ਹੁਣ ਸਾਲ ‘ਚ ਦੋ ਵਾਰ ਹੋਵੇਗੀ ਨੀਟ ਤੇ ਜੇਈਈ ਦੀ ਪ੍ਰੀਖਿਆ
5 ਦਾਖਲਾ ਪ੍ਰੀਖਿਆਵਾਂ ਹੁਣ ਨੈਸ਼ਨਲ ਟੈਸਟਿੰਗ ਏਜੰਸੀ ਕਰਵਾਏਗੀ
ਸਾਰੀਆਂ ਪ੍ਰੀਖਿਆਵਾਂ ਕੰਪਿਊਟਰ ਬੇਸਿਡ ਹੋਣਗੀਆਂ
ਨਵੀਂ ਦਿੱਲੀ, (ਏਜੰਸੀ)। ਨੈਸ਼ਨਲ ਏਲੀਜੀਬਲੀਲਿਟੀ ਐਂਟ੍ਰੇਂਸ ਟੈਸਟ (ਨੀਟ) ਤੇ ਜੁਆਇੰਟ ਐਂਟ੍ਰੇਂਸ ਪ੍ਰੀਖਿਆ (ਜੇਈਈ) ਹੁਣ ਸਾਲ 'ਚ ਦੋ ਵਾਰ ਲਈ ਜਾਵੇਗੀ ਇਨ੍ਹਾਂ ਪ੍ਰੀਖਿਆਵਾਂ ਨੂੰ ਸਾਲ 'ਚ ...
ਨਹਿਰੂ ਸਨ ਅਖੰਡ ਭਾਰਤ ਦੇ ਵਿਚਾਰ ਦੇ ਵਿਰੋਧੀ : ਮੋਦੀ
ਮੋਦੀ ਵੱਲੋਂ ਕਾਂਗਰਸ ਅਤੇ ਪੰ. ਜਵਾਹਰ ਲਾਲ ਨਹਿਰੂ 'ਤੇ ਹਮਲਾ | Jawahar Lal Nehru
ਨਵੀਂ ਦਿੱਲੀ, (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਪੰ. ਜਵਾਹਰ ਲਾਲ ਨਹਿਰੂ 'ਤੇ ਹਮਲਾ ਤੇਜ ਕਰਦਿਆਂ ਅੱਜ ਕਿਹਾ ਕਿ 1951 'ਚ ਪੰ. ਨਹਿਰੂ ਨੇ ਡਾ. ਸ਼ਿਆਮਾਪ੍ਰਸਾਦ ਮੁਖਰਜੀ ਨੂੰ ਅਖੰਡ ਭਾਰਤ ਦੀ ਪੈਰੋਕ...
ਜਾਇਦਾਦਾਂ ਵੇਚ ਕੀਤੀ ਵਸੂਲੀ
ਮਾਲਿਆ ਦੀਆਂ ਜਾਇਦਾਦਾਂ ਵੇਚ ਕੇ ਬੈਂਕਾਂ ਨੇ 963 ਕਰੋੜ ਵਸੂਲੇ : ਐੱਸਬੀਆਈ
ਨਵੀਂ ਦਿੱਲੀ, (ਏਜੰਸੀ)। ਬੈਂਕਾਂ ਨੇ ਵਿਜੈ ਮਾਲਿਆ ਦੀਆਂ ਭਾਰਤ 'ਚ ਮੌਜ਼ੂਦ ਕੰਪਨੀਆਂ ਵੇਚ ਕੇ 963 ਕਰੋੜ ਰੁਪਏ ਦੀ ਵਸੂਲੀ ਕਰ ਲਈ ਹੈ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਐਮਡੀ ਅਰਜਿਤ ਬਸੂ ਨੇ ਅੱਜ ਇਹ ਜਾਣਕਾਰੀ ਦਿੱਤੀ ਬਸੂ ਨੇ ਦੱ...
ਚੀਫ਼ ਜਸਟਿਸ ਹੀ ‘ਮਾਸਟਰ ਆਫ਼ ਰੋਸਟਰ’
ਸੁਪਰੀਮ ਕੋਰਟ ਦਾ ਫੈਸਲਾ, ਕੇਸਾਂ ਦੀ ਵੰਡ ਦਾ ਅਧਿਕਾਰ ਸੀਜੇਆਈ ਕੋਲ
ਨਵੀਂ ਦਿੱਲੀ, (ਏਜੰਸੀ)। ਸੁਪਰੀਮ ਕੋਰਟ ਨੇ ਅੱਜ ਇਤਿਹਾਸਕ ਫੈਸਲੇ 'ਚ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਕਿ ਦੇਸ਼ ਦੇ ਮੁੱਖ ਜੱਜ (ਸੀਜੇਆਈ) ਹੀ ਮੁਕੱਦਮਿਆਂ ਦੀ ਵੰਡ (ਰੋਸਟਰ) ਲਈ ਅਥੋਰਾਈਜ਼ਡ ਹਨ ਜਸਟਿਸ ਏ ਕੇ ਸਿਕਰੀ ਤੇ ਜਸਟਿਸ ਅਸ਼ੋਕ ਭੂਸ਼ਣ ਦੀ...
ਅੱਤਵਾਦੀਆਂ ਪੁਲਿਸ ਜਵਾਨ ਦੀ ਅਗਵਾ ਕਰਕੇ ਕੀਤੀ ਹੱਤਿਆ
ਇੱਕ ਮਹੀਨੇ ਵਿੱਚ ਦੂਜਾ ਮਾਮਲਾ | Terrorists
ਮੈਡੀਕਲ ਦੁਕਾਨ ਤੋਂ ਅਗਵਾ ਕੀਤਾ ਅਹਿਮਦ ਡਾਰ ਨੂੰ | Terrorists
ਸ੍ਰੀਨਗਰ, (ਏਜੰਸੀ)। ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਕਾਂਸਟੇਬਲ ਜਾਵੇਦ ਅਹਿਮਦ ਡਾਰ ਦੀ ਹੱਤਿਆ ਕਰ ਦਿੱਤੀ ਹੈ। ਉਹਨਾਂ ਦੀ ਲਾਸ਼ ਸ਼ੁੱਕਰਵਾਰ ...
ਪੁਲਾੜ ‘ਚ ਵਾਪਰਿਆ ਹਾਦਸਾ ਤਾਂ ਜਾਨ ਬਚਾਉਣਗੇ ਕੈਪਸੂਲ
ਇਸਰੋ ਨੇ ਅੱਜ ਸਵੇਰੇ 259 ਸੈਂਕਿੰਡ 'ਚ ਕੀਤਾ ਸਫ਼ਲ ਪ੍ਰੀਖਣ
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਨੇ ਅੱਜ ਸਵੇਰੇ ਪੁਲਾੜ ਦੇ ਖੇਤਰ 'ਚ ਭਾਰਤ ਲਈ ਇੱਕ ਹੋਰ ਵੱਡੀ ਪਹਿਲ ਕੀਤੀ ਇਸਰੋ ਨੇ ਇੱਕ ਕੈਪਸੂਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ, ਜਿਸ ਨੂੰ ਪੁਲਾੜ ਯਾਤਰੀ ਆ...
34 ਹਜ਼ਾਰ ਕਰੋੜ ਕਰਜਾ ਮੁਆਫ ਦਾ ਐਲਾਨ
ਹਰ ਕਿਸਾਨ ਦੇ 2 ਲੱਖ ਰੁਪਏ ਦਾ ਹੋਵੇਗਾ ਕਰਜ ਮੁਆਫ | Debt Forgiveness
ਬੈਂਗਲੁਰੂ, (ਏਜੰਸੀ)। ਕਰਨਾਟਕ ਦੇ ਮੁੱਖਮੰਤਰੀ ਐਚਡੀ ਮੁਕਾਰਸੁਆਮੀ ਨੇ ਵੀਰਵਾਰ ਨੂੰ ਆਪਣਾ ਪਹਿਲਾਂ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਆਪਣੇ ਬਜਟ 'ਚ ਕਿਸਾਨਾਂ ਦੇ ਕਰਜੇ ਮੁਆਫ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਚੋਣਾਂ ਦੇ ਸਮੇਂ 'ਚ ਕ...
ਨੇਪਾਲ ‘ਚ ਫਸੇ 250 ਹੋਰ ਭਾਰਤੀ ਯਾਤਰੀਆਂ ਨੂੰ ਕੱਢਿਆ ਬਾਹਰ
ਭਾਰੀ ਬਾਰਸ਼ ਕਾਰਨ ਫਸੇ ਹੋਏ ਸਨ ਤੀਰਥ ਯਾਤਰੀ | Indian Travelers
ਨਵੀਂ ਦਿੱਲੀ, (ਏਜੰਸੀ)। ਨੇਪਾਲ ਦੇ ਪਹਾੜੀ ਹਿਲਸਾ ਖੇਤਰ 'ਚੋਂ 250 ਤੋਂ ਜ਼ਿਆਦਾ ਭਾਰਤੀ ਤੀਰਥ ਯਾਤਰੀਆਂ ਨੂੰ ਕੱਢ ਲਿਆ ਗਿਆ ਹੈ। ਕੈਲਾਸ ਮਾਨਸਰੋਵਰ ਤੋਂ ਵਾਪਸ ਆ ਰਹੇ ਤੀਰਥ ਯਾਤਰੀ ਭਾਰੀ ਬਾਰਸ਼ ਕਾਰਨ ਫਸੇ ਹੋਏ ਸਨ। ਅਧਿਕਾਰੀਆਂ ਨੇ ਫਸੇ ਹੋਏ...
ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ
ਸਾਉਣੀ ਲਈ ਐਮਐਸਪੀ ਵਾਧੇ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ
ਝੋਨੇ ਦਾ ਘੱਟੋ-ਘੱਟ ਸਮਰੱਥਨ ਮੁੱਲ 1750 ਰੁਪਏ ਪ੍ਰਤੀ ਕੁਇੰਟਲ
ਨਵੀਂ ਦਿੱਲੀ, (ਏਜੰਸੀ)। ਸਰਕਾਰ ਨੇ ਸਾਉਣੀ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰੱਥਨ ਮੁੱਲ (ਐਮਐਸਪੀ) ਲਾਗਤ ਦਾ ਡੇਢ ਗੁਣਾ ਕਰਨ ਦੇ ਆਪਣੇ ਵਾਅਦਿਆਂ ਨੂੰ ਅੱਜ ਪੂਰਾ ਕਰਦਿਆਂ ਝੋਨੇ ...
ਐਲਜੀ ਨਹੀਂ, ਸੀਐੱਮ ਹੀ ਦਿੱਲੀ ਦੇ ਬਾੱਸ
ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ, ਉਪ ਰਾਜਪਾਲ ਨੂੰ ਝਟਕਾ | Chief Minister
ਨਵੀਂ ਦਿੱਲੀ, (ਏਜੰਸੀ)। ਰਾਜਧਾਨੀ ਦਿੱਲੀ 'ਚ ਚੁਣੀ ਸਰਕਾਰ ਤੇ ਕੇਂਦਰ ਸਰਕਾਰ ਦੇ ਪ੍ਰਤੀਨਿਧੀ ਉਪ ਰਾਜਪਾਲ ਦਰਮਿਆਨ ਆਖਰ ਕਿਸ ਦੀ ਚੱਲੇਗੀ। ਇਸ 'ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਆਪਣਾ ਇਤਿਹਾਸਕ ਫੈਸਲਾ ਸੁਣਾ ਦਿੱਤਾ ਹੈ। ਸੁ...