ਮੁਸਲਮਾਨਾਂ ‘ਤੇ ਅੱਤਿਆਚਾਰ: ਸ਼ਬਨਮ ਹਾਸ਼ਮੀ ਨੇ ਪੁਰਸਕਾਰ ਵਾਪਸ ਕੀਤਾ
ਸੰਨ 2008 ਵਿੱਚ ਮਿਲਿਆ ਪੁਰਸਕਾਰ
ਨਵੀਂ ਦਿੱਲੀ: ਪ੍ਰਸਿੱਧ ਸਮਾਜਿਕ ਵਰਕਰ ਸ਼ਬਨਮ ਹਾਸ਼ਮੀ ਨੇ ਭੀੜ ਵੱਲੋਂ ਮੁਸਲਮਾਨਾਂ ਨੂੰ ਕੁੱਟ ਕੁੱਟ ਕੇ ਮਾਰ ਦੇਣ ਦੀ ਬੇਰਹਿਮ ਘਟਨਾ ਅਤੇ ਉਨ੍ਹਾਂ ਵਿੱਚ ਦਹਿਸ਼ਤ ਫੈਲਾਉਣ ਦੇ ਵਿਰੋਧ ਵਿੱਚ ਕੌਮੀ ਘੱਟ ਗਿਣਤੀ ਅਧਿਕਾਰ ਪੁਰਸਕਾਰ ਅੱਜ ਵਾਪਸ ਕਰ ਦਿੱਤਾ। ਗੈਰ ਸਰਕਾਰੀ ਸੰਗਠਨ ਅਨਹਦ ...
GST ਨਾਲ 17 ਟੈਕਸ ਖਤਮ, ਮਹਿੰਗਾਈ ਦਾ ਨਹੀਂ ਪਵੇਗਾ ਭਾਰ
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਬੋਲੇ
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਸਾਫ਼ ਕਰ ਦਿੱਤਾ ਕਿ ਜੀਐਸਟੀ ਤੋਂ ਬਾਅਦ ਮਹਿੰਗਾਈ ਨਹੀਂ ਵਧੇਗੀ। ਇਸ ਦੇ ਜ਼ਰੀਏ ਲੋਕਾਂ ਨੂੰ ਆਸਾਨ ਟੈਕਸ ਵਿਵਸਥਾ ਦਾ ਫ਼ਾਇਦਾ ਮਿਲੇਗਾ। ਵਿੱਤ ਮੰਤਰੀ ਨੇ ਆਸਾਨ ਭਾਸ਼ਾ ਵਿੱਚ ਜੀਐਸਟੀ ਨਾਲ ਜੁੜੇ ਸਾਰੇ ਭੁਲੇਖਿਆ...
ਹਿਜ਼ਬੁਲ ਦੇ ਮੁਖੀ ਸਲਾਹੂਦੀਨ ਗਲੋਬਲ ਅੱਤਵਾਦੀ ਐਲਾਨ
ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਹਿਜ਼ਬੁਲ ਮੁਜਾਹਿਦੀਨ (ਅੱਚਐੱਮ) ਦੇ ਮੁਖੀ ਸਈਦ ਸਲਾਹੂਦੀਨ ਨੂੰ ਗਲੋਬਲ ਅੱਤਵਾਦੀ ਐਲਾਨ ਕੀਤਾ ਹੈ। ਮੋਦੀ ਅਤੇ ਟਰੰਪ ਦੀ ਪਹਿਲੀ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਲਏ ਗਏ ਇਸ ਫੈਸਲੇ ਨੂੰ ਭਾਰਤ ਲਈ ਸਫ਼ਲਤਾ ਮੰਨਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਕਸ਼ਮੀਰ ਵਿੱਚ ਬੁਰਹਾਨ ਵਾਨ...
ਜੀਐੱਸਟੀ: ਫਰਨੀਚਰ ਵਪਾਰੀ ਦੋ ਦਿਨ ਦੀ ਹੜਤਾਲ ‘ਤੇ
ਨਵੀਂ ਦਿੱਲੀ: ਦੇਸ਼ ਵਿੱਚ ਇੱਕ ਜੁਲਾਈ ਤੋਂ ਵਸਤੂ ਅਤੇ ਸੇਵਾ ਕਰ (ਜੀਐਸਟੀ) ਲਾਗੂ ਕਰਨ ਦੀਆਂ ਚੱਲ ਰਹੀਆਂ ਤਿਆਰੀਆਂ 'ਚ ਫਰਨੀਚਰ ਨੂੰ 28 ਫੀਸਦੀ ਟੈਕਸ ਸਲੈਬ ਵਿੱਚ ਰੱਖਣ ਦਾ ਵਿਰੋਧ 'ਚ ਫਰਨੀਚਰ ਵਪਾਰੀ ਅੱਜ ਤੋਂ ਦੋ ਦਿਨ ਦੀ ਕੌਮੀ ਹੜਤਾਲ 'ਤੇ ਚਲੇ ਗਏ। ਇਸ ਦੌਰਾਨ ਉਹ 28 ਜੂਨ ਨੂੰ ਰਾਜਧਾਨੀ ਵਿੱਚ ਇਕ ਬੈਠਕ ਕਰਕ...
ਦਿੱਲੀ ‘ਚ ਸਿਲੰਡਰ ਧਮਾਕ, ਪੰਜ ਮਰੇ
ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਦੇ ਓਖਲਾ ਇਲਾਕੇ ਵਿੱਚ ਬੀਤੀ ਰਾਤ ਚਾਹ ਦੀ ਸਟਾਲ 'ਤੇ ਗੈਸ ਸਿਲੰਡਰ ਵਿੱਚ ਧਮਾਕਾ ਹੋਣ ਨਾਲ ਘੱਟੋ-ਘੱਟ ਪੰਜ ਜਣੇ ਮਾਰੇ ਗਏ ਜਦੋਂ ਕਿ ਚਾਰ ਹੋ ਜ਼ਖ਼ਮੀ ਹੋ ਗਏ।
ਅੱਗ ਬੁਝਾਊ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨੂੰ ਰਾਤ ਕਰੀਬ 11:56 'ਤੇ ਉਨ੍ਹਾਂ ਨੂੰ ਸੂਚਨਾ ਮਿਲੀ...
ਪੁਲਿਸ ਮੁਲਾਜ਼ਮ ਵੱਲੋਂ ਖੁਦਕੁਸ਼ੀ, ਪਰਿਵਾਰ ਵੱਲੋਂ ਮਲੋਟ-ਅਬੋਹਰ ਮਾਰਗ ਜਾਮ
ਐੱਸਐੱਸਪੀ ਖਿਲਾਫ ਪਰਚਾ ਦਰਜ ਕਰਨ ਤੇ ਬੇਟਾ-ਬੇਟੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ
ਮੇਵਾ ਸਿੰਘ, ਮਲੋਟ:ਜ਼ਿਲ੍ਹਾ ਫਾਜਿਲਕਾ ਅਧੀਨ ਆਉਂਦੇ ਥਾਣਾ ਅਰਨੀਵਾਲਾ ਵਿਚ ਬਤੌਰ ਮੁੱਖ ਮੁਨਸ਼ੀ ਰਹੇ ਸੁਰਜੀਤ ਸਿੰਘ ਵਾਸੀ ਸਰਾਵਾਂ ਬੋਦਲਾ ਨੇ ਬੀਤੀ ਰਾਤ ਟਰੱਕ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਫਾਜ਼ਿ...
ਸਿੱਕਮ ਸੈਕਟਰ ‘ਚ ਵੜੇ ਚੀਨੀ, ਉਡਾਏ 2 ਬੰਕਰ
ਜਵਾਨਾਂ ਨਾਲ ਹੋਈ ਝੜਪ
ਨਵੀਂ ਦਿੱਲੀ: ਸਿੱਕਮ ਸੈਕਟਰ 'ਚ ਭਾਰਤ-ਚੀਨ ਸਰਹੱਦ 'ਤੇ ਤਾਇਨਾਤ ਜਵਾਨਾਂ ਅਤੇ ਚੀਨੀ ਫੌਜੀਆਂ ਦਰਮਿਆਨ ਝੜਪ ਹੋਈ ਹੈ ਚੀਨ ਦੀ ਪੀਪੁਲਜ਼ ਲਿਬਰੇਸ਼ਨ ਆਰਮੀ ਨੇ ਭਾਰਤ ਦੇ ਸਿੱਕਮ ਸੈਕਟਰ 'ਚ ਵੜ ਕੇ ਦੋ ਬੰਕਰ ਵੀ ਤਬਾਹ ਕਰ ਦਿੱਤੇ ਹਨ ਅਧਿਕਾਰਕ ਸੂਤਰਾਂ ਮੁਤਾਬਕ ਦੋਵਾਂ ਦੇਸ਼ਾਂ ਦੇ ਫੌਜੀਆਂ ਦਰਮਿਆ...
ਮਾਣਹਾਨੀ ਮਾਮਲਾ : ਮੇਧਾ ਪਾਟਕਰ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਰੱਦ
ਏਜੰਸੀ ਨਵੀਂ ਦਿੱਲੀ : ਸਮਾਜਿਕ ਵਰਕਰ ਮੇਧਾ ਪਾਟਕਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਰਾਹਤ ਦਿੰਦਿਆਂ ਉਨ੍ਹਾਂ ਦੇ ਅਤੇ ਕੇਵੀਆਈਸੀ ਚੇਅਰਮੈਨ ਵੀ ਕੇ ਸਕਸੈਨਾ ਵੱਲੋਂ ਇੱਕ ਦੂਜੇ ਖਿਲਾਫ਼ ਦਾਇਰ ਮਾਣਹਾਨੀ ਮਾਮਲਿਆਂ 'ਚ ਪੇਸ਼ ਨਾ ਹੋਣ 'ਤੇ ਉਨ੍ਹਾਂ ਖਿਲਾਫ਼ ਜਾਰੀ ਗੈਰ-ਜ਼ਮਾਨਤੀ ਵਾਰੰਟ ਰੱਦ ਕੀਤਾ ਪਰ ਉਨ੍ਹਾਂ ਨੂੰ ਭਵਿੱਖ '...
ਕੋਲਾ ਘਪਲਾ: ਸੀਬੀਆਈ ਨੂੰ ਸੌਂਪਾਂਗੇ ਜਾਂਚ: ਪਰਿਕਰ
ਪਣਜੀ: ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਨੇ ਸੋਮਵਾਰ ਨੂੰ ਕਿਹਾ ਕਿ ਰਾਜ ਸਰਕਾਰ 35,000 ਕਰੋੜ ਰੁਪਏ ਦੀ ਕੋਲਾ ਅਲਾਟਮੈਂਟ ਦੇ ਘਪਲੇ ਸਬੰਧੀ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦੇਵੇਗੀ। ਪਰਿਕਰ ਨੇ ਕਿਹਾ ਕਿ ਭਾਵੇਂ ਇਹ ਸਮਾਂ ਕੇਸ ਦੀ ਪੜਤਾਲ ਕਰ ਰਿਹਾ ਹੈ, ਜਦੋਂ ਇੱਕ ਵਾਰੀ ਆਪਣੀ ਰਿਪੋਰਟ ਪੇ...
ਦੇਸ਼ ਨੂੰ ਮਿਲੇਗਾ ਬਿਹਤਰ ਰਾਸ਼ਟਰਪਤੀ: ਮੁਲਾਇਮ ਯਾਦਵ
ਲਖਨਊ: ਐਨਡੀਏ ਦੇ ਰਾਸ਼ਟਰਪਤੀ ਦੇ ਉਮੀਦਵਾਰ ਰਾਮਨਾਥ ਕੋਵਿੰਦ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਕਰ ਚੁੱਕੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੂੰ ਭਰੋਸਾ ਹੈ ਕਿ ਦੇਸ਼ ਨੂੰ ਬਿਹਤਰ ਰਾਸ਼ਟਰਪਤੀ ਮਿਲੇਗਾ। ਲਖਨਊ ਵਿੱਚ ਸੋਮਵਾਰ ਨੂੰ ਈਦ ਉੱਤੇ ਸਪਾ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਟਿੱਲੇ ਵਾਲੀ ਮਜ਼...