ਅਲੀਮੁਦੀਨ ਮਾਮਲੇ ‘ਚ ਭਾਜਪਾ ਨੇਤਾ ਗ੍ਰਿਫਤਾਰ
ਰਾਂਚੀ: ਝਾਰਖੰਡ ਦੇ ਰਾਮਗੜ੍ਹ 'ਚ ਗਊ ਰੱਖਿਅਕਾਂ ਦੇ ਹੱਥੋਂ ਹੋਈ ਮੁਹੰਮਦ ਅਲੀਮੁਦੀਨ ਦੀ ਹੱਤਿਆ ਦੇ ਮਾਮਲੇ 'ਚ ਦੋ ਹੋਰ ਗ੍ਰਿਫਤਾਰੀਆਂ ਹੋਈਆਂ ਹਨ।
ਫੜੇ ਗਏ ਦੋ ਮੁਲਜ਼ਮਾਂ ਦੇ ਨਾਂਅ ਨਿਤਿਆਨੰਦ ਮਹਿਤੋ ਅਤੇ ਛੋਟੂ ਰਾਣਾ ਹੈ। ਨਿਤਿਆਨੰਦ ਜਿੱਥੇ ਭਾਜਪਾ ਨੇਤਾ ਦੱਸਿਆ ਜਾ ਰਿਹਾ ਹੈ, ਉੱਥੇ ਛੋਟ ਗਊ ਰੱਖਿਆ ਸੰਮਤੀ ਨ...
ਤੇਜਾਬੀ ਹਮਲੇ ਦੀ ਪੀੜਤ ਔਰਤ ‘ਤੇ ਮੁੜ ਤੇਜ਼ਾਬੀ ਹਮਲਾ
ਲਖਨਊ: ਸਥਾਨਕ ਅਲੀਗੰਜ ਇਲਾਕੇ 'ਚ ਸਮੂਹਿਕ ਜਬਰ ਜਨਾਹ ਤੇ ਤੇਜਾਬੀ ਹਮਲੇ ਦੀ ਸ਼ਿਕਾਰ ਔਰਤ 'ਤੇ ਫਿਰ ਕੁਝ ਅਣਪਛਾਤੇ ਲੋਕਾਂ ਨੇ ਤੇਜਾਬੀ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ 'ਤੇ ਅਲੀਗੰਜ 'ਚ ਹੋਸਟਲ ਤੋਂ ਬਾਹਰ ਹਮਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਉਹੀ ਲੜਕੀ ਹੈ, ਜਿਸ 'ਤੇ ਮਾਰਚ ਮਹੀਨੇ ...
ਬੇਕਾਬੂ ਭੀੜ ਨੂੰ ਸਜ਼ਾ ਦੇਣ ਤੋਂ ਰੋਕਣਾ ਪਵੇਗਾ: ਮੁਖ਼ਰਜੀ
ਨਵੀਂ ਦਿੱਲੀ: ਪ੍ਰਣਬ ਮੁਖ਼ਰਜੀ ਨੇ ਕਿਹਾ ਕਿ ਜਦੋਂ ਬੇਕਾਬੂ ਭੀੜ ਖੁਦ ਹੀ ਸਜ਼ਾ ਦੇਣ 'ਤੇ ਉਤਾਰੂ ਹੋ ਜਾਵੇ ਅਤੇ ਅਜਿਹੇ ਮਾਮਲੇ ਬਹੁਤ ਵਧ ਜਾਣ ਤਾਂ ਸਾਨੂੰ ਉਸ ਨੂੰ ਰੋਕਣਾ ਚਾਹੀਦਾ ਹੈ, ਕੀ ਅਸੀਂ ਇਸ ਲਈ ਤਿਆਰ ਹਾਂ। ਸਮਾਂ ਆ ਗਿਆ ਹੈ ਜਦੋਂਕਿ ਅਸੀਂ ਵੇਖਦੇ ਹਾਂ ਕਿ ਕੀ ਅਸੀਂ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹ...
ਭਾਰਤ ਦੀ ਪਾਕਿਸਤਾਨ ਨੂੰ ਇੱਕ ਵਾਰ ਫਿਰ ਅਪੀਲ
ਜਾਧਵ ਨੂੰ ਪੂਰੀ ਡਿਪਲੋਮੇਟ ਮੱਦਦ ਮੁਹੱਈਆ ਕਰਵਾਈ ਜਾਵੇ
ਏਜੰਸੀ, ਨਵੀਂ ਦਿੱਲੀ/ਇਸਲਾਮਾਬਾਦ: ਭਾਰਤ ਨੇ ਅੱਜ ਪਾਕਿਸਤਾਨ ਨੂੰ ਫਿਰ ਕਿਹਾ ਕਿ ਉਹ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਛੇਤੀ ਤੋਂ ਛੇਤੀ ਪੂਰੀ ਡਿਪਲੋਮੇਟ ਮੱਦਦ ਮੁਹੱਈਆ ਕਰਵਾਉਣ ਜਾਧਵ ਨੂੰ ਪਾਕਿਸਾਤਨ ਦੀ ਇੱਕ ਫੌਜੀ ਅਦਾਲਤ ਨੇ ਜਾਸੂਸੀ ਤੇ ਖੂਫੀਆ ਗਤ...
ਦੇਸ਼ ‘ਚ 3 ਲੱਖ ਕੰਪਨੀਆਂ ਸ਼ੱਕ ਦੇ ਘੇਰੇ ‘ਚ: ਮੋਦੀ
ਇੱਕ ਲੱਖ ਕੰਪਨੀਆਂ ਨੂੰ ਜੜਿਆ ਜ਼ਿੰਦਰਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਿੰਨ ਲੱਖ ਤੋਂ ਜ਼ਿਆਦਾ ਕੰਪਨੀਆਂ ਸ਼ੱਕ ਦੇ ਘੇਰੇ ਵਿੱਚ ਹਨ। ਇਸ ਤੋਂ ਇਲਾਵਾ ਇੱਕ ਲੱਖ ਕੰਪਨੀਆਂ ਨੂੰ ਇੱਕ ਕਲਮ ਵਿੱਚ ਜ਼ਿੰਦਰਾ ਲਾ ਦਿੱਤਾ ਹੈ। ਰਜਿਸਟਰਡ ਕੰਪਨੀਆਂ ਨੂੰ ਇੱਕ ਝਟਕੇ ਵਿੱਚ ਖਤਮ ਕਰ ਦਿੱਤਾ। ਅਜਿਹਾ ...
ਵਿਵਾਦਿਤ ਟਿੱਪਣੀ: ਆਜ਼ਮ ਖਾਂ ਖਿਲਾਫ਼ ਦੇਸ਼ ਧਰੋਹ ਦਾ ਮਾਮਲਾ ਦਰਜ਼
ਰਾਮਪੁਰ: ਫੌਜ ਤੇ ਵਿਵਾਦਿਤ ਬਿਆਨ ਦੇਣ ਵਾਲੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਆਜ਼ਮਾ ਖਾਂ ਖਿਲਾਫ਼ ਦੇਸ਼ ਧਰੋਹ ਦਾ ਮਾਮਲਾ ਦਰਜ਼ ਕਰਵਾਇਆ ਹੈ। ਉਨ੍ਹਾਂ ਖਿਲਾਫ਼ ਪੁਲਿਸ ਨੇ ਆਈਪੀਸੀ ਦੀ ਧਾਰਾ 153 ਏ ਅਤੇ 505 ਤਹਿਤ ਮਾਮਲਾ ਦਰਜ਼ ਕੀਤਾ ਹੈ।
ਯੂਪੀ ਦੇ ਸਾਬਕਾ ਮੰਤਰੀ ਸ਼ਿਵ ਬਹਾਦੁਰ ਸਕਸੈਨਾ ਦੇ ਪੁੱਤਰ ਅਤੇ ਭਾਜਪਾ ਨ...
ਕਸ਼ਮੀਰ:ਮੁਕਾਬਲੇ ‘ਚ ਟਾਪ ਲਸ਼ਕਰ ਕਮਾਂਡਰ ਬਸ਼ੀਰ ਲਸ਼ਕਰੀ ਮਾਰਿਆ
ਸਾਲ ਭਰ 'ਚ ਮਾਰੇ ਗਏ 4 ਟਾਪ ਕਮਾਂਡਰ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਦਿਆਲਗਾਮ ਪਿੰਡ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੈਇਬਾ ਦੇ ਟਾਪ ਕਮਾਂਡਰ ਕਮਾਂਡਰ ਬਸ਼ੀਰ ਲਸ਼ਕਰੀ ਸਮੇਤ ਦੋ ਅੱਤਵਾਦੀ ਮਾਰੇ ਗਏ। ਇਸ ਤੋਂ ਇਲਾਵਾ ਕਰਾਸ ਫਾਇਰਿੰਗ ਵਿੱਚ 2 ਨਾਗਰਿਕਾਂ ਦੀ ...
‘ਇੱਕ ਰਾਸ਼ਟਰ-ਇੱਕ ਟੈਕਸ-ਇੱਕ ਬਜ਼ਾਰ’ ਦੀ ਕਲਪਨਾ ਸਾਕਾਰ: ਮੁਖ਼ਰਜੀ
ਕਾਲੇ ਧਨ 'ਤੇ ਰੋਕ ਲੱਗਣ ਦੀ ਉਮੀਦ
ਨਵੀਂ ਦਿੱਲੀ: ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਅੱਜ ਅੱਧੀ ਰਾਤ ਨੂੰ ਅਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੱਡੇ ਟੈਕਸ ਸੁਧਾਰ 'ਵਸਤੂ ਅਤੇ ਸੇਵਾ ਟੈਕਸ' (ਜੀਐੱਸਟੀ) ਨੂੰ ਲਾਗੂ ਕਰਨ ਦੇ ਐਲਾਨ ਕਰਨ ਦੇ ਨਾਲ ਹੀ 'ਇੱਕ ਰਾਸ਼ਟਰ-ਇੱਕ ਟੈਕਸ-ਇੱਕ ਬਜ਼ਾਰ' ਦੀ ਕਲਪਨਾ ਸਾਕਾਰ ਹੋ ਗਈ।
ਸ...
ਅੱਜ ਤੋਂ ਪਾਸਪੋਰਟ ਬਣਵਾਉਣ ਲਈ ਆਧਾਰ ਜ਼ਰੂਰੀ
ਨਵੀਂ ਦਿੱਲੀ: ਆਧਾਰ ਕਾਰਡ ਤੁਹਾਡੀ ਜ਼ਿੰਦਗੀ ਦਾ ਆਧਾਰ ਬਣਦਾ ਜਾ ਰਿਹਾ ਹੈ। ਪਹਿਲੀ ਜੁਲਾਈ 2017 ਤੋਂ ਕਈ ਅਹਿਮ ਚੀਜ਼ਾਂ ਲਈ ਆਧਾਰ ਦੇਣ ਨੂੰ ਜ਼ਰੂਰੀ ਬਣਾ ਦਿੱਤਾ ਗਿਆ ਹੈ। ਆਨਲਾਈਨ ਰਿਟਰਨ ਭਰਨ ਤੋਂ ਲੈ ਕੇ ਪਾਸਪੋਰਟ ਬਣਵਾਉਣ ਅਤੇ ਸਕਾਰਲਸ਼ਿਪ ਲੈਣ ਤੱਕ ਲਈ ਆਧਾਰ ਨੰਬਰ ਦੇਣਾ ਪਵੇਗਾ। ਹਾਲਾਂਕਿ, ਕਈ ਸਰਕਾਰੀ ਸਕੀਮਾਂ ...
ਫੌਜ ਨੇ ਅੱਤਵਾਦੀਆਂ ਨੂੰ ਘੇਰਿਆ, ਕਰਾਸ ਫਾਇਰਿੰਗ ਵਿੱਚ ਇੱਕ ਔਰਤ ਦੀ ਮੌਤ
ਲਸ਼ਕਰ ਕਮਾਂਡਰ ਅੱਤਵਾਦੀ ਬਸ਼ੀਰ ਲਸ਼ਕਰੀ ਨੇ ਦੇ ਵੀ ਲੁਕੇ ਹੋਣ ਦਾ ਖਦਸ਼ਾ
ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਫੌਜ ਨੇ ਅੱਤਵਾਦੀਆਂ ਨੂੰ ਘੇਰ ਲਿਆ ਹੈ। ਐੱਸਐੱਚਓ ਫਿਰੋਜ਼ ਡਾਰ ਦੀ ਸ਼ਹਾਦਤ ਦੇਜ਼ਿੰਮੇਵਾਰ ਟਾਪ ਲਸ਼ਕਰ ਕਮਾਂਡਰ ਅੱਤਵਾਦੀ ਬਸ਼ੀਰ ਲਸ਼ਕਰੀ ਦੇ ਵੀ ਲੁਕੇ ਹੋਣ ਦਾ ਸ਼ੱਕ ਹੈ। ਕਰਾਸ ਫਾਇਰਿੰਗ ਵਿੱਚ ਇੱਕ...