ਭਾਰਤ ਕੋਲ ਦੁਸ਼ਮਣਾਂ ਨੂੰ ਸਖ਼ਤ ਜਵਾਬ ਦੇਣ ਦੀ ਤਾਕਤ : ਰਾਜਨਾਥ
(ਏਜੰਸੀ) ਨਵੀਂ ਦਿੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨੇ ਸੋਮਵਾਰ ਨੂੰ ਸੰਸਦ ’ਚ ਆਖਿਆ ਕਿ ਭਾਰਤ ਵੱਲ ਕੋਈ ਅੱਖ ਚੁੱਕ ਕੇ ਵੇਖਣ ਦੀ ਜ਼ੁਰੱਅਤ ਕਰੇਗਾ ਤਾਂ ਦੇਸ਼ ਉਸ ਦਾ ਮੂੰਹ-ਤੋੜ ਜਵਾਬ ਦੇਣ ਦੀ ਹੈਸੀਅਤ ਅਤੇ ਤਾਕਤ ਰੱਖਦਾ ਹੈ। ਸਿੰਘ ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਧੰਨਵਾਦ ਪ੍ਰਸਤਾਵ ’ਤੇ ਚਰਚਾ ਦ...
ਪੱਛਮੀ ਬੰਗਾਲ: ਪੱਛਮੀ ਬੰਗਾਲ ’ਚ ਪਟਾਕਾ ਫੈਕਟਰੀ ’ਚ ਧਮਾਕਾ, 5 ਦੀ ਮੌਤ
West Bengal: ਪਰਗਨਾ। ਪੱਛਮੀ ਬੰਗਾਲ ਦੇ ਪਰਗਨਾ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਦੱਤਾਪੁਕੁਰ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈਆਂ ਦੇ ਜ਼ਖਮੀ ਹੋਣ ਦਾ ਅਨੁਮਾਨ ਹੈ। ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹ...
Crime News: ਦਿਨ-ਦਿਹਾੜੇ ਬਦਮਾਸ਼ਾਂ ਦੇ ਗਿਰੋਹ ਵੱਲੋਂ ਪਿਓ-ਪੁੱਤ ’ਤੇ ਹਮਲਾ
ਪਿਓ ਦੀ ਹੋਈ ਮੌਤ, ਪੁੱਤ ਦੀ ਹਾਲਤ ਗੰਭੀਰ
(ਮੋਹਨ ਲਾਲ) ਬਰੀਵਾਲਾ। ਦਿਨੋਂ-ਦਿਨ ਵਧਦੀਆਂ ਜਾ ਲੁੱਟ-ਖੋਹ ਤੇ ਜਾਨਲੇਵਾ ਹਮਲਿਆਂ ਦੀਆਂ ਘਟਨਾਵਾਂ ਦੇ ਚਲਦੇ ਪੂਰੇ ਪੰਜਾਬ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜਿਸ ਦੇ ਚਲਦੇ ਰਾਤ ਨੂੰ ਘਰੋਂ ਨਿਕਲਣਾ ਤਾਂ ਪਹਿਲਾਂ ਹੀ ਮੁਸ਼ਕਿਲ ਸੀ ਪਰ ਹੁਣ ਤਾਂ ਦਿਨ-ਦਿਹਾੜੇ ਵੀ ਘਰੋ...
Ganderbal Terror Attack: ਗੰਦੇਰਬਲ ਅੱਤਵਾਦੀ ਹਮਲੇ ’ਚ ਡਾਕਟਰ ਸਮੇਤ 6 ਦੀ ਮੌਤ
Ganderbal Terror Attack: ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲੇ ’ਚ ਐਤਵਾਰ ਸ਼ਾਮ ਨੂੰ ਹੋਏ ਅੱਤਵਾਦੀ ਹਮਲੇ ’ਚ ਸਥਾਨਕ ਡਾਕਟਰ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾ ਸ਼੍ਰੀਨਗਰ-ਲੇਹ ਹਾਈਵੇਅ ’ਤੇ ਗਗਨਗੀਰ ਨੇੜੇ ਇਕ ਕੈਂਪ ’ਤੇ ਹੋਇਆ ਜਿੱਥੇ ...
ਬੁੱਢੇ ਨਾਲੇ ਦੇ ਪਾਣੀ ਨਾਲ ਨਹਾ ਕੇ ਆਜ਼ਾਦ ਉਮੀਦਵਾਰ ਨੇ ਸਰਕਾਰ ’ਤੇ ਕਸਿਆ ਤੰਜ਼
ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਬੁੱਢੇ ਨਾਲੇ ਦੀ ਸਾਫ਼-ਸਫ਼ਾਈ ਲਈ ਸੁਹਿਰਦ ਯਤਨਾਂ ਦੀ ਥਾਂ ਹਮੇਸਾ ਲੋਕਾਂ ਨੂੰ ਮੂਰਖ ਬਣਾਇਆ : ਟੀਟੂ ਬਾਣੀਆ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਕ ਅਜ਼ਾਦ ਉਮੀਦਵਾਰ ਨੇ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਦੇ ਸਾਹਮਣੇ ਬੁੱਢੇ ਦਰਿਆ (ਨਾਲੇ) ਨੂੰ ਲੈ ਕੇ ਅਨੋਖੇ ਢੰਗ ਨਾਲ ਆਪਣਾ ਵਿਰ...
Government: ਕੇਂਦਰ ’ਚ ਸਰਕਾਰ ਬਣਾਉਣ ਲਈ ਸਰਗਰਮੀਆਂ ਤੇਜ਼, ਐੱਨਡੀਏ ਸੰਸਦੀ ਦਲ ਦੀ ਮੀਟਿੰਗ ਸ਼ੁਰੂ
ਐੱਨਡੀਏ ਸੰਸਦੀ ਦਲ ਦੀ ਮੀਟਿੰਗ ਅੱਜ | Center Government
ਨਵੀਂ ਦਿੱਲੀ (ਏਜੰਸੀ)। ਕੇਂਦਰ (Center Government) ’ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਸਰਕਾਰ ਬਣਾਉਣ ਸਬੰਧੀ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ। ਇਸੇ ਲੜੀ ਤਹਿਤ 7 ਜੂਨ ਨੂੰ ਸਵੇਰੇ 11 ਵਜੇ ਕੇਂਦਰੀ ਹਾਲ ਵਿੱਚ ਐੱਨਡੀਏ ...
ਸੁਰੰਗ ’ਚੋਂ ਬਾਹਰ ਕੱਢੇ ਗਏ ਮਜ਼ਦੂਰ ਤੰਦਰੁਸਤ, PM ਮੋਦੀ ਨਾਲ ਕੀਤੀ ਗੱਲ, ਦੱਸਿਆ 17 ਦਿਨਾਂ ਦੀ ਜੰਗ ਦਾ ਹਾਲ
ਦੱਸਿਆ ਕਿਵੇਂ ਇੱਕ-ਦੂਜੇ ਦਾ ਹੌਂਸਲਾ ਵਧਾਉਂਦੇ ਸਨ | Uttarkashi Tunnel Rescue
ਯੋਗ ਵੀ ਕਰਦੇ ਸਨ | Uttarkashi Tunnel Rescue
ਉੱਤਰਕਾਸ਼ੀ। ਉੱਤਰਕਾਸ਼ੀ ਦੀ ਸਿਲਕਿਆਰਾ ਸੁਰੰਗ ਤੋਂ ਬਾਹਰ ਕੱਢੇ ਗਏ ਸਾਰੇ 41 ਮਜ਼ਦੂਰ ਹੁਣ ਸੁਰੱਖਿਅਤ ਅਤੇ ਸਿਹਤਮੰਦ ਹਨ। ਉਨ੍ਹਾਂ ਨੂੰ ਚਿਨਿਆਲੀਸੌਰ ਦੇ ਕਮਿਊਨਿਟੀ ...
Amul Product: ਅਮੂਲ ਦੀ ਸਫ਼ਲਤਾ
Amul Product: ਸਹਿਕਾਰੀ ਸੰਗਠਨ ਅਮੂਲ ਨੇ ਦੁਨੀਆ ਭਰ ’ਚ ਆਪਣੇ ਉਤਪਾਦਾਂ ਦੀ ਗੁਣਵੱਤਾ ਦਾ ਝੰਡਾ ਲਹਿਰਾ ਦਿੱਤਾ ਹੈ ਬਰਾਂਡ ਫਾਇਨਾਂਸ ਦੀ ‘ਗਲੋਬਲ ਫੂਡ ਐਂਡ ਡ੍ਰਿੰਕਸ ਰਿਪੋਰਟ 2024’ ’ਚ ਅਮੂਲ ਨੂੰ ਸਭ ਤੋਂ ਸ਼ਕਤੀਸ਼ਾਲੀ ਡੇਅਰੀ ਬਰਾਂਡ ਮੰਨਿਆ ਗਿਆ ਹੈ। ਇਹ ਘਟਨਾ ਚੱਕਰ ਨਾ ਸਿਰਫ ਅਮੂਲ ਸਗੋਂ ਪੂਰੇ ਦੇਸ਼ ਲਈ ਮਾਣ ਵ...
ਧਾਰਮਿਕ ਸਦਭਾਵਨਾ ਦੀ ਮਿਸਾਲ UAE
ਸੰਯੁਕਤ ਅਰਬ ਅਮੀਰਾਤ ਮੁਸਲਿਮ ਬਹੁਲ ਮੁਲਕ ਹੋਣ ਦੇ ਬਾਵਜ਼ੂਦ ਧਾਰਮਿਕ ਸਦਭਾਵਨਾ ਤੇ ਘੱਟ-ਗਿਣਤੀਆਂ ਦੇ ਧਾਰਮਿਕ ਵਿਸ਼ਵਾਸ ਤੇ ਧਾਰਮਿਕ ਅਜ਼ਾਦੀ ਦੀ ਸੁਰੱਖਿਆ ਦੀ ਮਿਸਾਲ ਬਣ ਗਿਆ ਹੈ ਇਸ ਮੁਲਕ ’ਚ ਇੱਕ ਵੱਡਾ ਹਿੰਦੂ ਮੰਦਰ ਸਥਾਪਿਤ ਹੋ ਗਿਆ ਹੈ ਜੋ ਕੁੱਲ 27 ਏਕੜ ਦੇ ਰਕਬੇ ’ਚ ਹੈ ਇਹ ਮੰਦਰ ਸਾਂਝੀਵਾਲਤਾ ਦਾ ਪ੍ਰਤੀਕ ਇਸ...
Nuclear Power : ਨਿੱਜੀ ਨਿਵੇਸ਼ ਨਾਲ ਵਧੇਗਾ ਪਰਮਾਣੂ ਬਿਜਲੀ ਦਾ ਉਤਪਾਦਨ
ਭਾਰਤ ’ਚ ਇੱਕ ਪਾਸੇ ਅਰਸੇ ਤੋਂ ਲਟਕੇ ਪਰਮਾਣੂ ਬਿਜਲੀ ਪ੍ਰਾਜੈਕਟਾਂ ’ਚ ਬਿਜਲੀ ਦਾ ਉਤਪਾਦਨ ਸ਼ੁੁਰੂ ਹੋ ਰਿਹਾ ਹੈ, ਉੱਥੇ ਨਿੱਜੀ ਨਿਵੇਸ਼ ਨਾਲ ਪਰਮਾਣੂ ਊਰਜਾ ਵਧਾਉਣ ਦੇ ਯਤਨ ਹੋ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਸੂਰਤ ਜ਼ਿਲ੍ਹੇ ਦੇ ਤਾਪੀ ਕਾਕਰਾਪਾਰ ’ਚ 22,500 ਕਰੋੜ ਰੁਪਏ ਦੀ ਲਾਗਤ ਨਾਲ ਬਣੇ...