ਭਾਜਪਾ ਵਿੱਚ ਸ਼ਾਮਲ ਹੋਏ ਮਨਪ੍ਰੀਤ ਬਾਦਲ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ (Manpreet Badal) ਨੇ ਅੱਜ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਊਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਬਾਦਲ ਨੂੰ ਭਾਜਪਾ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਸ਼ਾਮਲ ਕੀਤਾ ਗਿਆ। ਮਨਪ੍ਰੀਤ ਬਾਦਲ ਕਾਂਗਰਸ ਤੋਂ ਅ...
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਸੁਰੱਖਿਆ ਨੂੰ ਲੱਗੀ ਸੰਨ੍ਹ
ਹੁਸ਼ਿਆਰਪੁਰ। ਪੰਜਾਬ ’ਚ ‘ਭਾਰਤ ਜੋੜੋ ਯਾਤਰਾ’ (Bharat Jodo Yatra) ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ’ਚ ਦੂਜੀ ਵਾਰ ਅਣਗਹਿਲੀ ਹੋਈ ਹੈ। ਹੁਸ਼ਿਆਪੁਰ ਵਿੱਚ ਪਹਿਲਾਂ ਤਾਂ ਇੱਕ ਨੌਜਵਾਨ ਭੱਜਦਾ ਹੋਇਆ ਆਇਆ ਅਤੇ ਜਬਰਨ ਰਾਹੁਲ ਗਾਂਧੀ ਦੇ ਗਲੇ ਲਗ ਗਿਆ। ਇਸ ਤੋਂ ਬਾਅਦ ਇੱਕ ਸ਼ੱਕੀ ਵੀ ਰਾਹੁਲ ਗਾਂਧੀ ਦੇ ਕੋਲ ਪਹੁੰਚ...
ਸਰਪੰਚ ਦੇ ਪੁੱਤਰ ਦਾ ਗੋਲੀ ਮਾਰ ਕੇ ਕਤਲ
ਹਿਸਾਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਹਾਂਸੀ ਇਲਾਕੇ ’ਚ ਸਰਪੰਚ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਨੂੰ ਅੰਜਾਮ ਸਵੇਰੇ-ਸਵੇਰੇ ਹੀ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਿ੍ਰਤਕ ਪ੍ਰਦੀਪ ਬੜੌਲੀ ਖੁਦ ਹਸਿਟਰੀ ਸ਼ੀਟਰ ਸੀ। ਜਾਣਕਾਰੀ ਅਨੁਸਾਰ ਬੜਾਲਾ ਦੇ ਸਰਪੰਚ ਦੇ ਪੁੱਤਰ ਪ੍ਰਦੀਪ...
ਸੀਤ ਲਹਿਰ ’ਤੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਦਿੱਲੀ ’ਚ ਤਾਪਮਾਨ 1.4 ਡਿਗਰੀ ਦਰਜ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
ਨਵੀਂ ਦਿੱਲੀ (ਏਜੰਸੀ)। ਉੱਤਰ ਪੱਛਮ ਭਾਰਤ ’ਚ ਇੱਕ ਵਾਰ ਫਿਰ ਸੀਤ ਲਹਿਰ ਦੀ ਦਸਤਕ ਦਰਮਿਆਨ ਦਿੱਲੀ ’ਚ ਸੋਮਵਾਰ ਨੂੰ ਇਸ ਮੌਸਮ ਦੀ ਸਭ ਤੋਂ ਘੱਟ ਤਾਪਮਾਨ 1.4 ਡਿਗਰੀ ਦਰਜ (Weather Today) ਕੀਤਾ ਗਿਆ। ਭਾਰਤ ਮੌਸਮ ਵਿਗਿਆਨ ਵਿਭਾ...
ਕੋਰਾ ਜੰਮਣ ਨਾਲ ਜਨ ਜੀਵਨ ਹੋਇਆ ਪ੍ਰਭਾਵਿਤ, ਚਿੱਟੀ ਹੋਈ ਧਰਤੀ
ਧੁੱਪ ਨਿੱਕਲਣ ਨਾਲ ਵੀ ਠੰਢ ਤੋਂ ਰਾਹਤ ਨਹੀਂ
18 ਜਨਵਰੀ ਤੋਂ ਬਾਅਦ ਮੌਸਮ ’ਚ ਬਦਲਾਅ ਦੀ ਸੰਭਾਵਨਾ (Weather in Punjab Haryana)
ਧਮਤਾਨ ਸਾਹਬਿ (ਕੁਲਦੀਪ ਨੈਣ)। ਪਹਾੜੇ ’ਚ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕੇ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਤਾਪਮਾਨ ’...
ਰੋਂਦੀ ਮਾਂ ਲਈ ਮਸੀਹਾ ਬਣ ਕੇ ਆਇਆ ‘ਜਾਗੋ ਦੁਨੀਆਂ ਦੇ ਲੋਕੋ’ ਗੀਤ, ਬਦਲ ਗਈ ਤਕਦੀਰ
ਰੋਜ਼ਾਨਾ ਪੀਂਦਾ ਸੀ 10 ਹਜ਼ਾਰ ਦਾ ਚਿੱਟਾ, ਪੂਰਾ ਸਰੀਰ ਸੂਈਆਂ ਨਾਲ ਕੀਤਾ ਜਖ਼ਮੀ
ਮੋਬਾਇਲ ’ਤੇ ਪੂਜਨੀਕ ਗੁਰੂ ਜੀ ਦਾ ਗਾਣਾ ਸੁਣਿਆ ਤਾਂ ਮੈਂ ਬਣਾ ਲਿਆ ਨਸ਼ਾ ਛੱਡਣ ਦਾ ਪੱਕਾ ਇਰਾਦਾ
ਜੀਂਦ/ਹਿਸਾਰ (ਸੱਚ ਕਹੂੰ ਨਿਊਜ਼/ਜਸਵਿੰਦਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਗੀਤ ‘ਜਾਗੋ ...
ਉੱਤਰ-ਪੱਛਮੀ ਖੇਤਰ ’ਚ ਮੀਂਹ ਕਾਰਨ ਸੀਤ ਲਹਿਰ ਵਧੀ, ਧੁੰਦ ਤੋਂ ਰਾਹਤ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪਿਛਲੇ 24 ਘੰਟਿਆਂ ਦੌਰਾਨ ਉੱਤਰ-ਪੱਛਮੀ ਖੇਤਰ ’ਚ ਕੁਝ ਥਾਵਾਂ ’ਤੇ ਪਏ ਮੀਂਹ (Rain) ਅਤੇ ਬੂੰਦਾ-ਬਾਂਦੀ ਕਾਰਨ ਸੰਘਣੀ ਧੁੰਦ ਤੋਂ ਰਾਹਤ ਮਿਲੀ, ਪਰ ਠੰਢੀਆਂ ਹਵਾਵਾਂ ਵਿਚਾਲੇ ਸ਼ੀਤ ਲਹਿਰ ਵਧ ਗਈ। ਹਿਮਾਚਲ ’ਚ ਬਰਫਬਾਰੀ ਅਤੇ ਮੀਂਹ ਕਾਰਨ ਕੜਾਕੇ ਦੀ ਠੰਢ ਦੀ ਕਰੋਪੀ ਜਾਰੀ ਹੈ, ਜਿਸ ...
ਬਿਹਾਰ ’ਚ ਡੇਰਾ ਸੱਚਾ ਸੌਦਾ ਦਾ ਨਾਂਅ ਬੁਲੰਦੀਆਂ ’ਤੇ
ਘੋੜਾਸਹਨ (ਬਿਹਾਰ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਘੋੜਾਸਹਨ, ਬਿਹਾਰ (Naamcharcha Bihar) ’ਚ ਨਾਮ ਚਰਚਾ ਹੋਈ। ਨਾਮ ਚਰਚਾ ’ਚ ਭਾਰੀ ਗਿਣਤੀ ’ਚ ਸਾਧ-ਸੰਗਤ ਪਹੁੰਚੀ। ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਕੀਤੀ ਗਈ। ਇਸ ਤੋਂ ਬਾਅਦ...
ਪਾਣੀਪਤ ’ਚ ਸਿਲੰਡਰ ਲੀਕੇਜ਼, ਜਿਉਂਦਾ ਸੜਿਆ ਪੂਰਾ ਪਰਿਵਾਰ
ਪਾਣੀਪਤ (ਸੰਨੀ ਕਥੂਰੀਆ)। ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵੀਰਵਾਰ ਸਵੇਰੇ ਘਰ ’ਚ ਰਸੋਈ ਸਿਲੰਡਰ ਲੀਕ ਹੋਣ ਨਾਲ ਨਾਲ ਅੱਗ ਲੱਗ ਗਈ ਅਤੇ ਪੂਰਾ ਜਿਉਂਦਾ ਸੜ ਗਿਾ। ਮਰਨ ਵਾਲਿਆਂ ’ਚ ਪਤੀ-ਪਤਨੀ ਅਤੇ ਚਾਰ ਬੱਚੇ ਮੌਜ਼ੂਦ ਸਨ। ਪਤਾ ਲੱਗਿਆ ਹੈ ਕਿ ਜਿਸ ਸਮੇਂ ਗੈ...
‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਹੁਣੇ-ਹੁਣੇ ਟਵੀਟ ਕਰਕੇ ਕਿਹਾ, ਧੰਨਵਾਦ ਯੋਧਿਓ…
ਸਰਸਾ (ਸੱਚ ਕਹੂੰ ਨਿਊਜ਼)। ਸਾਰੇ ਵਾਰੀਅਰਜ਼, ਡਾਕਟਰਾਂ ਅਤੇ ਹੋਰ ਸਿਹਤ ਵਰਕਰਾਂ ਦੁਆਰਾ ਕੀਤੇ ਗਏ ਯਤਨਾਂ ਲਈ ਉਨ੍ਹਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਘੱਟ ਹੈ। ਇਹ ਉਹ ਯੋਧੇ ਨੇ ਜਿਹੜੇ ਸੰਨ 2020 ਦੀ ਸ਼ੁਰੂਆਤ ਤੋਂ ਹੀ ਸਾਡੀ ਰੱਖਿਆ ਕਰਨ ਲਈ ਪੂਰੇ ਦੇਸ਼ ’ਚ ਇਸ ਘਾਤਕ ਬਿਮਾਰੀ ਭਾਵ ਕੋਰੋਨਾ ਵਾਇਰਸ ਨਾਲ ਲੜ ਰਹੇ ...