ਜੰਗਲ ‘ਚ ਬਜ਼ੁਰਗ ‘ਤੇ ਹਾਥੀਆਂ ਦਾ ਹਮਲਾ, ਮੌਕੇ ‘ਤੇ ਹੀ ਮੌਤ
ਪਥਲਗਾਓਂ (ਏਜੰਸੀ)। ਛੱਤੀਸਗੜ੍ਹ ਦੇ ਜਸ਼ਪੁਰ ਵਣ ਮੰਡਲ ਵਿੱਚ ਅੱਜ ਵੀ ਜੰਗਲਾਤ ਵਿਭਾਗ ਦੇ ਜੰਗਲ ਤੋਂ ਦੂਰ ਰਹਿਣ ਦੀ ਚਿਤਾਵਨੀ ਦੇ ਬਾਵਜੂਦ ਇੱਕ ਬਜ਼ੁਰਗ ਦਾ ਜੰਗਲ ’ਚ ਲੱਕੜਾਂ ਵੱਢਣਾ ਜਾਨਲੇਵਾ ਸਾਬਤ ਹੋ ਗਿਆ। (Elephants) ਮਰਨ ਵਾਲੇ ਦੀ ਪਛਾਣ ਅਬਰਾਹਿਮ ਵਜੋਂ ਹੋਈ। ਹਾਲਾਂਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ...
ਨਿੱਜੀ ਬੈਂਕ ਦੇ ਤਿੰਨ ਕੰਪਰੈਸ਼ਰ ਤੇ ਤਾਰਾਂ ਗਾਇਬ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਅਣਪਛਾਤਿਆਂ ਨੇ ਇੱਕ ਨਿੱਜੀ ਬੈਂਕ ਨੂੰ ਨਿਸ਼ਾਨਾ ਬਣਾਉਂਦਿਆਂ ਬੈਂਕ ਦੇ ਏਅਰ ਕੰਡੀਸਨਰਾਂ ਦੇ ਬਾਹਰ ਲੱਗੇ ਕੰਪਰੈਸ਼ਰ ਤੇ ਤਾਰਾਂ ਚੋਰੀ ਕਰ ਲਈਆਂ। ਵਾਰਦਾਤ ਦਾ ਪਤਾ ਸਵੇਰ ਸਮੇਂ ਏਸੀ ਚਲਾਉਣ ’ਤੇ ਲੱਗਿਆ ਤਾਂ ਬੈਂਕ ਮੈਨੇਜ਼ਰ ਨੇ ਪੁਲਿਸ ਨੂੰ ਸੂਚਿਤ ਕਰਕੇ ਕਾਰਵਾਈ ਦੀ ਮੰਗ ਕੀਤੀ। Thef...
Jammu Kashmir Terror Attacks: ਜੰਮੂ ’ਚ 500 ਸਪੈਸ਼ਲ ਪੈਰਾ ਕਮਾਂਡੋ ਤਾਇਨਾਤ, ਪਾਕਿਸਤਾਨੀ ਅੱਤਵਾਦੀਆਂ ਦੀ ਮੌਜ਼ੂਦਗੀ ਦਾ ਸ਼ੱਕ
ਇਨ੍ਹਾਂ ਦਾ ਉਦੇਸ਼ ਭਾਰਤ ’ਚ ਅੱਤਵਾਦੀ ਨੈੱਟਵਰਕ ਨੂੰ ਮੁੜ ਸਰਗਰਮ ਕਰਨਾ
ਸ਼੍ਰੀਨਗਰ (ਏਜੰਸੀ)। ਜੰਮੂ ਕਸ਼ਮੀਰ ’ਚ ਵੱਧਦੇ ਅੱਤਵਾਦੀ ਹਮਲਿਆਂ ਵਿਚਕਾਰ ਭਾਰਤੀ ਫੌਜ ਨੇ ਲਗਭਗ 500 ਪੈਰਾ ਸਪੈਸ਼ਲ ਫੋਰਸ ਕਮਾਂਡੋ ਨੂੰ ਤਾਇਨਾਤ ਕੀਤਾ ਹੈ। ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੰਮੂ ਰੀਜ਼ਨ ’ਚ ਪਾਕਿਸਤਾਨ ਦੇ 5...
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅਹੁਦਾ ਸੰਭਾਲਣ ਤੋਂ ਬਾਅਦ ਦਿੱਲੀ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਇਹ ਮੁਲਾਕਾਤ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਸਿਵਲ ਸੇਵਾ ਦਿਵਸ ਦੇ ਮੌਕੇ 'ਤੇ ਆਰਮਡ ਫੋਰਸਿਜ਼ ਹੈੱਡਕੁਆਰਟਰ 'ਚ ਪ੍ਰੋਗਰਾਮ ਤੋਂ ਪਹ...
Narendra Modi : ਪ੍ਰਧਾਨ ਮੰਤਰੀ ਮੋਦੀ ਦੇ ਘਰ ਆਇਆ ਨੰਨ੍ਹਾ ਮਹਿਮਾਨ! ਦੇਖੋ ਪੂਰੀ ਵੀਡੀਓ…
ਨਵੀਂ ਦਿੱਲੀ (ਏਜੰਸੀ)। Narendra Modi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ’ਚ ਸ਼ਨਿੱਚਰਵਾਰ ਨੂੰ ਇੱਕ ਛੋਟੇ ਜਿਹੇ ਨਵੇਂ ਮਹਿਮਾਨ ਨੇ ਪ੍ਰਵੇਸ਼ ਕੀਤਾ, ਲੋਕ ਕਲਿਆਣ ਮਾਰਗ ’ਤੇ ਪ੍ਰਧਾਨ ਮੰਤਰੀ ਪਰਿਵਾਰ ਦੇ ਨਵੇਂ ਮਹਿਮਾਨ ਦਾ ਸਵਾਗਤ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਵੀਡੀਓ ’ਚ ਪ੍ਰਧਾਨ ਮੰਤਰੀ ਇੱਕ...
Punjab Farmers News: ਕਿਸਾਨਾਂ ’ਤੇ ਪਾਏ ਪਰਾਲੀ ਦੇ ਪਰਚੇ ਤੇ ਰੈਡ ਐਂਟਰੀਆਂ ਵਾਪਸ ਲਵੇ ਸਰਕਾਰ : ਚੱਠਾ
Punjab Farmers News: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਸੁਨਾਮ ਦੀ ਇੱਕ ਅਹਿਮ ਤੇ ਭਰਵੀਂ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਕਿਸਾਨ ਸ...
ਉਰੀ ’ਚ ਭਾਰਤੀ ਫੌਜ ਦਾ ‘ਘੁਸਪੈਠ ਵਿਰੋਧੀ ਆਪ੍ਰੇਸ਼ਨ’ ਜਾਰੀ, ਦੋ ਅੱਤਵਾਦੀ ਢੇਰ
ਜੰਮੂ-ਕਸ਼ਮੀਰ (ਏਜੰਸੀ)। ਜੰਮੂ-ਕਸ਼ਮੀਰ ਦੇ ਉੜੀ ’ਚ ਕੰਟਰੋਲ ਰੇਖਾ ’ਤੇ ਘੁਸਪੈਠ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਉਸ ਦੀ ਲਾਸ਼ ਬਰਾਮਦ ਕੀਤੀ ਹੈ। ਸ੍ਰੀਨਗਰ ਸਥਿਤ ਚਿਨਾਰ ਕੋਰ ਨੇ ਟਵਿੱਟਰ ’ਤੇ ਇਕ ਪੋਸ਼ਟ ’ਚ ਕਿਹਾ, ‘ਉੜੀ ਸੈਕਟਰ ’ਚ 22 ਜੂਨ ਨੂੰ ਸ਼ੁਰੂ ਕੀਤੇ ਗਏ ਘੁਸ...
Ludhiana News: ਧਾਂਦਰਾ ਰੋਡ ’ਤੇ ਪੁਲਿਸ ਦੀ ਗੋਲੀ ਨਾਲ ਇੱਕ ਗੰਭੀਰ ਜ਼ਖ਼ਮੀ, ਇਲਾਕੇ ’ਚ ਦਹਿਸਤ ਦਾ ਮਾਹੌਲ
ਡਿਪਟੀ ਕਮਿਸ਼ਨਰ ਪੁਲਿਸ ਨੇ ਸੈਲਫ਼ ਡਿਫੈਂਸ ’ਚ ਗੋਲੀ ਚਲਾਉਣ ਦਾ ਕੀਤਾ ਦਾਅਵਾ
(ਜਸਵੀਰ ਸਿੰਘ ਗਹਿਲ) ਲੁਧਿਆਣਾ। Ludhiana News: ਵਪਾਰਕ ਰਾਜਧਾਨੀ ਲੁਧਿਆਣਾ ਦੇ ਧਾਂਦਰਾ ਰੋਡ ’ਤੇ ਉਸ ਸਮੇਂ ਦਹਿਸਤ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਸੁਵੱਖਤੇ ਹੀ ਇੱਕ ਘਰ ’ਚ ਪੁਲਿਸ ਤੇ ਇੱਕ ਵਿਅਕਤੀ ਦੀ ਆਪਸੀ ਖਿੱਚ- ਧੂਹ ਦਰਮਿਆ...
ਗੁਰਦਾਸਪੁਰ ‘ਚ ਭਿਆਨਕ ਸੜਕ ਹਾਦਸਾ, 3 ਜਣਿਆਂ ਦੀ ਮੌਤ, 6 ਦੀ ਹਾਲਤ ਗੰਭੀਰ
ਗੁਰਦਾਸਪੁਰ। ਗੁਰਦਾਸਪੁਰ ’ਚ ਭਿਆਨਕ ਸੜਕ ਹਾਦਸੇ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪਿੰਡ ਚਾਵਾ ਨੇੜੇ ਵਾਪਰਿਆ ਜਦੋਂ ਦੇਰ ਰਾਤ ਇਕ ਬੇਕਾਬੂ ਟਰਾਲੇ ਚਾਲਕ ਨੇ ਕਈ ਰੇਹੜੀ ਵਾਲਿਆਂ ਨੂੰ ਕੁਚਲ ਦਿੱਤਾ। ਜਿਸ ਤੋਂ ਬਾਅਦ ਟਰਾਲਾ ਸਿੱਧਾ ਦੁਕਾਨ ਅੰਦਰ ਵੜ੍ਹ ਗਿਆ। ...
ਸਮਾਲਸਰ ਦੀ ਕੁੜੀ ਦਾ ਸਬ ਇੰਸਪੈਕਟਰ ਭਰਤੀ ਹੋਣ ’ਤੇ ਵਿਸ਼ੇਸ਼ ਸਨਮਾਨ
(ਵਿੱਕੀ ਕੁਮਾਰ) ਸਮਾਲਸਰ। ਸਮਾਲਸਰ ਦਾ ਮਾਣ ਬਣੀ ਕੁੜੀ ਰਮਨਦੀਪ ਕੌਰ ਨੂੰ ਸਬ ਇੰਸਪੈਕਟਰ ਦੀ ਨੌਕਰੀ ਮਿਲਣ ’ਤੇ ਅੱਜ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਦੀਪਕ ਅਰੋੜਾ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਸ੍ਰੀ ਅਰੋੜਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ...