“ਐਮਐਸਜੀ’ ਭੰਡਾਰੇ ਵਿੱਚ ਹੁੰਮਹੁੰਮਾ ਕੇ ਪੁੱਜੀ ਸਾਧ-ਸੰਗਤ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿੱਚ ਅੱਜ ਮਨਾਏ ਜਾ ਰਹੇ ਪਵਿੱਤਰ ਐਮਐਸਜੀ ਭੰਡਾਰੇ (MSG Bhandara) ਵਿੱਚ ਵੱਡੀ ਗਿਣਤੀ ਵਿੱਚ ਸਾਧ ਸੰਗਤ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਪੁੱਜੀ। ਸਾਧ ਸੰਗਤ ਵੱਲੋਂ ਇੱਕ ਦੂਜੇ ਨੂੰ ਇਸ ਪਵਿੱਤਰ ਦਿਨ ਦੀ " ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ" ਨਾਅਰੇ ਦੇ ਰੂ...
ਸੁਨਹਿਰੀ ਪਲ : ਰੂਹਾਨੀਅਤ ਦੇ ਇਤਿਹਾਸ ਨੂੰ ਸੰਜੋਈ ਬੈਠਾ ਹੈ 25 ਮਾਰਚ ਦਾ ਭਾਗਾਂ ਭਰਿਆ ਦਿਹਾੜਾ
ਸ੍ਰਿਸ਼ਟੀ ਨੂੰ ਮਿਲੇ ਸੱਚੇ ਰੂਹਾਨੀ ਰਹਿਬਰ ‘ਐੱਮਐੱਸਜੀ’ | MSG Bhandara
ਅੱਜ ਨੰਨ੍ਹੇ-ਨੰਨ੍ਹੇ ਕਦਮ ਉਸ ਸੁਨਹਿਰੀ ਇਤਿਹਾਸ ਨੂੰ ਬਣਾਉਣ ਨੂੰ ਅੱਗੇ ਵਧੇ ਜਿਸ ਦਾ ਮਨੱੁਖ ਜਾਤੀ ਤੇ ਇਹ ਸਿ੍ਰਸ਼ਟੀ ਯੁੱਗਾਂ-ਯੁੱਗ ਤੱਕ ਵੀ ਰਿਣ ਨਹੀਂ ਉਤਾਰ ਸਕੇਗੀ। ਇਹ ਗੌਰਵਸ਼ਾਲੀ ਇਤਿਹਾਸਕ ਦਿਨ ਸੀ 25 ਮਾਰਚ ਸੰਨ 1973 ਦਾ। ਮਾਰਚ ...
ਹੁਣ ਸਰਕਾਰ ਇਸ ਕੰਮ ਲਈ ਦੇ ਰਹੀ ਐ ਸਬਸਿਡੀ, ਜਲਦੀ ਕਰੋ ਅਪਲਾਈ
ਕੁਰੂਕਸ਼ੇਤਰ (ਦੇਵੀ ਲਾਲ ਬਾਰਨਾ/ਸੱਚ ਕਹੂੰ ਨਿਊਜ਼)। ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਦੇਸੀ ਗਾਵਾਂ ਖਰੀਦਣ ਵਾਲੇ ਕਿਸਾਨਾਂ ਨੂੰ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਹੁਣ ਸਰਕਾਰ ਕਿਸਾਨਾਂ ਨੂੰ 25 ਹਜ਼ਾਰ ਰੁਪਏ ਦੀ ਸਬਸਿਡੀ ਦੇਵੇਗੀ ਤਾਂ ਜੋ ਕੁਦਰਤੀ ਖਾਦਾਂ ਵਿੱਚ ਵਰਤਿਆ ਜਾਣ ਵਾਲਾ ਗੋਬਰ ਅਤੇ ਪਿਸ਼ਾ...
ਰਾਹੁਲ ਗਾਂਧੀ ਨਾਲ ਜੁੜੀ ਵੱਡੀ ਖ਼ਬਰ, ਹੋਈ ਦੋ ਸਾਲ ਦੀ ਸਜ਼ਾ
ਸੂਰਤ ਸੈਸ਼ਨ ਕੋਰਟ ਦਾ ਵੱਡਾ ਫੈਸਲਾ | Rahul Gandhi
ਸੂਰਤ (ਏਜੰਸੀ)। ਰਾਹੁਲ ਗਾਂਧੀ (Rahul Gandhi) ਨੂੰ ਲੈ ਕੇ ਗੁਜਰਾਤ ਤੋਂ ਵੱਡੀ ਖ਼ਬਰ ਸਾਹਮਦੇ ਆ ਰਹੀ ਹੈ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਵਾਲੇ ਮਾਨਹਾਨੀ ਕੇਸ ’ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ ਨੂੰ 2 ਸਾਲਾਂ ਦੀ ਕੈਦ ...
‘ਰੂਹ ਦੀ’ ਹਨੀਪ੍ਰੀਤ ਇੰਸਾਂ ਵੱਲੋਂ ਸ਼ਹੀਦੀ ਦਿਵਸ ’ਤੇ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਵੀਰਵਾਰ ਨੂੰ ‘ਸ਼ਹੀਦੀ ਦਿਵਸ’ (Shaheedi Diwas) ਮੌਕੇ ਸ਼ਹੀਦ-ਏ-ਆਜਮ ਸ. ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ ਦੇਸ਼ ਉਨ੍ਹਾਂ ਦੀ ਕੁਰਬਾਨ...
ਪਸ਼ੂਆਂ ਦੇ ਚਾਰੇ ਨਾਲ ਹੋਵੇਗੀ ਚੰਗੀ ਕਮਾਈ, ਪੜ੍ਹੋ ਪੂਰੀ ਪ੍ਰਕਿਰਿਆ
ਅੱਜ-ਕੱਲ੍ਹ ਨੌਜਵਾਨ ਨੌਕਰੀ ਦੀ ਥਾਂ ਆਪਣਾ ਬਿਜ਼ਨਸ ਕਰਨ ਨੂੰ ਪਹਿਲ ਦੇ ਰਹੇ ਹਨ। ਪੇਂਡੂ ਖੇਤਰਾਂ ਵਿੱਚ ਵੀ ਕਿਸਾਨ ਹੁਣ ਖੇਤੀ ਦੇ ਨਾਲ ਹੀ ਬਿਜ਼ਨਸ ਨੂੰ ਪਹਿਲ ਦੇ ਰਹੇ ਹਨ। ਜੇਕਰ ਤੁਸੀਂ ਵੀ ਪਿੰਡ ਜਾਂ ਸ਼ਹਿਰ ਦੇ ਨੇੜੇ ਰਹਿ ਕੇ ਪੈਸੇ ਕਮਾਉਣਾ ਚਾਹੰੁਦੇ ਹੋ ਤਾਂ ਅਸੀਂ ਤੁਹਾਨੂੰ ਇੱਕ ਬਿਜਨਸ ਆਈਡੀਏ ਦੀ ਜਾਣਕਾਰੀ ਦੇ ...
ਬਜ਼ਾਰ ’ਚ ਉਤਰਾਅ-ਚੜ੍ਹਾਅ, ਇੰਜ ਸੰਭਾਲੋ ਆਪਣਾ ਪੋਰਟਫੋਲੀਓ
ਅਮਰੀਕਾ ਵਿੱਚ ਸਿਲੀਕਾਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ ਅਚਾਨਕ ਬੰਦ ਹੋ ਗਏ ਆਰਥਿਕ ਮਾਹਿਰਾਂ ਅਨੁਸਾਰ ਫਰਸਟ ਰਿਪਬਲਿਕ ਬੈਂਕ ਦੀ ਹਾਲਤ ਵੀ ਚੰਗੀ ਨਹੀਂ ਹੈ ਉੱਧਰ ਸਵਿਟਜ਼ਰਲੈਂਡ ਦੀ ਇਨਵੈਸਟਮੈਂਟ ਬੈਂਕਿੰਗ ਕੰਪਨੀ ਕੈ੍ਰਡਿਟ ਸੁਇਸ ਵੀ ਕਮਜ਼ੋਰ ਸਥਿਤੀ ਵਿਚ ਹੈ ਵਿਸ਼ਵ ਭਰ ਦੇ ਸ਼ੇਅਰ ਬਜ਼ਾਰਾਂ ’ਤੇ ਇਨ੍ਹਾਂ ਘਟਨਾਕ੍ਰਮਾਂ ਦ...
ਆਓ ਜਾਣਦੇ ਹਾਂ ਭੂਚਾਲ ਕਿਉਂ ਆਉਂਦਾ ਹੈ?
Why Earthquake Occurs?
ਦੁਨੀਆਂ ਹਰ ਸਾਲ ਭੂਚਾਲ ਦੇ ਹਜ਼ਾਰਾਂ ਝਟਕੇ ਮਹਿਸੂਸ ਕਰਦੀ ਹੈ। ਕਦੇ ਭੂਚਾਲ ਸਧਾਰਨ ਹੁੰਦਾ ਹੈ ਅਤੇ ਕਦੇ ਤਬਾਹੀ ਮਚਾਉਣ ਵਾਲਾ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਭੂਚਾਲ ਆਖ਼ਰ ਆਉਂਦਾ ਕਿਵੇਂ ਹੈ? (why earthquake occurs)
ਧਰਤੀ ਮੁੱਖ ਤੌਰ ’ਤੇ ਚਾਰ ਪਰਤਾਂ ਦੀ ਬਣੀ ਹੋਈ ...
ਵਿਸ਼ਵ ਪਾਣੀ ਦਿਵਸ ’ਤੇ ‘ਰੂਹ ਦੀ’ ਨੇ ਦਿੱਤਾ ਸ਼ਨਦਾਰ ਸੁਨੇਹਾ
ਸਰਸਾ। ਪਾਣੀ ਦਾ ਸਾਡੀ ਰੋਜ਼ਾਨਾ ਜੀਵਨ ਗਤੀਵਿਧੀ ’ਚ ਕੀ ਰੋਲ ਹੈ ਸਭ ਨੂੰ ਪਤਾ ਹੈ। ਦੁਨੀਆਂ ਦਾ 70 ਫ਼ੀਸਦੀ ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ ਅਤੇ ਇਸ ’ਚ 97 ਫ਼ੀਸਦੀ ਪਾਣੀ ਅਜਿਹਾ ਹੈ ਜੋ ਪੀਣ ਲਾਇਕ ਨਹੀਂ ਹੈ। ਉੱਥੇ ਹੀ 3 ਫ਼ੀਸਦੀ ਪਾਣੀ ’ਤੇ ਪੂਰੀ ਦੁਨੀਆਂ ਜਿਉਂਦੀ ਹੈ। ਪਾਣੀ ਤੋਂ ਬਿਨਾ ਜ਼ਿੰਦਗੀ ਦੀ ਕਲਪਨਾ ਵੀ ...
ਪੂਜਨੀਕ ਗੁਰੂ ਜੀ ਦੁਆਰਾ ‘ਸੁਖ ਦੁਆ ਸਮਾਜ’ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਲਿਆਈਆਂ ਰੰਗ
ਕੋਚੀ (ਏਜੰਸੀ)। ਭੌਤਿਕ ਵਿਗਿਆਨ ਵਿੱਚ ਗ੍ਰੈਜੂਏਟ, ਇੱਕ ਬੀਮਾ ਏਜੰਟ ਵਜੋਂ ਕੰਮ ਕਰਨਾ, ਕਾਨੂੰਨ ਦਾ ਅਧਿਐਨ ਕਰਨਾ ਅਤੇ ਸਾਰੀਆਂ ਮੁਸ਼ਕਲਾਂ ਦੇ ਬਾਵਜ਼ੂਦ ਇੱਕ ਵਕੀਲ ਬਣਨਾ, ਕੇਰਲ ਦੀ ਪਹਿਲੀ ‘ਸੁਖ ਦੁਆ’ (Third Gender) ਵਕੀਲ ਪਦਮਾ ਲਕਸ਼ਮੀ, ਜਿਸ ਨੇ ਹਿੰਮਤ ਨਹੀਂ ਹਾਰੀ, ਦਾ ਕਹਿਣਾ ਹੈ ਕਿ ਉਸ ਦਾ ਟੀਚਾ ਗਰੀਬਾਂ ਅ...