ਕੇਂਦਰੀ ਜੇਲ੍ਹ ਵਿਖੇ ਮੈਡੀਕਲ ਕੈਂਪ ’ਚ ਬੰਦੀਆਂ ਦੀ ਸਿਹਤ ਦੀ ਸਕਰੀਨਿੰਗ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਸਿਵਲ ਸਰਜਨ ਦਫ਼ਤਰ ਅਤੇ ਜ਼ਿਲ੍ਹਾ ਕਾਨੂੰਨੀ ਸਹਾਇਤਾ ਸੇਵਾਵਾਂ ਅਥਾਰਟੀ ਪਟਿਆਲਾ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਦਾ ਉਦਘਾਟਨ ਜ਼ਿਲ੍ਹਾ ਕਾਨੂੰਨੀ ਸਹਾਇਤਾ ਸੇਵਾਵਾਂ ਅਥਾਰਟੀ ਦੇ ਸਕੱਤਰ ਤੇ ਸੀ.ਜੇ.ਐਮ ਮਾਨ...
Punjab News: ਮੁੱਖ ਮੰਤਰੀ ਵੱਲੋਂ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀਆਂ ਸਹਿਯੋਗੀ ਬਣਨ ਪੰਚਾਇਤਾਂ : ਡਾ. ਬਲਜੀਤ ਕੌਰ
ਐਸਸੀ ਅਬਾਦੀ ਵਾਲੇ ਪਿੰਡਾਂ ਨੂੰ ਮਿਲੇਗੀ 20 ਲੱਖ ਪ੍ਰਤੀ ਪਿੰਡ ਦੇ ਹਿਸਾਬ ਨਾਲ ਵਾਧੂ ਗ੍ਰਾਂਟ
(ਰਜਨੀਸ਼ ਰਵੀ) ਫਾਜ਼ਿਲਕਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿਚ ਪੰਚਾਇਤਾਂ ਨੂੰ ਸਹਿਯੋਗੀ ਬਣਨ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ...
ਦਿੱਲੀ ’ਚ ਜੀ 20 ਸਮਿੱਟ ਸ਼ੁਰੂ, ਪ੍ਰਧਾਨ ਮੰਤਰੀ ਨੇ ਮਹਿਮਾਨਾਂ ਦਾ ਕੀਤਾ ਸਵਾਗਤ
ਨਵੀਂ ਦਿੱਲੀ। ਅੱਜ ਨਵੀਂ ਦਿੱਲੀ ’ਚ ਜੀ20 ਸਮਿੱਟ (G20 summit) ਦਾ ਆਗਾਜ਼ ਹੋ ਚੁੱਕਾ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਮੰਡਪਮ ਪਹੰੁਚ ਚੁੱਕੇ ਹਨ। ਮੈਂਬਰ ਦੇਸ਼ਾਂ ਦੇ ਮੁਖੀਆਂ ਦੇ ਵੀ ਇੱਥੇ ਪਹੰੁਚਣ ਦੀ ਸ਼ੁਰੂਆਤ ਹੋ ਚੁੱਕੀ ਹੈ। ਇਨ੍ਹਾਂ ਸਾਰਿਆਂ ਨੂੰ ਪੀਐੱਮ ਮੋਦੀ ਰਿਸੀਵ ਕਰ ਰਹੇ ਹਨ। ਪੀਐੱਮ ਮੋ...
ਮੁੰਬਈ ਕਰਾਈਮ ਬਰਾਂਚ ਦਾ ਐਸਪੀ ਦੱਸ ਕੇ ਨੌਸਰਬਾਜ਼ ਨੇ 12 ਲੱਖ ਦੀ ਕੀਤੀ ਧੋਖਾਧੜੀ
ਮਲੇਸ਼ੀਆ ’ਚ ਨਸ਼ੀਲਾ ਪਦਾਰਥ ਤੇ ਚਾਰ ਪਾਕਿਸਤਾਨੀ ਪਾਸਪੋਰਟ ਭੇਜੇ ਜਾਣ ਦਾ ਡਰਾਵਾ ਦੇ ਕੇ ਹਾਸਿਲ ਕੀਤੀ ਰਕਮ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਕ ਨੌਸਰਬਾਜ਼ ਨੇ ਖੁਦ ਨੂੰ ਮੁੰਬਈ ਕ੍ਰਾਈਮ ਬਰਾਂਚ ਦਾ ਐਸਪੀ ਦੱਸ ਕੇ ਲੁਧਿਆਣਾ ਦੇ ਇੱਕ ਵਿਅਕਤੀ ਨਾਲ 12 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ। ਮਾਮਲੇ ਵਿੱਚ ਪੜ...
ਸਫ਼ਾਈ ਕਰਮਚਾਰੀਆਂ ਨੂੰ ਸਰਕਾਰ ਨੇ ਦਿੱਤੀ ਖੁਸ਼ਖਬਰੀ, ਪ੍ਰੋਤਸ਼ਾਹਨ ਰਾਸ਼ੀ ਦਾ ਐਲਾਨ
ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਸੂਬੇ ’ਚ ਸਫ਼ਾਈ ਕਰਮਚਾਰੀਆਂ ਦਾ ਉਤਸ਼ਾਹ ਵਧਾਉਣ ਲਈ ਪ੍ਰੋਤਸ਼ਾਹਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਥੇ ਪੱਤਰਕਾਰਾਂ ਨਾਲ ਹੋਈ ਗੱਲਬਾਤ ’ਚ ਇਹ ਐਲਾਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇ ਸਫ਼ਾਈ ਸਰਵੇਖਣ ਰੈਂਕਿੰਗ ’ਚ ਉੱਚਤਮ 25 ਪ੍ਰਤੀਸ਼ਤ (ਸਭ ਤ...
ਦੁਲਹਨ ਵਾਂਗ ਸਜ਼ਾਇਆ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਧਾਮ, ਵੇਖੋ ਨਜ਼ਾਰਾ….
ਸਰਸਾ (ਸੱਚ ਕਹੂੰ ਨਿਊਜ਼)। ਰੂਹਾਨੀਅਤ ’ਚ ਬਾਗੜ ਦੇ ਬਾਦਸ਼ਾਹ ਦੇ ਰੂਪ ’ਚ ਜਾਣੇ ਜਾਂਦੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ਼ ਦਾ ਪਵਿੱਤਰ ਅਵਤਾਰ ਦਿਹਾੜਾ ਸੋਮਵਾਰ ਨੂੰ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ ਸਰਸਾ ’ਚ ਧੂਮਧ...
ਪਾਣੀਪਤ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ
ਪਾਣੀਪਤ, (ਸੰਨੀ ਕਥੂਰੀਆ)। ਹੁੱਡਾ ਸੈਕਟਰ 29 ਪਾਰਟ-2 ਵਿੱਚ ਸਥਿਤ ਇੱਕ ਗੱਦੇ ਦੀ ਫੈਕਟਰੀ ਵਿੱਚ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ। ਕੁਝ ਹੀ ਦੇਰ 'ਚ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ 'ਚ ਲੈ ਲਿਆ। ਅਚਾਨਕ ਫੈਕਟਰੀ ਦੇ ਗੋਦਾਮ ਦਾ ਸ਼ੈੱਡ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਫੈਕਟਰੀ ਦੇ ਕਰਮਚ...
ਨਵੇਂ ਵਿਸ਼ਵ ਅਤੇ ਵਿਸ਼ਵਾਸ ਲਈ ਦਾਵੋਸ ਤੋਂ ਉਮੀਦਾਂ
ਸਵਿਟਜਰਲੈਂਡ ਦੇ ਪੂਰਵੀ ਆਲਪਸ ਖੇਤਰ ਦੇ ਦਾਵੋਸ ’ਚ ਅਗਲੇ ਹਫਤੇ 54ਵੀਂ ਵਰਲਡ ਇਕੋਨਾਮਿਕ ਫੋਰਮ ਦੀ ਸਲਾਨਾ ਬੈਠਕ ਦੁਨੀਆ ਨੂੰ ਨਵੇਂ ਵਿਸ਼ਵਾਸ ਅਤੇ ਨਵੀਆਂ ਸੰਭਵਾਨਾਵਾਂ ਦੀ ਦ੍ਰਿਸ਼ਟੀ ਦੇ ਮੱਦੇਨਜ਼ਰ ਕੀਤੀ ਗਈ ਇਸ ਨਾਲ ਨਵੇਂ ਵਿਸ਼ਵ ਨਵੇਂ ਮਨੁੱਖੀ ਸਮਾਜ ਦੀ ਸੰਰਚਨਾ ਦਾ ਆਕਾਰ ਉਭਰ ਕੇ ਸਾਹਮਣੇ ਆਉਣਾ ਚਾਹੀਦਾ ਹੈ ਇਸ ਮਹ...
ਸੁਪਰੀਮ ਕੋਰਟ ਨੇ ਬਦਲਿਆ 25 ਸਾਲ ਪੁਰਾਣਾ ਫੈਸਲਾ, ਜਾਣੋ ਕੀ ਹੈ ਮਾਮਲਾ..
ਵੋਟ ਬਦਲੇ ਨੋਟ ਲਏ ਤਾਂ ਹੁਣ ਸਾਂਸਦ-ਵਿਧਾਇਕਾਂ ’ਤੇ ਚੱਲੇਗਾ ਕੇਸ
ਸੁਪਰੀਮ ਕੋਰਟ ਦਾ ਸੰਸਦ ਮੈਂਬਰਾਂ ਨੂੰ ਕਾਨੂੰਨੀ ਛੋਟ ਦੇਣ ਤੋਂ ਇਨਕਾਰ
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਵੋਟ ਬਦਲੇ ਨੋਟ ਮਾਮਲੇ ’ਚ ਵੱਡਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਹੁਣ ਜੇਕਰ ਸਾਂਸਦ ਪੈਸੇ ਲੈ ਕੇ ਸਦਨ ’ਚ ਭਾਸ਼ਣ ਜਾ...
ਚਾਂਦਪੁਰਾ ਬੰਨ੍ਹ ਦਾ ਪਾੜ ਪੂਰਨ ਦਾ ਕੰਮ ਜਾਰੀ
ਮੌਸਮ ਠੀਕ ਰਿਹਾ ਤਾਂ ਚਾਂਦਪੁਰਾ ਬੰਨ੍ਹ ਦੇ ਪਾੜ ਨੂੰ ਬੰਦ ਕਰਨ ’ਚ ਪੰਜ ਛੇ ਦਿਨ ਦਾ ਸਮਾਂ ਲੱਗ ਸਕਦੈ
(ਕ੍ਰਿਸ਼ਨ ਭੋਲਾ) ਬਰੇਟਾ। ਚਾਂਦਪਰਾ ਬੰਨ੍ਹ ’ਚ ਪਏ ਪਾੜ ਨੂੰ ਪੂਰਨ ਦਾ ਕੰਮ ਲਗਾਤਾਰ ਜਾਰੀ ਹੈ। ਪਾੜ ਵਾਲੀ ਜਗ੍ਹਾ 230 ਫੁੱਟ ਦੇ ਕਰੀਬ ਚੌੜੀ ਸੀ ਅਤੇ 47 ਫੁੱਟ ਦੇ ਕਰੀਬ ਡੂੰਘੀ ਸੀ। ਇਲਾਕੇ ਦੇ ਲੋਕਾਂ ਵੱਲੋ...