ਨਿੱਜੀ ਖੇਤਰ ਬਣਾਏਗਾ ਐਂਟੀ ਗਾਇਡੇਡ ਮਿਜਾਇਲ
ਨਵੀਂ ਦਿੱਲੀ। ਇੰਜੀਨੀਅਰ ਤੇ ਰੱਖਿਆ ਖੇਤਰ ਦੀ ਬਹੁ ਰਾਸ਼ਟਰੀ ਕੰਪਨੀ ਲਾਰਸਨ ਐਂਡ ਟੁਰਬੋ ਨੇ ਅੱਜ ਦੁਨੀਆ ਦੀ ਸਭ ਤੋਂ ਵੱਡੀ ਮਿਜਾਇਲ ਨਿਰਯਾਤਕ ਕੰਪਨੀ ਐਮਬੀਡੀਏ ਨਾਲ ਇੱਕ ਸਾਂਝੇ ਉਪਕ੍ਰਮ ਦੇ ਗਠਨ ਦਾ ਸਮਝੌਤਾ ਕੀਤਾ ਹੈ ਜੋ ਐਂਟੀ ਟੈਂਕ ਗਾਇਡਡ ਮਿਜਾਇਲ ਸਮੇਤ ਹਰ ਤਰ੍ਹਾਂ ਦੀਆਂ ਮਿਜਾਇਲਾਂ ਦੀ ਡਿਜਾਇੰਨਿਡ, ਵਿਕਾਸ ਤ...
ਅਟਾਰਨੀ ਜਨਰਲ ਵੱਲੋਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ‘ਚ ਸ਼ਕਤੀ ਪ੍ਰੀਖਿਣ ਦੀ ਸਲਾਹ
ਨਵੀਂ ਦਿੱਲੀ। ਤਾਮਿਲਨਾਡੂ 'ਚ ਪੈਦਾ ਹੋਏ ਸਿਆਸੀ ਸੰਕਟ ਦਰਮਿਆਨ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਰਾਜਪਾਲ ਚੌਧਰੀ ਵਿੱਦਿਆ ਸਾਗਰ ਰਾਓ ਨੂੰ ਵਿਧਾਨ ਸਭਾ 'ਚ ਸ਼ਕਤੀ ਪ੍ਰੀਖਣ ਕਰਾਉਣ ਦੇ ਆਦੇਸ਼ ਦੇਣ ਦੀ ਰਾਇ ਦਿੱਤੀ ਹੈ।
ਸ੍ਰੀ ਰੋਹਤਗੀ ਨੇ ਅੱਜ ਇੱਥੇ ਦੱਸਿਆ ਕਿ ਉਨ੍ਹਾਂ ਨੇ ਰਾਜਪਾਲ ਨੂੰ ਸ਼ਕਤੀ ਪ੍ਰੀਖਣ ਕਰਵਾਉਣ ਦ...
ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਹੈਕ
(ਏਜੰਸੀ) ਨਵੀਂ ਦਿੱਲੀ। ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਨੂੰ ਅੱਜ ਹੈਕ ਕਰ ਦਿੱਤਾ ਗਿਆ ਇਸ ਕਾਰਨ ਅਧਿਕਾਰੀਆਂ ਨੂੰ ਇਹ ਆਰਜ਼ੀ ਤੌਰ 'ਤੇ ਇਸ ਨੂੰ ਰੋਕਣਾ ਪਿਆ ਇੱਕ ਅਧਿਕਾਰੀ ਨੇ ਦੱਸਿਆ ਕਿ ਹੈਕਿੰਗ ਦੀ ਜਾਣਕਾਰੀ ਮਿਲਦੇ ਹੀ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਨੇ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਨੂੰ ਤੁਰੰਤ ਰੋਕ ਦਿੱਤਾ...
ਵਿਆਹੀ ਭੈਣ ਦੀ ਜਾਇਦਾਦ ‘ਤੇ ਭਰਾ ਦਾ ਕੋਈ ਹੱਕ ਨਹੀਂ : ਸੁਪਰੀਮ ਕੋਰਟ
ਸੁਪਰੀਮ ਕੋਰਟ (Supreme Court) ਦਾ ਆਦੇਸ਼
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਨੇ ਕਿਹਾ ਹੈ ਕਿ ਕੋਈ ਵੀ ਆਦਮੀ ਆਪਣੀ ਭੈਣ ਦੀ ਜਾਇਦਾਦ, ਜੋ ਉਸ ਨੂੰ ਉਸ ਦੇ ਪਤੀ ਤੋਂ ਪ੍ਰਾਪਤ ਹੋਈ ਹੋਵੇ,' 'ਤੇ ਅਧਿਕਾਰ ਦਾ ਦਾਅਵਾ ਨਹੀਂ ਕਰ ਸਕਦਾ ਅਜਿਹਾ ਇਸ ਲਈ ਕਿਉਂਕਿ ਭਰਾ ਨੂੰ ਭੈਣ ਦੀ ਜਾਇਦਾਦ ਦਾ...
ਕਸ਼ਮੀਰ: ਮੁਕਾਬਲੇ ਵਿੱਚ ਚਾਰ ਅੱਤਵਾਦੀ ਢੇਰ
Encounter : ਜਵਾਨ ਸ਼ਹੀਦ, ਤਿੰਨ ਜ਼ਖ਼ਮੀ, ਪਿੰਡ ਵਾਲਿਆਂ ਕੀਤਾ ਪਥਰਾਅ
(ਏਜੰਸੀ) ਸ੍ਰੀਨਗਰ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਹੋਏ ਮੁਕਾਬਲੇ ਵਿੱਚ ਚਾਰ ਅੱਤਵਾਦੀ ਮਾਰੇ ਗਏ ਜਦੋਂਕਿ ਦੋ ਜਵਾਨ ਸ਼ਹੀਦ ਹੋ ਗਏ ਤੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਰੱਖਿਆ ਮੰਤਰਾਲੇ ਦੇ ਬੁਲਾਰ...
8 ਮਹੀਨਿਆਂ ਬਾਅਦ ਮਿਲਦਾ ਹੈ ਸੰਸਦ ‘ਚ ਬਣੇ ਕਾਨੂੰਨ ਦਾ ਲਾਭ
2006 ਤੋਂ 2016 ਦਰਮਿਆਨ ਪਾਸ ਹੋਏ 44 ਕਾਨੂੰਨਾਂ ਦੇ ਵਿਸ਼ਲੇਸ਼ਣ 'ਚੋਂ ਕੱਢਿਆ ਸਿੱਟਾ
ਨਵੀਂ ਦਿੱਲੀ, ਏਜੰਸੀ। ਸਰਕਾਰਾਂ ਸੰਸਦ ਵਿੱਚ ਕਾਨੂੰਨ ਬਣਾ ਕੇ ਭਾਵੇਂ ਆਪਣੀ ਪਿੱਠ ਥਾਪੜਦੀਆਂ ਹੋਣ, ਪਰ ਸੱਚਾਈ ਇਹ ਹੈ ਕਿ ਇਸ ਦਾ ਲਾਭ ਜਨਤਾ ਤੱਕ ਪਹੁੰਚਣ ਲਈ ਅੱਠ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ ਕਾਨੂੰਨੀ ਪ੍ਰਕਿਰਿਆਵਾਂ...
ਤਿੰਨ ਮਹੀਨਿਆਂ ਦੇ ਦੌਰਿਆਂ ਦਾ ਵੇਰਵਾ ਦੇਣ ਮੰਤਰੀ: ਪ੍ਰਧਾਨ ਮੰਤਰੀ
(ਏਜੰਸੀ) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਸਹਿਯੋਗੀਆਂ ਨੂੰ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀਤੇ ਗਏ ਦੌਰਿਆਂ ਦਾ ਵੇਰਵਾ ਦੇਣ ਨੂੰ ਕਿਹਾ ਹੈ ਇਸ ਕਵਾਇਦ ਦਾ ਉਦੇਸ਼ ਇਹ ਜਾਣਨਾ ਹੈ ਕਿ ਇਨ੍ਹਾਂ ਮੰਤਰੀਆਂ ਨੇ ਨੋਟਬੰਦੀ ਤੇ ਹੋਰ ਪਹਿਲਾਂ ਨੂੰ ਉਤਸ਼ਾਹ ਦਿੱਤਾ ਜਾਂ ਨਹੀਂ ਸੂਤਰ...
ਇਮਾਨਦਾਰ ਟੈਕਸਕਰਤਾਵਾਂ ਨਾਲ ਇੱਜ਼ਤ ਨਾਲ ਪੇਸ਼ ਆਓ : ਸੀਬੀਡੀਟੀ
ਸੀਬੀਡੀਟੀ ਦਾ ਅਧਿਕਾਰੀਆਂ ਨੂੰ ਸਖਤ ਨਿਰਦੇਸ਼
(ਏਜੰਸੀ) ਨਵੀਂ ਦਿੱਲੀ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਆਪਣੇ ਅਧਿਕਾਰੀਆਂ ਨੂੰ ਕੰਮ-ਕਾਜ਼ 'ਚ ਲਗਨ ਤੇ ਸਪੱਸ਼ਟਤਾ ਲਿਆਉਣ ਦੀ ਅਪੀਲ ਕਰਦਿਆਂ ਇਮਾਨਦਾਰ ਤੇ ਨਿਯਮਾਂ 'ਤੇ ਚੱਲਣ ਵਾਲੇ ਟੈਕਸ ਦੇਣ ਵਾਲਿਆਂ ਨਾਲ ਪੂਰੇ ਸਨਮਾਨ ਤੇ ਸੱਭਿਅਕ ਢੰਗ ਵਿਹਾਰ ਕਰਨ ਦ...
ਪੰਜ ਦਹਾਕਿਆਂ ਬਾਅਦ ਘਰ ਪਰਤਿਆ ਚੀਨੀ ਫੌਜੀ
ਨਵੀ ਦਿੱਲੀ/ਬੀਜਿੰਗ, (ਏਜੰਸੀ)। ਭਾਰਤ-ਚੀਨ ਯੁੱਧ ਦੇ ਕੁਝ ਹੀ ਮਹੀਨਿਆਂ ਪਿੱਛੋਂ 1963 'ਚ ਫੜੇ ਗਏ ਚੀਨੀ ਫੌਜੀ ਵਾਂਗ ਚੀ ਆਪਣੇ ਪਰਿਵਾਰ ਨਾਲ ਸ਼ਨਿੱਚਰਵਾਰ ਨੂੰ ਆਪਣੇ ਦੇਸ਼ ਪਹੁੰਚ ਗਿਆ ਤੇ ਬੀਜਿੰਗ ਹਵਾਈ ਅੱਡੇ 'ਤੇ ਚੀਨ ਦੇ ਵਿਦੇਸ਼ ਮੰਤਰਾਲਾ, ਸ਼ਾਂਕਸੀ ਦੀ ਸੂਬਾ ਸਰਕਾਰ ਤੇ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਨੇ ...
ਸ਼ਸ਼ੀਕਲਾ ਨੂੰ ਝਟਕਾ,ਪਨੀਰਸੇਲਵਮ ਧੜੇ ‘ਚ ਸ਼ਾਮਲ ਹੋਏ ਸਿੱਖਿਆ ਮੰਤਰੀ
ਤਾਮਿਲਨਾਡੂ। ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਏਆਈਏਡੀਐਮਕੇ ਦੀ ਜਨਰਲ ਸਕੱਤਰ ਸ਼ਸ਼ੀਕਲਾ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਤਾਮਿਲਨਾਡੂ ਦੇ ਸਿੱਖਿਆ ਮੰਤਰੀ ਪੰਡਿਅਰਾਜਨ ਅੱਜ ਪਨੀਰਸੇਲਵਮ ਧੜੇ 'ਚ ਸ਼ਾਮਲ ਹੋ ਗਏ ਹਨ। ਅਵਾਡੀ ਤੋਂ ਵਿਧਾਇਕ ਮੰਤਰੀ ਨੇ ਟਵੀਟ ਕੀਤਾ ਕਿ ਅਸੀਂ ਆਪਣੇ ਵੋਟਰਾਂ ਦੀ ਅਵਾਜ਼ 'ਤੇ ਅੰਮਾ ਦਾ...