ਮਰਹੂਮ ਮੈਂਬਰਾਂ ਨੂੰ ਸ਼ਰਧਾਂਜਲੀ ਪਿੱਛੋਂ ਲੋਕ ਸਭਾ ਮੁਲਤਵੀ
ਅਮਰਨਾਥ ਯਾਤਰੀਆਂ 'ਤੇ ਹਮਲੇ ਦੀ ਕੀਤੀ ਸਖ਼ਤ ਨਿੰਦਿਆ
ਨਵੀਂ ਦਿੱਲੀ:ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਅੱਜ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਅਨਿਲ ਮਾਧਵ ਦਵੇ ਤੇ ਸਦਨ ਦੇ ਵਰਤਮਾਨ ਮੈਂਬਰ ਵਿਨੋਦ ਖੰਨਾ ਤੇ ਚਾਰ ਸਾਬਕਾ ਮੈਂਬਰਾਂ ਨੂੰ ਭਾਵ-ਭਿੱਨੀ ਸ਼ਰਧਾਂਜਲੀ ਦਿੱਤੀ ਗਈ ਤੇ...
ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਜਵਾਨ ਸ਼ਹੀਦ
ਭਾਰਤੀ ਫੌਜ ਵੀ ਇਸ ਦਾ ਜ਼ੋਰਦਾਰ ਅਤੇ ਪ੍ਰਭਾਵੀ ਢੰਗ ਨਾਲ ਜਵਾਬ ਦੇ ਰਹੀ ਹੈ
ਸ੍ਰੀਨਗਰ: ਪਾਕਿਸਤਾਨ ਨੇ ਇੱਕ ਵਾਰ ਫਿਰ ਜੰਗਬੰਣੀ ਦਾ ਉਲੰਘਣ ਕੀਤਾ ਹੈ। ਸੋਮਵਾਰ ਸਵੇਰੇ ਰਾਜੌਰੀ ਦੇ ਮਾਂਜਾਕੋਟ ਸੈਕਟਰ ਵਿੱਚ ਪਾਕਿ ਰੇਂਜਰਾਂ ਨੇ ਫਾਇਰਿੰਗ ਕੀਤੀ, ਇਸ ਵਿੱਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ, ਜਦੋਂਕਿ ਇੱਕ ਔਰਤ ਜ਼ਖ਼ਮੀ ...
ਹੁਣ ਹਰ ਖੁਸ਼ੀ ਦੇ ਮੌਕੇ ‘ਤੇ ਹੋਵੇਗੀ ‘ਕਾਓ ਮਿਲਕ ਪਾਰਟੀ’
ਮਾਨਵਤਾ ਭਲਾਈ ਦਾ 131ਵਾਂ ਕਾਰਜ ਸ਼ੁਰੂ।COW MILK PARTY
ਸਰਸਾ: ਗਊ ਮਾਤਾ ਦੀ ਰੱਖਿਆ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿੱਚ ਰੂਹਾਨੀ ਸਤਿਸੰਗ ਦੌਰਾਨ ਸੱਦਾ ਦਿੱਤਾ ਕਿ ਪਰਿਵਾਰ ਵਿੱਚਖੁਸ਼ੀ ਦੇ ਮੌਕੇ 'ਤੇ ਵਿਆਹ, ਸ਼ਾਦੀ, ਜਨਮ ਦਿਨ, ਵਰ੍ਹੇਗੰ...
ਮਾਨਸੂਨ ਸੈਸ਼ਨ: ਮੋਦੀ ਨੇ GST ਨੂੰ ਦਿੱਤਾ ਨਵਾਂ ਨਾਂਅ
ਸੰਸਦ ਵਿੱਚ ਏਕਤਾ ਵਿਖਾਉਣ ਸਾਰੀਆਂ ਪਾਰਟੀਆਂ
ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਗਿਆ। ਨਰਿੰਦਰ ਮੋਦੀ ਸਮੇਤ ਕਈ ਸਾਂਸਦ ਸੰਸਦ ਭਵਨ ਵਿੱਚ ਪਹੁੰਚੇ। ਅੱਜ ਹੀ ਰਾਸ਼ਟਰਪਤੀ ਚੋਣ ਲਈ ਵੋਟਿੰਗ ਹੋ ਰਹੀ ਹੈ। ਸੰਸਦ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟ ਪਾਈ। ਇਸ ਮੌਕ...
ਰਾਸ਼ਟਰਪਤੀ ਚੋਣ ਲਈ ਵੋਟਿੰਗ ਅੱਜ
ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਦੇਸ਼ ਦਾ 14ਵਾਂ ਰਾਸ਼ਟਰਪਤੀ ਚੁਣਨ ਲਈ ਸੋਮਵਾਰ ਨੂੰ ਹੀ ਵੋਟਿੰਗ ਹੋਵੇਗੀ। ਐਨਡੀਏ ਦੇ ਉਮੀਦਵਾਰ ਰਾਮਨਾਥ ਕੋਵਿੰਦ ਅਤੇ ਵਿਰੋਧੀ ਧਿਰ ਦੀ ਮੀਰਾ ਕੁਮਾਰ ਦਰਮਿਆਨ ਮੁਕਾਬਲਾ ਹੈ।
63 ਫੀਸਦੀ ਵੋਟਾਂ ਨਾਲ ਕੋਵਿੰਦ ਦੀ ਜਿੱਤ ਤੈਅ ਮੰਨੀ ਜਾ ਰਹੀ ਹ...
ਹਿਜਬੁਲ ਦੇ ਦੋ ਮਾਡਿਊਲਸ ਦਾ ਪਰਦਾਫਾਸ਼
ਸੱਤ ਜਣੇ ਗ੍ਰਿਫ਼ਤਾਰ
ਸ੍ਰੀਨਗਰ: ਜੰਮੂ ਕਸ਼ਮੀਰ ਪੁਲਿਸ ਨੇ ਐਤਵਾਰ ਨੂੰ ਹਿਜਬੁਲ ਮੁਜ਼ਾਹਿਦੀਨ ਦੇ ਸੱਤ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ ਇਹ ਅੱਤਵਾਦੀਆਂ ਨੂੰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਤੋਂ ਇਲਾਵਾ ਕਸ਼ਮੀਰ ਘਾਟੀ ਤੋਂ ਨੌਜਵਾਨਾਂ ਦੇ ਸੰਗਠਨ 'ਚ ਭਰਤੀ ਕਰਵਾਉਣ 'ਚ ਮਦਦ...
ਰਾਸ਼ਟਰਪਤੀ ਚੋਣ:ਵੋਟਰ ਚੋਣ ਕੇਂਦਰ ਦੇ ਅੰਦਰ ਨਹੀਂ ਲਿਜਾ ਸਕਣਗੇ ਆਪਣੀ ਕਲਮ
ਖਾਸ ਕਿਸਮ ਦੇ ਮਾਰਕਰ ਨਾਲ ਹੀ ਲੱਗੇਗਾ ਨਿਸ਼ਾਨ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ 'ਚ ਵੋਟ ਦੇਣ ਵਾਲੇ ਸਾਂਸਦਾਂ ਤੇ ਵਿਧਾਇਕਾਂ ਨੂੰ ਮਤਦਾਨ ਕੇਂਦਰ ਦੇ ਅੰਦਰ ਆਪਣੀ ਕਲਮ ਲਿਜਾਣ ਤੋਂ ਮਨ੍ਹਾ ਕੀਤਾ ਗਿਆ ਹੈ ਤੇ ਵਿਸ਼ੇਸ਼ ਰੂਪ 'ਚ ਡਿਜ਼ਾਇਨ ਕੀਤਾ ਗਿਆ ਮਾਰਕਰ ਹੀ ਬੇਲਟ ਪੇਪਰ 'ਤੇ ਨਿਸ਼ਾਨ ਲਗਾਏਗ...
ਪਾਕਿ ਜੇਲ੍ਹ ‘ਚ ਭਾਰਤੀ ਨਾਗਰਿਕ ਜਾਧਵ ਨੂੰ ਵੱਡਾ ਝਟਕਾ
ਪਾਕਿ ਫੌਜੀ ਅਦਾਲਤ ਨੇ ਰਹਿਮ ਅਪੀਲ ਕੀਤੀ ਰੱਦ
ਨਵੀਂ ਦਿੱਲੀ: ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਭਾਰਤੀ ਨਗਰਿਕ ਕੁਲਭੂਸ਼ਨ ਯਾਦਵ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ। ਪਾਕਿਸਤਾਨ ਵਿੱਚ ਜਾਧਵ ਨੂੰ ਕਥਿਤ ਤੌਰ 'ਤੇ ਜਾਸੂਸੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਜਾਧਵ ਨੂੰ ਪਾਕਿਸਤਾਨ ਵੱਲੋਂ ਪਿਛਲੇ ਸਾਲ ...
ਨਰਿੰਦਰ ਮੋਦੀ ਨੂੰ ਅਦਾਲਤ ਤੋਂ ਮਿਲੀ ਰਾਹਤ
ਅਦਾਲਤ ਨੇ ਪ੍ਰਧਾਨ ਮੰਤਰੀ ਖਿਲਾਫ਼ ਜਾਂਚ ਵਾਲੀ ਅਰਜ਼ੀ ਕੀਤੀ ਰੱਦ
ਨਵੀਂ ਦਿੱਲੀ: ਵਿਸ਼ੇਸ਼ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਸੀਬੀਆਈ ਜਾਂਚ ਕਰਵਾਉਣ ਦੀ ਰੱਖਿਆ ਮੰਤਰਾਲੇ ਦੇ ਇੱਕ ਬਰਖਾਸਤ ਅਧਿਕਾਰੀ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਅਧਿਕਾਰੀ ਨੇ ਮੰਤਰਾਲੇ 'ਚ ਭ੍ਰਿਸ਼ਟਾਚਾਰ ਦੇ ਮਾਮ...
ਗੁਜਰਾਤ ਦੇ ਕੁਝ ਇਲਾਕਿਆਂ ‘ਚ ਭਾਰੀ ਮੀਂਹ
ਤਿੰਨ ਜਣਿਆਂ ਦੀ ਮੌਤ
ਅਹਿਮਦਾਬਾਦ:ਗੁਜਰਾਤ ਦੇ ਰਾਜਕੋਟ, ਸੁਰਿੰਦਰਨਗਰ, ਮੋਰਬੀ ਜ਼ਿਲ੍ਹਿਆਂ ਸਮੇਤ ਸੌਰਾਸ਼ਟਰ ਖੇਤਰ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਕਾਰਨ ਤਿੰਨ ਵਿਅਕਤੀਆਂ ਦੇ ਮਰਨ ਦੀ ਖਬਰ ਹੈ ਇਸ ਦੌਰਾਨ ਸੈਂਕੜੇ ਵਿਅਕਤੀਆਂ ਨੂੰ ਸੁਰੱਖਿਅਤ ਜਗ੍ਹਾ 'ਤੇ ਲਿਜਾਇਆ ਗਿਆ
ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਕਾਰਨ ਜਨਜੀਵ...