ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home ਇੱਕ ਨਜ਼ਰ ਇੰਡੋਨੇਸ਼ੀਆ ਦੇ ...

    ਇੰਡੋਨੇਸ਼ੀਆ ਦੇ ਭੂਚਾਲ ’ਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ, 24 ਜ਼ਖਮੀ

    Earthquake Delhi

    ਇੰਡੋਨੇਸ਼ੀਆ ਦੇ ਭੂਚਾਲ ’ਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ, 24 ਜ਼ਖਮੀ

    ਜਕਾਰਤਾ। ਇੰਡੋਨੇਸ਼ੀਆ ਦੇ ਪੱਛਮੀ ਸੁਲਾਵੇਸੀ ਪ੍ਰਾਂਤ ਵਿਚ ਆਏ ਵਿਸ਼ਾਲ ਭੂਚਾਲ ਕਾਰਨ ਸ਼ੁੱਕਰਵਾਰ ਨੂੰ ਘੱਟੋ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 24 ਤੋਂ ਵੱਧ ਜ਼ਖਮੀ ਹੋ ਗਏ। ‘ਦਿ ਜਕਾਰਤਾ ਪੋਸਟ’ ਅਖਬਾਰ ਅਨੁਸਾਰ, ਪੱਛਮੀ ਸੁਲਾਵੇਸੀ ਦੀ ਰਾਜਧਾਨੀ ਮਮਜ਼ੂ ਵਿੱਚ 6.2 ਮਾਪ ਦੇ ਭੁਚਾਲ ਨੇ ਬਹੁਤ ਨੁਕਸਾਨ ਕੀਤਾ ਹੈ। ਭੂਚਾਲ ਕਾਰਨ ਇੱਕ ਹਸਪਤਾਲ ਢਹਿ ਗਿਆ ਅਤੇ ਕੁਝ ਲੋਕ ਇਸ ਦੇ ਮਲਬੇ ਹੇਠ ਦੱਬੇ ਗਏ। ਕਥਿਤ ਤੌਰ ’ਤੇ ਇਕ ਹੋਰ ਹੋਟਲ ਕੁਦਰਤੀ ਆਫ਼ਤ ਨਾਲ ਤਬਾਹ ਹੋ ਗਿਆ ਸੀ।

    Earthquake Tremors, Philippines

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.