ਸਾਡੇ ਨਾਲ ਸ਼ਾਮਲ

Follow us

15.8 C
Chandigarh
Saturday, February 7, 2026
More
    Home Breaking News ਸਾਧ-ਸੰਗਤ ਲਈ ਡ...

    ਸਾਧ-ਸੰਗਤ ਲਈ ਡੇਰਾ ਸੱਚਾ ਸੌਦਾ ਤੋਂ ਆਈ ਜ਼ਰੂਰੀ ਸੂਚਨਾ, ਜਲਦੀ ਪੜ੍ਹੋ…

    Dera Sacha Sauda
    Dera Sacha Sauda

    Dera Sacha Sauda Sirsa: ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਦੀ ਦੇ ਮੌਸਮ ਕਾਰਨ ਸ਼ਾਹ ਸਤਿਨਾਮ ਸ਼ਾਹ ਮਸਤਾਨਾ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ ਸਰਸਾ ਹਰਿਆਣਾ ਵਿਖੇ ਨਾਮਚਰਚਾ ਸਤਿਸੰਗ ਦਾ ਸਮਾਂ ਸੋਮਵਾਰ ਤੋਂ ਸ਼ਨਿੱਚਰਵਾਰ ਦੁਪਹਿਰ 12:00 ਤੋਂ 1 ਵਜੇ ਤੱਕ ਹੈ ਜੀ ਅਤੇ ਐਤਵਾਰ ਨੂੰ ਦੁਪਹਿਰ 12:00 ਤੋਂ 2:00 ਵਜੇ ਤੱਕ ਹੈ ਜੀ

    LEAVE A REPLY

    Please enter your comment!
    Please enter your name here