ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਵਾਂਗ 12 ਹਜ਼ਾਰ ਰੁਪਏ ਮਿਲੇ ਮੁਆਵਜ਼ਾ : ਪੰਜਾਬ ਭਾਜਪਾ
ਪੰਜਾਬ ਭਾਜਪਾ ਨੇ ਕਾਂਗਰਸ ਸਰਕਾਰ ਤੋਂ ਕੀਤੀ ਮੰਗ
ਚੰਡੀਗੜ੍ਹ, (ਸੱਚ ਕਹੂੰ ਨਿਊਜ਼) । ਪੰਜਾਬ ਵਿੱਚ ਦੋ ਦਰਜਨ ਤੋਂ ਵੱਧ ਕਿਸਾਨਾਂ ਦੀ ਫਸਲ ਸੜਨ ਦੇ ਮਾਮਲੇ ਵਿੱਚ ਪੰਜਾਬ ਭਾਜਪਾ ਨੇ ਕਾਂਗਰਸ ਸਰਕਾਰ ਨੂੰ ਹਰਿਆਣਾ ਦੀ ਤਰਜ਼ 'ਤੇ 8 ਹਜ਼ਾਰ ਰੁਪਏ ਦੀ ਥਾਂ 'ਤੇ ਪੀੜਤ ਕਿਸਾਨਾਂ ਨੂੰ 12 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ...
ਅਮਾਨਤੁੱਲ੍ਹਾ ਨੂੰ ਧੱਕੇ, ਕੁਮਾਰ ਵਿਸ਼ਵਾਸ ਨੂੰ ਗੱਫੇ
ਅਮਾਨਤੁੱਲ੍ਹਾ ਨੂੰ ਪਾਰਟੀ 'ਚੋਂ ਕੱਢਿਆ ਤੇ ਕੁਮਾਰ ਵਿਸ਼ਵਾਸ ਨੂੰ ਲਾਇਆ ਰਾਜਸਥਾਨ ਦਾ ਇੰਚਾਰਜ਼
ਨਵੀਂ ਦਿੱਲੀ, (ਏਜੰਸੀ) । ਆਮ ਆਦਮੀ ਪਾਰਟੀ (ਆਪ) ਨੇ ਆਪਣੇ ਸੰਸਥਾਪਕ ਮੈਂਬਰ ਕੁਮਾਰ ਵਿਸ਼ਵਾਸ ਦੀ ਨਰਾਜ਼ਗੀ ਦੂਰ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਅੱਜ ਆਪਣੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤ...
ਹੈਦਰਾਬਾਦ ਨੇ ਪੰਜਾਬ ਨੂੰ 26 ਦੌੜਾਂ ਨਾਲ ਹਰਾਇਆ
(ਏਜੰਸੀ) ਮੋਹਾਲੀ। ਓਪਨਰ ਸ਼ਿਖਰ ਧਵਨ (77), ਕੇਨ ਵਿਲੀਅਮਸਨ (ਨਾਬਾਦ 54) ਅਤੇ ਕਪਤਾਨ ਡੇਵਿਡ ਵਾਰਨਰ (51) ਦੀਆਂ ਆਪਣੀਆਂ ਅਰਧ ਸੈਂਕੜਿਆਂ ਵਾਲੀਆਂ ਪਾਰੀਆਂ ਤੋਂ ਬਾਅਦ ਸਿਧਾਰਥ ਕੌਲ (36 ਦੌੜਾਂ 'ਤੇ ਤਿੰਨ ਵਿਕਟਾਂ), ਆਸ਼ੀਸ਼ ਨਹਿਰਾ (42 ਦੌੜਾਂ 'ਤੇ ਤਿੰਨ ਵਿਕਟਾਂ) ਅਤੇ ਭੁਵਨੇਸ਼ਵਰ ਕੁਮਾਰ (27 ਦੌੜਾਂ 'ਤੇ ਦੋ ਵਿ...
ਆਖ਼ਰ ਮੰਨੇ ਕੇਜਰੀਵਾਲ, ਈਵੀਐੈਮ ਨੇ ਨਹੀਂ ਲੋਕਾਂ ਨੂੰ ਹਰਾਇਆ
ਕੇਜਰੀਵਾਲ ਆਖਰਕਾਰ ਮੰਨ ਗਏ
ਨਵੀਂ ਦਿੱਲੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਤਿੰਨ ਤਲਾਕ ਦੇ ਮੁੱਦੇ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਤੇ ਇਸ 'ਤੇ ਮੁਸਲਿਮ ਸਮਾਜ ਦੀਆਂ ਔਰਤਾਂ ਨੂੰ ਸੋਚਣਾ ਚਾਹੀਦਾ ਹੈ ਮੋਦੀ ਨੇ ਇੱਥੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਤਲਾਕ ਸਿਆਸਤ ਦਾ ਵ...
ਤਿੰਨ ਤਲਾਕ ਦਾ ਸਿਆਸੀਕਰਨ ਨਾ ਹੋਵੇ, ਮੁਸਲਿਮ ਔਰਤਾਂ ਸੋਚਣ : ਨਰਿੰਦਰ ਮੋਦੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਤਿੰਨ ਤਲਾਕ ਦੇ ਮੁੱਦੇ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਤੇ ਇਸ 'ਤੇ ਮੁਸਲਿਮ ਸਮਾਜ ਦੀਆਂ ਔਰਤਾਂ ਨੂੰ ਸੋਚਣਾ ਚਾਹੀਦਾ ਹੈ ਮੋਦੀ ਨੇ ਇੱਥੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਤਲਾਕ ਸਿਆਸਤ ਦਾ ਵਿਸ਼ਾ ਨਹੀਂ ਹੈ ਤੇ ਸਮੱਸਿਆ ਦੇ ...
ਪਵਿੱਤਰ ਭੰਡਾਰੇ ‘ਤੇ ਸ਼ਰਧਾ ਦਾ ਸਮੁੰਦਰ
ਦੁਪਹਿਰ ਤੋਂ ਲੈ ਕੇ ਦੇਰ ਰਾਤ ਤੱਕ ਸਾਰੇ ਮਾਰਗਾਂ 'ਤੇ ਲੱਗੀਆਂ ਰਹੀਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ
ਸਰਸਾ। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 69ਵਾਂ ਸਥਾਪਨਾ ਦਿਵਸ ਮਨਾਉਣ ਲਈ ਸ਼ਾਹ ਸਤਿਨਾਮ ਜੀ ਧਾਮ ਵਿਖੇ ਦੇਸ਼ ਤੇ ਦੁਨੀਆ ਦੇ ਕੋਨੇ-ਕੋਨੇ ਤੋਂ ਸ਼ਰਧਾਲੂਆਂ ਦਾ ਹਜ਼ੂਮ ਉਮੜ ਪਿਆ ਪਵਿੱਤਰ ਭੰਡਾਰੇ ਦੌਰਾਨ ਦੇਸ਼...
ਵਿਧਾਇਕਾਂ ਦੀ ਤਨਖ਼ਾਹ ਸਣੇ ਹੋਰ ਸਾਰੇ ਖ਼ਰਚੇ ਹੋਣਗੇ ਨਸ਼ਰ
ਪੰਜਾਬ ਸਰਕਾਰ ਨੇ ਚਾੜ੍ਹੇ ਆਦੇਸ਼, ਵਿਧਾਨ ਸਭਾ ਦੀ ਵੈਬਸਾਈਟ 'ਤੇ ਪਏਗੀ ਹਰ ਜਾਣਕਾਰੀ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕਿਹੜਾ ਵਿਧਾਇਕ ਕਿੰਨੀ ਤਨਖ਼ਾਹ (MLA salary) ਲੈਂਦਾ ਹੈ ਅਤੇ ਇਸ ਨਾਲ ਹੀ ਉਸ ਨੂੰ ਸਰਕਾਰੀ ਗੱਡੀ ਅਤੇ ਹੋਰ ਖਰਚਿਆਂ ਦੀ ਜਾਣਕਾਰੀ ਆਮ ਲੋਕਾਂ ਲਈ ਨਸ਼ਰ ਹੋਣ ਜਾ ਰਹੀਂ ਹੈ। ਸਿਰਫ਼ ਇੰਟਰਨੈਟ 'ਤੇ ...
ਸਾਊਦੀ ਅਰਬ ‘ਚ 30 ਜੂਨ ਤੱਕ ਹੀ ਰਹਿ ਸਕਣਗੇ ਗੈਰ ਕਾਨੂੰਨੀ ਵਿਦੇਸ਼ੀ
ਮੋਹਾਲੀ (ਕੁਲਵੰਤ ਕੋਟਲੀ)। ਸਾਊਦੀ ਅਰਬ (Saudi Arabia) 'ਚ ਗੈਰ ਕਾਨੂੰਨੀ ਤੌਰ 'ਤੇ ਰਹਿਣ ਵਾਲੇ ਵਿਦੇਸ਼ੀਆਂ ਨੂੰ ਉਥੋਂ ਦੀ ਸਰਕਾਰ ਵੱਲੋਂ 30 ਜੂਨ ਤੱਕ ਆਪਣੇ ਦੇਸ਼ ਵਾਪਸ ਜਾਣ ਲਈ ਹੁਕਮ ਜਾਰੀ ਕੀਤੇ ਹਨ, ਜੇਕਰ ਉਹ ਇਸ ਸਮੇਂ ਦੇ ਦੌਰਾਨ ਸਾਊਦੀ ਅਰਬ ਛੱਡਕੇ ਨਹੀਂ ਜਾਂਦੇ ਤਾਂ ਉਥੋਂ ਦੀ ਸਰਕਾਰ ਵੱਲੋਂ ਕਾਰਵਾਈ ਕ...
ਐਮਸੀਡੀ ‘ਚ ਭਾਜਪਾ ਨੂੰ ਭਾਰੀ ਬਹੁਮਤ
ਆਪ ਦੂਜੇ ਤੇ ਤੀਜੇ ਸਥਾਨ 'ਤੇ ਰਹੀ ਕਾਂਗਰਸ
ਨਵੀਂ ਦਿੱਲੀ (ਏਜੰਸੀ)। ਦਿੱਲੀ ਨਗਰ ਨਿਗਮ ਚੋਣਾਂ 'ਚ ਭਾਜਪਾ ਨੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ਨੂੰ ਪਛਾੜਦਿਆਂ ਪ੍ਰਤੱਖ ਬਹੁਮਤ ਨਾਲ ਵਾਪਸੀ ਕੀਤੀ ਹੈ ਤਿੰਨੇ ਨਗਰ ਨਿਗਮਾਂ (ਦੱਖਣੀ ਦਿੱਲੀ, ਪੂਰਬੀ ਦਿੱਲੀ, ਉੱਤਰੀ ਦਿੱਲੀ) ਦੀਆਂ 270 ਸੀਟਾਂ ਦੇ ਨਤੀ...
ਖੇਤੀ ਆਮਦਨ ‘ਤੇ ਟੈਕਸ ਲਾਉਣ ਦੀ ਕੋਈ ਯੋਜਨਾ ਨਹੀਂ : ਸਰਕਾਰ
ਨਵੀਂ ਦਿੱਲੀ. ਕੇਂਦਰ ਸਰਕਾਰ ਨੇ ਅੱਜ ਸਪੱਸ਼ਟ ਕੀਤਾ ਕਿ ਖੇਤੀ ਆਮਦਨ 'ਤੇ ਟੈਕਸ ਲਾਉਣ ਦੀ ਉਸਦੀ ਕੋਈ ਯੋਜਨਾ ਨਹੀਂ ਹੈ ਤੇ ਨਾ ਹੀ ਇਹ ਉਸਦੇ ਦਾਇਰੇ 'ਚ ਹੈ ਨੀਤੀ ਕਮਿਸ਼ਨ ਨੇ ਵੀ ਕਿਹਾ ਕਿ ਉਸਨੇ ਵੀ ਕੋਈ ਅਜਿਹੀ ਸਿਫਾਰਿਸ਼ ਨਹੀਂ ਕੀਤੀ ਹੈ ਤੇ ਇਸ ਸਬੰਧੀ ਉਸਦੇ ਮੈਂਬਰ ਵਿਵੇਕ ਦੇਵਰਾਏ ਵੱਲੋਂ ਦਿੱਤਾ ਗਿਆ ਬਿਆਨ ਉਨ੍ਹਾ...