ਸਾਡੇ ਨਾਲ ਸ਼ਾਮਲ

Follow us

13.5 C
Chandigarh
Tuesday, February 24, 2026
More
    Home Breaking News ਇਮਰਾਨ ਕਲੀਨ ਬੋ...

    ਇਮਰਾਨ ਕਲੀਨ ਬੋਲਡ, ਸ਼ਾਹਬਾਜ਼ ਹੋਣਗੇ ਪਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ

    Shahbaz

    ਅੱਜ ਰਾਤ ਨੂੰ ਚੁੱਕ ਸਕਦੇ ਹਨ ਅਹੁਦੇ ਦੀ ਸਹੁੰ

    (ਸੱਚ ਕਹੂੰ ਨਿਊਜ਼) ਲਾਹੌਰ। ਸ਼ਾਹਬਾਜ਼ ਸ਼ਰੀਫ (Shahbaz PM Pakistan) ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਇਮਰਾਨ ਖਾਨ ਕਲੀਨ ਬੋਲਡ ਹੋ ਗਏ ਹਨ ਤੇ ਸੱਤਾ ਉਨਾਂ ਤੋਂ ਖੁੱਸ ਚੁੱਕੀ ਹੈ।  ਸੋਮਵਾਰ ਨੂੰ ਸੰਸਦ ‘ਚ ਵੋਟਿੰਗ ਤੋਂ ਪਹਿਲਾਂ ਇਮਰਾਨ ਖਾਨ ਦੀ ਪਾਰਟੀ (ਪੀਟੀਆਈ) ਦੇ ਸਾਰੇ ਸੰਸਦ ਮੈਂਬਰਾਂ ਅਤੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਅਸਤੀਫਾ ਦੇ ਦਿੱਤਾ। ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ਼ਾਹ ਮਹਿਮੂਦ ਕੁਰੈਸ਼ੀ ਇਮਰਾਨ ਦੀ ਪਾਰਟੀ ਤੋਂ ਹਟ ਗਏ ਹਨ। ਸ਼ਾਹਬਾਜ਼ ਸ਼ਰੀਫ ਅੱਜ ਰਾਤ ਸਹੁੰ ਚੁੱਕ ਸਕਦੇ ਹਨ।

    ਇਸ ਦੌਰਾਨ, ਡਿਪਟੀ ਸਪੀਕਰ ਕਾਸਿਮ ਸੂਰੀ, ਜਿਸ ਨੇ 3 ਅਪ੍ਰੈਲ ਨੂੰ ਬੇਭਰੋਸਗੀ ਮਤੇ ਨੂੰ ਖਾਰਜ ਕਰ ਦਿੱਤਾ ਸੀ, ਨੇ ਸੰਸਦ ਵਿੱਚ ਉਹੀ ਕਥਿਤ ਅਮਰੀਕੀ ਪੱਤਰ ਲਹਿਰਾਇਆ ਜੋ 27 ਮਾਰਚ ਨੂੰ ਇਸਲਾਮਾਬਾਦ ਵਿੱਚ ਇਮਰਾਨ ਦੀ ਰੈਲੀ ਤੋਂ ਬਾਅਦ ਚਰਚਾ ਵਿੱਚ ਹੈ। ਕਿਹਾ- ਵਿਦੇਸ਼ੀ ਸਾਜ਼ਿਸ਼ ਕਾਰਨ ਇਮਰਾਨ ਖਾਨ ਦੀ ਸਰਕਾਰ ਡਿੱਗੀ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here