰ, ਮਨਨ ਵੋਹਰਾ ਅਤੇ ਰਾਬਿਨ ਉਥੱਪਾ
ਰਿਲੀਜ਼ ਖਿਡਾਰੀ: ਸਟੀਵਨ ਸਮਿੱਥ, ਅੰਕਿਤ ਰਾਜਪੂਤ, ਓਸ਼ਾਨੇ ਥਾਮਪਸ, ਆਕਾਸ਼ ਸਿੰਘ, ਵਰੁਣ ਆਰੋਨ, ਟਾਮ ਕਰੇਨ, ਅਨੀਰੁੱਧ ਜੋਸ਼ੀ ਅਤੇ ਸਸ਼ਾਂਕ ਸਿੰਘ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.