ਭਾਰਤ-ਵੀਅਤਨਾਮ ਨੇੜਤਾ ਦੇ ਮਾਇਨੇ
ਭਾਰਤ-ਵੀਅਤਨਾਮ ਨੇੜਤਾ ਦੇ ਮਾਇਨੇ
ਚੀਨ ਨਾਲ ਜਾਰੀ ਤਣਾਅ ਵਿਚਕਾਰ ਭਾਰਤ ਅਤੇ ਵੀਅਤਨਾਮ ਵਿਚਕਾਰ ਵਿਆਪਕ ਰਣਨੀਤਿਕ ਸਾਂਝੇਦਾਰੀ ’ਤੇ ਸਹਿਮਤੀ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਮਿਠਾਸ ਘੋਲਣ ਵਾਲਾ ਹੈ ਦੋਵਾਂ ਦੇਸ਼ਾਂ ਵਿਚਕਾਰ ਵਰਚੁਅਲ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਪ੍ਰਗਟ ਕੀਤਾ ਕਿ ਵੀਅਤਨਾਮ ...
ਬਜਟ ’ਚ ਸਿਹਤ ’ਤੇ ਹੋਵੇ ਜ਼ਿਆਦਾ ਖਰਚ
ਬਜਟ ’ਚ ਸਿਹਤ ’ਤੇ ਹੋਵੇ ਜ਼ਿਆਦਾ ਖਰਚ
ਸਾਲ 2020-21 ਦਾ ਆਰਥਿਕ ਸਰਵੇ ਦੱਸ ਰਿਹਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਦਿੱਤਾ ਹੈ ਅਤੇ ਆਉਣ ਵਾਲੇ ਸਾਲਾਂ ’ਚ ਵੀ ਇਸ ਦਾ ਅਸਰ ਸਾਨੂੰ ਦੇਖਣ ਨੂੰ ਮਿਲੇਗਾ ਆਰਥਿਕ ਸਮੀਖਿਆ ਮੁਤਾਬਿਕ ਇਸ ਸਾਲ ਅ...
Canada: ਹੁਣ ਕੈਨੇਡਾ ਫਸਟ ਦਾ ਪੈਂਤਰਾ
Canada: ਕੈਨੇਡਾ ਅਤੇ ਅਮਰੀਕਾ ਦੀ ਅੰਦਰੂਨੀ ਰਾਜਨੀਤੀ ਤੇ ਵਿਦੇਸ਼ ਨੀਤੀ ਘੁਲਦੀ-ਮਿਲਦੀ ਜਾ ਰਹੀ ਹੈ। ਇੱਕ ਪਾਸੇ ਭਾਰਤ ਨਾਲ ਕੈਨੇਡਾ ਦੇ ਵਿਗੜਦੇ ਸਬੰਧਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਚੋਣ ਮੁਹਿੰਮ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਦੂਜੇ ਪਾਸੇ ਪ੍ਰਵਾਸੀਆਂ ਨੂੰ ਨੌਕਰੀਆਂ ਦੇਣ ਦੇ ਫੈਸਲੇ ਰਾਸ਼ਟਰਵਾਦੀ...
ਵਧਦਾ ਦਲ ਬਦਲੂ ਰੁਝਾਨ ਰਾਜਨੀਤਿਕ ਮਰਿਆਦਾ ਨੂੰ ਖੋਰਾ
Lok Sabha Election 2024
ਦਲ ਬਦਲੂ ਰੁਝਾਨ ਭਾਰਤੀ ਰਾਜਨੀਤੀ ਦਾ ਮੰਨੋ ਇੱਕ ਰਿਵਾਜ਼ ਜਿਹਾ ਬਣ ਗਿਆ ਹੈ। ਇਸ ਵਾਰ ਵੀ ਆਮ ਚੋਣਾਂ ਦੇ ਸਮੇਂ ਆਗੂਆਂ ਦਾ ਇੱਕ ਪਾਰਟੀ ਛੱਡ ਦੂਜੀ ਪਾਰਟੀ ’ਚ ਜਾਣ ਦੀ ਖੇਡ ਜਾਰੀ ਹੈ। ਉਂਜ ਹਰ ਵਾਰ ਚੋਣਾਂ ਦੇ ਇਸ ਦੌਰ ’ਚ ‘ਆਇਆਰਾਮ-ਗਿਆਰਾਮ’ ਦੀ ਖੇਡ ’ਚ ਕਦੇ ਕੋਈ ਪਾਰਟੀ ਬਾਜ਼ੀ ਮਾਰਦ...
Water Wastage: ਉੱਤਰ ਭਾਰਤ ’ਚ ਪਾਣੀ ਦੀ ਬਰਬਾਦੀ ਦਾ ਸਿਖ਼ਰ
Water Wastage: ਸਾਡੇ ਦੇਸ਼ ’ਚ ਬੀਤੇ 77 ਸਾਲਾਂ ਅੰਦਰ ਜਿਸ ਤੇਜ਼ੀ ਨਾਲ ਬਨਾਉਟੀ, ਭੌਤਿਕ ਤੇ ਉਪਭੋਗਤਾਵਾਦੀ ਸੰਸਕ੍ਰਿਤੀ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਚੀਜ਼ਾਂ ਦੀ ਪੈਦਾਵਾਰ ਵਧੀ ਹੈ, ਓਨੀ ਹੀ ਤੇਜ਼ੀ ਨਾਲ ਕੁਦਰਤੀ ਵਸੀਲਿਆਂ ਦਾ ਜਾਂ ਤਾਂ ਘਾਣ ਹੋਇਆ ਹੈ ਉਨ੍ਹਾਂ ਦੀ ਉਪਲੱਬਧਤਾ ਘਟੀ ਹੈ ਅਜਿਹੇ ਕੁਦਰਤੀ ਵਸੀਲਿਆਂ ’ਚ...
ਪ੍ਰੇਸ਼ਾਨ ਸ੍ਰੀਲੰਕਾ ਨੂੰ ਕੀ ਰਾਨਿਲ ਵਿਕਰਮਸਿੰਘੇ ਦੇ ਸਕਣਗੇ ਰਾਹਤ!
ਪ੍ਰੇਸ਼ਾਨ ਸ੍ਰੀਲੰਕਾ ਨੂੰ ਕੀ ਰਾਨਿਲ ਵਿਕਰਮਸਿੰਘੇ ਦੇ ਸਕਣਗੇ ਰਾਹਤ!
ਡੂੰਘੇ ਆਰਥਿਕ-ਸਮਾਜਿਕ ਸੰਕਟ ’ਚ ਫਸੇ ਸ੍ਰੀਲੰਕਾ ਨੂੰ ਨਵਾਂ ਰਾਸ਼ਟਰਪਤੀ ਮਿਲਣਾ ਹੱਲ ਵੱਲ ਉੱਠਿਆ ਇੱਕ ਕਦਮ ਹੈ ਖਾਸ ਗੱਲ ਇਹ ਹੈ ਕਿ ਨਵਾਂ ਰਾਸ਼ਟਰਪਤੀ ਦੇਸ਼ ’ਤੇ ਥੋਪਿਆ ਨਹੀਂ ਗਿਆ ਹੈ ਰਾਨਿਲ ਵਿਕਰਮਸਿੰਘੇ ਸ੍ਰੀਲੰਕਾਈ ਸੰਸਦ ’ਚ ਬਹੁਮਤ ਨਾਲ ਚੁ...
ਕਸ਼ਮੀਰ ’ਚ ਚੋਣਾਂ ਦਾ ਅਮਲ
ਕਸ਼ਮੀਰ ’ਚ ਚੋਣਾਂ ਦਾ ਅਮਲ
ਕੇਂਦਰ ਸਰਕਾਰ ਦੀ ਕਸ਼ਮੀਰੀ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਜਿਸ ਤਰ੍ਹਾਂ ਚੋਣ ਕਮਿਸ਼ਨ ਨੇ ਅਗਲੇ ਸਾਲ ਸੂਬੇ ’ਚ ਚੋਣਾਂ ਕਰਵਾਉਣ ਦਾ ਖੁਲਾਸਾ ਕੀਤਾ ਹੈ ਉਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਕੇਂਦਰ ਸਰਕਾਰ ਨੇ ਸੂਬੇ ਸਬੰਧੀ ਸਾਰੀ ਯੋਜਨਾ ਬਣਾ ਲਈ ਹੈ ਤੇ ਇਸ ਨੂੰ ਪੜਾਅਵਾਰ ਲਾਗੂ ਕੀਤਾ ਜਾ ਰਿ...
ਭਾਰਤ ਸਹੀ ਅਰਥਾਂ ‘ਚ ਆਤਮ-ਨਿਰਭਰ ਕਿਵੇਂ ਬਣੇ
ਭਾਰਤ ਸਹੀ ਅਰਥਾਂ 'ਚ ਆਤਮ-ਨਿਰਭਰ ਕਿਵੇਂ ਬਣੇ
ਕੁਝ ਦਿਨ ਪਹਿਲਾਂ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਿੰਰਦਰ ਮੋਦੀ ਨੇ ਸਾਡੇ ਦੇਸ਼ ਨੂੰ ਮੇਕ ਇਨ ਇੰਡੀਆ ਜਾਂ ਆਤਮ-ਨਿਰਭਰ ਭਾਰਤ ਦਾ ਨਾਅਰਾ ਦਿੱਤਾ। ਸੁਣਨ ਅਤੇ ਵੇਖਣ 'ਚ ਇਹ ਨਾਅਰਾ ਹਰ ਵਿਅਕਤੀ ਨੂੰ ਬਹੁਤ ਚੰਗਾ ਲੱਗਦਾ ਹੈ। ਸਰਕਾਰ ਨੇ ਪਿਛਲੇ ਕੁਝ ਸਾਲਾ...
ਆਨਲਾਈਨ ਜੂਏ ਦਾ ਕਹਿਰ
ਆਨਲਾਈਨ ਜੂਏ ਦਾ ਕਹਿਰ
ਇੰਟਰਨੈੱਟ ਸੇਵਾਵਾਂ ਫਾਇਦੇ ਲਈ ਆਈਆਂ ਸਨ ਪਰ ਇਸ ਦੇ ਨਕਾਰਾਤਮਕ ਪੱਖ ਵੀ ਹਨ ਜਿਨ੍ਹਾਂ ਦਾ ਮੁਕਾਬਲਾ ਕਰਨ ਲਈ ਸਰਕਾਰੀ ਤੇ ਸਮਾਜਿਕ ਤੌਰ ’ਤੇ ਕੋਈ ਢਾਂਚਾ ਤਿਆਰ ਨਹੀਂ ਹੋ ਸਕਿਆ ਆਨਲਾਈਨ ਜੂਏ ਦੀ ਮਾਰ ਹੇਠ ਨੌਜਵਾਨ ਪੀੜ੍ਹੀ ਆ ਰਹੀ ਹੈ ਜੋ ਗੈਂਬÇਲੰਗ ਗੇਮਾਂ ਦੇ ਚੱਕਰ ’ਚ ਆਪਣੇ ਲੱਖਾਂ ਰੁਪਏ...
ਜ਼ਿੰਦਗੀ ਦੇ ਕੁਝ ਅਰਥ ਇਹ ਵੀ…
ਜ਼ਿੰਦਗੀ ਦੇ ਕੁਝ ਅਰਥ ਇਹ ਵੀ...
ਸਕੂਲ ਤੋਂ ਵਾਪਸੀ ਵੇਲੇ ਰਾਹ ਵਿੱਚ ਕਿਸੇ ਭੱਦਰ ਪੁਰਸ਼ ਦੀ ਅਰਥੀ ਪਿੱਛੇ ਅਥਾਹ ਇਕੱਠ ਨੂੰ ਵੇਖ ਕੇ ਮੇਰੀ ਅਧਿਆਪਕ ਪਤਨੀ ਨੇ ਸਹਿਜ਼ ਸੁਭਾਅੇ ਚੁੱਪੀ ਤੋੜਦੇ ਮੈਨੂੰ ਕਿਹਾ, ‘‘ਕਿਸੇ ਇਨਸਾਨ ਦੇ ਸਮਾਜ ਵਿੱਚ ਦਿੱਤੇ ਯੋਗਦਾਨ ਜਾਂ ਉਸ ਦੀ ਸ਼ਖਸੀਅਤ ਦਾ ਅੰਦਾਜਾ ਉਸ ਦੀ ਅਰਥੀ ਪਿੱਛੇ ਜਾਂਦ...