ਭਾਰਤ-ਜਰਮਨੀ ‘ਚ 11 ਖੇਤਰਾਂ ‘ਚ ਕਰਾਰ

India, Germany, Contract, Regions

ਨਵੀਂ ਦਿੱਲੀ। ਜਰਮਨੀ ਦੀ ਚਾਂਸਲਰ ਏਜਲਾ ਮਰਕੇਲ ਨੇ ਸ਼ੁੱਕਰਵਾਰ ਨੂੰ ਹੈਦਰਾਬਾਦ ਹਾਊਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 5ਵੀਂ ਭਾਰਤ-ਜਰਮਨੀ ਇੰਟਰ-ਗਵਰਮੈਂਟ (ਆਈਜੀਸੀ) ‘ਚ ਹਿੱਸਾ ਲਿਆ।

ਇਸ ‘ਚ ਭਾਰਤ ਅਤੇ ਜਰਮਨੀ ‘ਚ ਪੰਜ ਖੇਤਰਾਂ ‘ਚ ਸਾਂਝੇ ਸਹਿਯੋਗ ਦੇ ਸਮਝੌਤੇ ‘ਤੇ ਦਸਤਖਤ ਹੋਏ। ਇਨ੍ਹਾਂ ‘ਚ ਅੰਤਰਿਕਸ਼, ਜਲ ਸੇਨਾ ਤਕਨੀਕ, ਡਾਕਟਰ ਅਤੇ ਸਿੱਖਿਆ ਸਮੇਤ 11 ਖੇਤਰਾਂ ‘ਚ ਸਹਿਯੋਗ ਦੀ ਸਹਿਮਤੀ ਬਣੀ।

ਚਾਂਸਲਰ ਮਰਕੇਲ ਨੇ ਕਿਹਾ ”ਅਸੀਂ ਚਾਹੁੰਦੇ ਹਾਂ ਕਿ ਸਥਿਰ ਵਿਕਾਸ ਅਤੇ ਜਲਵਾਯੂ ਸੁਰੱਖਿਆ ਲਈ ਦੋਵਾਂ ਦੇਸ਼ਾਂ ਨਾਲ ਗੰਭੀਰਤਾ ਨਾਲ ਲੰਬੇ ਸਮੇਂ ਤੱਕ ਕੰਮ ਕਰਨ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ”ਅਸੀਂ ਅੱਤਵਾਦੀਆਂ ਖਿਲਾਫ਼ ਲੜਾਈ ‘ਚ ਆਪਣੇ ਦੋ ਪੱਖੀ ਰਿਸ਼ਤਿਆਂ ਅਤੇ ਸਹਿਯੋਗ ਨੂੰ ਅਤੇ ਹੋਰ ਵੀ ਜਿਆਦਾ ਮਜ਼ਬੂਤ ਕਰਾਂਗੇ।”

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here