ਜਸਟਿਸ ਸੀ. ਐਸ. ਕਰਨ ਨੂੰ ਨੋਟਿਸ
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਅੱਜ ਇੱਕ ਆਦੇਸ਼ 'ਚ ਕੋਲਕਾਤਾ ਹਾਈਕੋਰਟ ਦੇ ਮੌਜ਼ੂਦਾ ਜੱਜ ਸੀ. ਐਸ. ਕਰਨ ਨੂੰ ਉਸਦੇ ਸਾਹਮਣੇ ਨਿੱਜੀ ਤੌਰ 'ਤੇ ਪੇਸ਼ ਹੋਣ ਤੇ ਇਹ ਦੱਸਣ ਦਾ ਆਦੇਸ਼ ਦਿੱਤਾ ਕਿ ਉਨ੍ਹਾਂ ਖਿਲਾਫ਼ ਉਲੰਘਣਾ ਸਬੰਧੀ ਕਾਰਵਾਈ ਕਿਉਂ ਸ਼ੁਰੂ ਨਾ ਕੀਤੀ ਜਾਵੇ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਤੇ ਪ੍ਰਸ਼...
20 ਫਰਵਰੀ ਤੋਂ ਹਰ ਹਫ਼ਤੇ ਕੱਢ ਸਕੋਗੇ 50 ਹਜ਼ਾਰ : ਰਿਜ਼ਰਵ ਬੈਂਕ
13 ਮਾਰਚ ਤੋਂ ਸਮਾਪਤ ਹੋਵੇਗੀ ਨਗਦ ਨਿਕਾਸੀ ਹੱਦ
(ਏਜੰਸੀ) ਮੁੰਬਈ। ਰਿਜ਼ਰਵ ਬੈਂਕ ਨੇ ਲੋਕਾਂ ਨੂੰ ਹੋਲੀ ਦਾ ਤੋਹਫਾ ਦਿੰਦਿਆਂ 13 ਮਾਰਚ ਤੋਂ ਬੱਚਤ ਖਾਤਿਆਂ ਤੋਂ ਹਫਤਾਵਰੀ ਨਗਦ ਨਿਕਾਸੀ ਦੀ ਹੱਦ ਸਮਾਪਤ ਕਰਨ ਦਾ ਐਲਾਨ ਕੀਤਾ ਹੈ, ਇਸ ਤੋਂ ਪਹਿਲਾਂ ਮਾਮੂਲੀ ਰਾਹਤ ਦਿੰਦਿਆਂ 20 ਫਰਵਰੀ ਤੋਂ ਨਗਦ ਨਿਕਾਸੀ ਦੀ ਹੱਦ ਵਧ...
ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ‘ਤੇ ਨਿਸ਼ਾਨਾ ਵਿੰਨ੍ਹਿਆ
ਪੀਐੱਮ ਮੋਦੀ ਨੇ ਮਨਮੋਹਨ ਸਿੰਘ 'ਤੇ ਵਿੰਨ੍ਹਿਆ ਨਿਸ਼ਾਨਾ
(ਏਜੰਸੀ) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਭਾਸ਼ਣ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 'ਤੇ ਨਿਸ਼ਾਨਾ ਵਿੰਨ੍ਹਿਆ ਮੋਦੀ ਨੇ ਕਿਹਾ ਕਿ ਬਾਥਰੂਮ 'ਚ ਰੇਨਕੋਟ ਪਹਿਨ ਕੇ ...
ਲੋਕ ਸਭਾ ‘ਚ ਧੰਨਵਾਦ ਮਤਾ ਪਾਸ
(ਏਜੰਸੀ) ਨਵੀਂ ਦਿੱਲੀ। ਲੋਕ ਸਭਾ ਨੇ ਸੰਸਦ ਦੇ ਦੋਵੇਂ ਸਦਨਾਂ 'ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਭਾਸ਼ਣ 'ਤੇ ਪੇਸ਼ ਧੰਨਵਾਦ ਮਤੇ ਨੂੰ ਮੇਜ਼ ਥਪਥਪਾ ਕੇ ਪਾਸ ਕਰ ਦਿੱਤਾ ਰਾਸ਼ਟਰਪਤੀ ਨੇ ਬੀਤੀ 31 ਜਨਵਰੀ ਨੂੰ ਬਜਟ ਸੈਸ਼ਨ ਦੇ ਪਹਿਲੇ ਦਿਨ ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕੀਤਾ ਸੀ।
ਉਨ੍ਹਾਂ...
ਭ੍ਰਿਸ਼ਟਾਚਾਰ, ਕਾਲੇਧਨ ਖਿਲਾਫ਼ ਲੜਾਈ ਤੋਂ ਪਿੱਛੇ ਨਹੀਂ ਹਟਾਂਗਾ : ਮੋਦੀ
ਏਜੰਸੀ ਨਵੀਂ ਦਿੱਲੀ। ਭ੍ਰਿਸ਼ਟਾਚਾਰ ਤੇ ਕਾਲੇ ਧਨ ਖਿਲਾਫ਼ ਆਪਣੀ ਸਰਕਾਰ ਦੀ ਵਚਨਬੱਧਤਾ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ Modi ਨੇ ਕਾਂਗਰਸ ਦੀਆਂ ਪਹਿਲੀਆਂ ਸਰਕਾਰਾਂ 'ਤੇ ਫੈਸਲਾਕੁਨ ਸ਼ਾਸਨ ਦੇਣ 'ਚ ਨਾਕਾਮ ਰਹਿਣ ਲਈ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀ, ਉਸ ਨੂ...
ਪਠਾਨਕੋਟ : ਬਮਿਆਲ ‘ਚ ਪਾਕਿ ਘੁਸਪੈਠੀਆ ਢੇਰ
(ਏਜੰਸੀ) ਪਠਾਨਕੋਟ। ਸਰਹੱਦੀ ਸੁਰੱਖਿਆ ਬਲ ਨੇ ਪੰਜਾਬ 'ਚ ਪਠਾਨਕੋਟ ਦੇ ਬਮਿਆਲ ਸੈਕਟਰ 'ਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਕੋਲ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ ਇਹ ਉਹੀ ਜਗ੍ਹਾ ਹੈ, ਜਿੱਥੇ ਪਿਛਲੇ ਸਾਲ ਹਵਾਈ ਫੌਜ ਅੱਡੇ 'ਤੇ ਹਮਲਾ ਕਰਨ ਵਾਲੇ ਅੱਤਵਾਦੀ ਦਾਖਲ ਹੋਏ ਸਨ।
ਅਧਿਕਾਰੀਆਂ ਨੇ ਦੱਸਿ...
ਸ਼ੁਭਮ, ਪ੍ਰਿਥਵੀ ਦੇ ਸੈਂਕੜੇ, ਭਾਰਤ ਨੇ ਜਿੱਤੀ ਲੜੀ
ਇੱਕ ਰੋਜ਼ਾ ਲੜੀ ਦੇ ਚੌਥੇ ਮੈਚ 'ਚ ਇੰਗਲੈਂਡ ਅੰਡਰ-19 ਨੂੰ 230 ਦੌੜਾਂ ਨਾਲ ਹਰਾਇਆ
(ਏਜੰਸੀ) ਮੁੰਬਈ। ਜਬਰਦਸਤ ਫਾਰਮ 'ਚ ਚੱਲ ਰਹੇ ਸਲਾਮੀ ਬੱਲੇਬਾਜ਼ ਸ਼ੁਭਮ ਗਿਲ (160) ਅਤੇ ਨਵੀਂ ਸਨਸਨੀ ਪ੍ਰਿਥਵੀ ਸ਼ਾਅ (105) ਦੇ ਬਿਹਤਰੀਨ ਸੈਂਕੜਿਆਂ ਅਤੇ ਉਨ੍ਹਾਂ ਦਰਮਿਆਨ 231 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤੀ ਅੰਡ...
ਪੰਜਾਬ ‘ਚ ਹੁਣ ਤੱਕ ਕਾਂਗਰਸ ਤੇ ਅਕਾਲੀ ਦਲ ਰਿਹੈ ਸੱਤਾ ‘ਤੇ ਕਾਬਜ਼
ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰ ਕੁਰਸੀ 'ਤੇ ਦਾਅਵਾ (Congress And Akali Dal )
ਬਠਿੰਡਾ, (ਅਸ਼ੋਕ ਵਰਮਾ)। ਪੰਜਾਬ ਦੀ ਸੱਤਾ 'ਤੇ ਹੁਣ ਤੱਕ ਅਕਾਲੀ ਦਲ ਤੇ ਕਾਂਗਰਸ ਹੀ ਕਾਬਜ਼ ਰਹੀਆਂ ਹਨ ਇਨ੍ਹਾਂ ਨੇ ਕਿਸੇ ਦੂਸਰੀ ਧਿਰ ਨੂੰ ਕੁਰਸੀ ਦੇ ਨੇੜੇ ਫਟਕਣ ਨਹੀਂ ਦਿੱਤਾ ਹੈ ਹਾਲਾਂਕਿ ਅਗਲਾ ਮੁੱਖ ਮੰਤਰੀ ਕਿਸ ਪਾਰ...
ਕੌਮਾਂਤਰੀ ਜਲ ਵਿਵਾਦ ਸੁਲਝਾਉਣ ਲਈ ਬਣੇਗੀ ਕਮੇਟੀ
ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਜਲ ਵਿਵਾਦ ਨੂੰ ਸੁਲਝਾਉਣ ਲਈ ਸਰਕਾਰ ਵਿਵਾਦ ਸੁਲਝਾਊ ਕਮੇਟੀ ਬਣਾਏਗੀ ਜੋ ਦੋ ਸਾਲਾਂ ਦੇ ਅੰਦਰ ਇਸ ਵਿਵਾਦ ਨੂੰ ਸੁਲਝਾਏਗੀ ਕੇਂਦਰੀ ਬਿਜਲੀ ਮੰਤਰੀ ਪੀਯੂਸ਼ ਗੋਇਲ ਨੇ ਅੱਜ ਕੇਂਦਰੀ ਵਿਕਾਸ ਵਸੀਲੇ ਮੰਤਰੀ ਦੀ ਗੈਰਹਾਜ਼ਰੀ 'ਚ ਉਨ੍ਹਾਂ ਵੱਲੋਂ ਪ੍ਰਸ਼ਾਨ ਕਾਲ 'ਚ ਭਾਕਪਾ ਕੇ ਡੀ. ਰਾਜਾ ਦ...
ਭਰਤੀ ਮਾਮਲੇ ‘ਚ ਮਾਲੀਵਾਲ ਨੂੰ ਜ਼ਮਾਨਤ
ਨਵੀਂ ਦਿੱਲੀ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਮੀ ਮਾਲੀਵਾਲ ਨੂੰ ਅੱਜ ਕਮਿਸ਼ਨ ਦੀ ਭਰਤੀ ਮਾਮਲੇ 'ਚ ਅਦਾਲਤ ਤੋਂ ਵੱਡੀ ਰਾਤ ਮਿਲੀ। ਅਦਾਲਤ ਨੇ ਕੁਮਾਰੀ ਮਾਲੀਵਾਲ ਦੀ ਇਸ ਮਾਮਲੇ 'ਚ ਜਮਾਨਤ ਮਨਜ਼ੂਰ ਕਰ ਲਈ। ਤੀਸ ਹਜ਼ਾਰੀ ਸਥਿੱਤ ਅਦਾਲਤ ਨੇ ਵਿਸ਼ੇਸ਼ ਜੱਜ ਹਿਮਾਨੀ ਮਹਿਲੋਤਰਾ ਨੇ ਕੁਮਾਰੀ ਦੀ 20 ਹਜ਼ਾਰ ਰੁਪਏ ਦੇ ਨਿੱਜ...