ਘਰ ‘ਚ ਅੱਗ ਲੱਗਣ ਤੋਂ ਬਾਅਦ ਸਿਲੰਡਰਾਂ ਦੇ ਹੋਏ ਧਮਾਕੇ
ਅੱਗ ਬਝਾਉਣ ਵਾਲੇ ਫਾਇਰ ਬਿਗ੍ਰੇਡ ਦੇ ਤਿੰਨ ਮੁਲਾਜ਼ਮ ਹੋਏ ਜ਼ਖ਼ਮੀ
ਅੱਗ ਲੱਗਣ ਕਾਰਨ ਘਰ ਦਾ ਹੋਇਆ 10 ਲੱਖ ਤੋਂ ਵੱਧ ਦਾ ਨੁਕਸਾਨ
ਪੁਲਿਸ ਮੁਲਾਜ਼ਮ ਦੇ ਘਰ ਰੱਖੇ ਹੋਏ ਸਨ 5 ਸਿਲੰਡਰ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਸਥਾਨਕ ਸ਼ਹਿਰ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਅਚਾਨਕ ਅੱਗ ਲੱਗਣ ਤੋਂ ਬਾਅਦ ਘਰ ਅੰਦਰ ਪਏ ਸਿਲੰ...
ਡਿਜ਼ੀਟਲ ਧਨ ਭ੍ਰਿਸ਼ਟਾਚਾਰ ਖਿਲਾਫ਼ ਸਵੱਛਤਾ ਮੁਹਿੰਮ : ਮੋਦੀ
ਨਾਗਪੁਰ (ਏਜੰਸੀ) । ਨਗਦੀ ਦੀ ਘੱਟ ਤੋਂ ਘੱਟ ਵਰਤੋਂ ਵਾਲੀ ਅਰਥਵਿਵਸਥਾ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਡਿਜ਼ੀਟਲ ਭੁਗਤਾਨ ਲਈ ਸਰਕਾਰ ਦੀ 'ਡਿਜ਼ੀਟਲ' ਮੁਹਿੰਮ ਭ੍ਰਿਸ਼ਟਾਚਾਰ ਦੀ ਸਮੱਸਿਆ 'ਤੇ ਰੋਕਥਾਮ ਦੀ ਦਿਸ਼ਾ 'ਚ ਇੱਕ ਕਦਮ ਹੈ । ਇੱਥੇ ਦੀਕਸ਼ਾਭੂਮੀ 'ਚ ਡਾ. ਬੀ. ਆਰ. ਅੰਬੇਦਕਰ ...
9ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ 18 ਅਪਰੈਲ ਤੋਂ
ਅਪੰਗਾਂ ਦੀ ਜਾਂਚ ਤੇ ਅਪ੍ਰੇਸ਼ਨ ਹੋਣਗੇ ਮੁਫ਼ਤ
ਸਰਸਾ (ਏਜੰਸੀ) ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ 'ਚ 18 ਅਪਰੈਲ ਨੂੰ 'ਨੌਵੇਂ 'ਯਾਦ-ਏ-ਮੁਰਸ਼ਿਦ ਪੋਲੀਓ ਪੈਰਾਲਿਸਿਸ ਤੇ ਅਪੰਗਤਾ ਨਿਵਾਰਨ ਕੈਂਪ' ਲਾਇਆ ਜਾਵੇਗਾ 21 ਅਪਰੈਲ ਤੱਕ ਚੱਲਣ...
ਸੰਗਰੂਰ ਦੇ ਸਾਬਕਾ ਐਸ.ਐਸ.ਪੀ. ਸਣੇ ਚਾਰ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਵਿਜੀਲੈਂਸ ਜਾਂਚ
ਚੰਡੀਗੜ੍ਹ (ਅਸ਼ਵਨੀ ਚਾਵਲਾ) । ਕਿਸਾਨਾਂ ਪਾਸੋਂ ਜ਼ਬਰੀ ਵਸੂਲੀ ਕਰਨ ਦੇ ਦੋਸ਼ਾਂ ਵਿੱਚ ਘਿਰੇ ਸੰਗਰੂਰ ਦੇ ਸਾਬਕਾ ਪੁਲਿਸ ਮੁਖੀ ਇੰਦਰਬੀਰ ਸਿੰਘ ਸਮੇਤ ਪੰਜ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਜ਼ੀਲੈਂਸ ਜਾਂਚ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਨ੍ਹਾਂ ਆਦੇਸ਼ਾਂ ਤੋਂ ਤੁਰੰਤ ਬਾਅਦ ਸਾਰ...
ਅੱਗ ਕਾਰਨ 125 ਏਕੜ ਕਣਕ ਸੜ ਕੇ ਸੁਆਹ
ਸਨੋਰ, (ਰਾਮ ਸਰੂਪ ਪੰਜੋਲਾ) । ਹਲਕਾ ਸਨੌਰ ਦੇ ਬਲਾਕ ਭੁਨਰਹੇੜੀ ਨਾਲ ਲਗਦੇ ਪਿੰਡ ਖਾਕਟਾਂ ਅਤੇ ਕਾਠਗੜ੍ਹ ਦੇ ਖੇਤਾਂ 'ਚ ਅੱਗ ਲੱਗ ਜਾਣ ਕਾਰਨ 125 ਤੋਂ ਵੱਧ ਏਕੜ ਕਣਕ ਸੜਕੇ ਸੁਆਹ ਹੋ ਗਈ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਕਈ ਪਿੰਡਾਂ ਦੇ ਕਿਸਾਨਾਂ ਨੇ ਆਪੋ ਆਪਣੇ ਟਰੈਕਟਰ ਲਿਆ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰ...
ਗਊ ਰੱਖਿਅਕ ਹਿੰਸਾ ਨਾ ਕਰਨ : ਮੋਹਨ ਭਾਗਵਤ
ਕਿਹਾ, ਗਊ ਹੱਤਿਆ ਖਿਲਾਫ਼ ਕਾਨੂੰਨ ਬਣੇ
ਨਵੀਂ ਦਿੱਲੀ, (ਏਜੰਸੀ) ਅਲਵਰ 'ਚ ਗਊ ਤਸਕਰੀ ਦੇ ਸ਼ੱਕ 'ਚ ਇੱਕ ਸ਼ਖਸ ਦੇ ਕਤਲ ਤੋਂ ਬਾਅਦ ਕੌਮੀ ਸਵੈ ਸੇਵਕ ਸੰਘ (ਆਰਐਸਐਸ) ਮੁਖੀ ਮੋਹਨ ਭਾਗਵਤ ਨੇ ਇਸ ਮੁੱਦੇ 'ਤੇ ਚੁੱਪੀ ਤੋੜਦਿਆਂ ਗਊ ਰੱਖਿਅਕਾਂ ਦੀ ਹਿੰਸਾ ਦੀ ਨਿੰਦਾ ਕੀਤੀ ਹੈ ਉਨ੍ਹਾਂ ਕਿਹਾ ਕਿ ਹਿੰਸਾ ਦੀ ਵਜ੍ਹਾ ਨਾਲ ਮ...
ਸ਼ਹੀਦਾਂ ਦੇ ਪਰਿਵਾਰਾਂ ਨੂੰ ਹੋ ਸਕੇਗਾ ਆਨਲਾਈਨ ਦਾਨ
ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰਨਗੇ ਵੈੱਬ ਪੋਰਟਲ ਤੇ ਐਪ ਦਾ ਉਦਘਾਟਨ
ਨਵੀਂ ਦਿੱਲੀ, (ਏਜੰਸੀ) ਦੇਸ਼ ਦੀਆਂ ਹੱਦਾਂ ਤੇ ਅੰਦਰੂਨੀ ਸੁਰੱਖਿਆ 'ਚ ਤਾਇਨਾਤ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਦੇ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੈਬਪੋਰਟਲ ਤੇ ਮੋਬਾਇਲ ਐਪ ਰਾਹੀਂ ਆਨਲਾਈਨ ਆਰਥਿਕ ਮੱਦਦ ਪਹੁੰਚਾਉਣ ਦੀ ਸਹੂਲਤ ਐਤਵਾ...
ਸਿਰਫ਼ ਕਾਗਜ਼ ਦੇ ਟੁਕੜੇ ਬਣ ਰਹੇ ਹਨ ਚੋਣਾਵੀ ਐਲਾਨ : ਸੀਜੇਆਈ
ਸਿਆਸੀ ਪਾਰਟੀਆਂ ਨੂੰ ਜਵਾਬਦੇਹ ਬਣਾਉਣ ਦੀ ਸਲਾਹ | CJI
ਨਵੀਂ ਦਿੱਲੀ (ਏਜੰਸੀ) । ਦੇਸ਼ ਦੇ ਮੁੱਖ ਜੱਜ ਜਗਦੀਸ਼ ਸਿੰਘ ਖੇਹਰ ਨੇ (CJI) ਅੱਜ ਕਿਹਾ ਕਿ ਚੋਣਾਵੀ ਵਾਅਦੇ ਆਮ ਤੌਰ 'ਤੇ ਪੂਰੇ ਨਹੀਂ ਕੀਤੇ ਜਾਂਦੇ ਤੇ ਐਲਾਨਨਾਮਾ ਪੱਤਰ ਸਿਰਫ਼ ਕਾਗਜ਼ ਦਾ ਇੱਕ ਟੁੱਕੜਾ ਬਣ ਕੇ ਰਹਿ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਸ ਲਈ ਸਿਆ...
ਸੜਕ ਹਾਦਸੇ ਨੇ ਨਿਗਲੇ 3 ਸਕੂਲੀ ਬੱਚੇ
ਮ੍ਰਿਤਕਾਂ ਵਿੱਚ ਸਕੇ ਭਰਾ-ਭੈਣ ਵੀ ਸ਼ਾਮਲ
ਬੱਸ ਦੇ ਡਰਾਇਵਰ ਦੀ ਵੀ ਮੌਤ, 11 ਜ਼ਖ਼ਮੀ, 5 ਗੰਭੀਰ
ਹੁਸ਼ਿਆਰਪੁਰ (ਰਾਜੀਵ ਸ਼ਰਮਾ) ਦਸੂਹਾ ਤਲਵਾੜਾ ਰੋਡ 'ਤੇ ਸਵੇਰ ਵੇਲੇ ਸਕੂਲ ਬੱਸ ਅਤੇ ਪਿਕਅਪ ਵਿਚਕਾਰ ਹੋਈ ਟੱਕਰ 'ਚ ਤਿੰਨ ਸਕੂਲੀ ਬੱਚਿਆਂ ਤੇ ਸਕੂਲ ਬੱਸ ਦੇ ਡਰਾਈਵਰ ਸਮੇਤ ਚਾਰ ਦੀ ਮੌਤ ਹੋ ਜਾਣ ਦਾ ਦੁਖਦਾਈ ਸ...
ਸ਼ਰਾਬ ਦੇ ਠੇਕੇ ਬਚਾਉਣ ਲਈ ਅੱਗੇ ਆਈ ਪੰਜਾਬ ਸਰਕਾਰ
ਸੱਤ ਰਾਜ ਮਾਰਗਾਂ ਦਾ ਦਰਜਾ ਵਾਪਸ ਲਿਆ
ਚੰਡੀਗੜ੍ਹ, ਅਸ਼ਵਨੀ ਚਾਵਲਾ । ਪੰਜਾਬ ਦੀ ਸੱਤਾ ਵਿੱਚ ਆਉਣ ਲਈ ਹਰ ਸਾਲ 5 ਫੀਸਦੀ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਹੁਣ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਕਾਰਨ ਬੰਦ ਹੋਏ ਸ਼ਰਾਬ ਦੇ ਠੇਕਿਆਂ ਨੂੰ ਬਚਾਉਣ ਵਿੱਚ ਜੁੱਟ ਗਈ ਹੈ, ਜਿਸ ਕਾਰਨ ਇ...