ਪੰਜਾਬ ਲਈ ਨਸ਼ੇ ਦੀ ਚੁਣੌਤੀ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਪੰਜਾਬ ਲਈ ਬੜੀ ਚਿੰਤਾਜਨਕ, ਦੁਖਦਾਇਕ ਤੇ ਚੁਣੌਤੀ ਭਰੀ ਹੈ। ਰਿਪੋਰਟ ਮੁਤਾਬਕ ਦੇਸ਼ ਭਰ ’ਚੋਂ ਨਸ਼ੇ ਕਾਰਨ ਮਰਨ ਵਾਲਿਆਂ ’ਚ 21 ਫੀਸਦ ਪੰਜਾਬੀ ਹਨ। ਪੰਜਾਬ ਦੀ ਅਬਾਦੀ ਦੇਸ਼ ਦੀ ਅਬਾਦੀ ਦਾ ਢਾਈ ਫੀਸਦੀ ਹੈ ਪਰ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 21 ਫੀਸਦ ਹੋਣਾ ਖ਼ਤਰਨ...
ਭਾਰਤ ਦਾ ਸਹੀ ਫੈਸਲਾ
ਭਾਰਤ ਸਰਕਾਰ (India) ਨੇ ਯੂਏਈ ’ਚ ਸੰਯੁਕਤ ਰਾਸ਼ਟਰ ਵੱਲੋਂ ਕਰਵਾਏ ਜਾ ਰਹੇ ਜਲਵਾਯੂ ਤਬਦੀਲੀ ਦੀ ਰੋਕਥਾਮ ਸਬੰਧੀ ਸੰਮੇਲਨ (ਸੀਓਪੀ-28) ’ਚ 2030 ਤੱਕ ਨਵਿਆਉਣਯੋਗ ਊਰਜਾ ਦੀ ਸਮਰੱਥਾ ਤਿੰਨ ਗੁਣਾਂ ਕਮੀ ਲਿਆਉਣ ਦੇ ਮਤੇ ’ਤੇ ਸਹੀ ਪਾਉਣ ਤੋਂ ਨਾਂਹ ਕਰ ਦਿੱਤੀ ਹੈ। ਭਾਵੇਂ ਸਰਕਾਰ ਨੇ ਇਸ ਸਬੰਧੀ ਜੀ-20 ਸੰਮੇਲਨ ’ਚ ...
ਵਿਧਾਨ ਸਭਾ ਚੋਣਾਂ ਦੇ ਨਤੀਜੇ ਤੇ ਮੁੱਦੇ
ਖਵਾਂਕਰਨ ਦੀ ਪੈਂਤਰੇਬਾਜੀ ਸਿਆਸਤ ’ਚ ਨਾਕਾਮ ਹੁੰਦੀ ਆ ਰਹੀ ਹੈ ਦੇਸ਼ ਦੇ ਕਈ ਰਾਜਾਂ ’ਚ ਜਾਤੀ ਆਧਾਰਿਤ ਰਾਖਵਾਂਕਰਨ ਦੀ ਮੰਗ ਤੇ ਅੰਦੋਲਨ ਚੱਲ ਰਹੇ ਹਨ ਮਹਾਂਰਾਸ਼ਟਰ ’ਚ ਮਰਾਠਾ ਰਾਖਵਾਂਕਰਨ, ਆਂਧਾਰਾ ਪ੍ਰਦੇਸ਼ ਕਾਪੂ ਰਾਖਵਾਂਕਰਨ, ਕਿਤੇ ਜਾਟ ਰਾਖਵਾਂਕਰਨ ਦੀ ਮੰਗ ਚੱਲਦੀ ਆ ਰਹੀ ਹੈ ਤਾਜ਼ਾ ਮਾਮਲਾ ਹੋਰ ਪੱਛੜੇ ਵਰਗਾਂ (...
ਇਨਸਾਨ ’ਚ ਜ਼ਜ਼ਬਾ ਅਤੇ ਜਨੂੰਨ ਹੋਵੇ ਤਾਂ ਕੋਈ ਮੰਜ਼ਿਲ ਦੂਰ ਨਹੀਂ
ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਸੁਫਨਿਆਂ ’ਚ ਜਾਨ ਹੰੁਦੀ ਹੈ ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਨ ਹੁੰਦੀ ਹੈ... ਭਾਵ ਜਜ਼ਬਾ ਅਤੇ ਜਨੂੰਨ ਹੋਵੇ ਤਾਂ ਇਨਸਾਨ ਲੱਖ ਲਾਚਾਰੀਆਂ ਦੇ ਬਾਵਜ਼ੂਦ ਮੰਜ਼ਿਲ ਹਾਸਲ ਕਰ ਹੀ ਲੈਂਦਾ ਹੈ ਮਹਿਲਾ ਚਿੱਤਰਕਾਰ ਪੂਨਮ ਰਾਇ ਅਤੇ ਅੰਜੁਮ ਮਲਿਕ ਇਸ ਦੀ ਉਦਾਹ...
ਜੰਗ ਦਾ ਖਮਿਆਜ਼ਾ ਬੇਕਸੂਰ ਨੂੰ ਵੀ ਭੁਗਤਣਾ ਪੈੈਂਦਾ
Hamas-Israel War
ਵਿਸ਼ਵ ਵਿੱਚ ਇਸ ਵੇਲੇ ਹਮਾਸ-ਇਜ਼ਰਾਈਲ ਤੇ ਰੂਸ-ਯੂਕਰੇਨ, ਦੋ ਵੱਡੀਆਂ ਜੰਗਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਬਰਮਾ, ਯਮਨ, ਸੁਡਾਨ, ਨਾਈਜ਼ੀਰੀਆ ਤੇ ਮਾਲੀ ਆਦਿ ਦੇਸ਼ਾਂ ਵਿੱਚ ਵੀ ਫੌਜ ਤੇ ਬਾਗੀਆਂ ਦਰਮਿਆਨ ਗਹਿਗੱਚ ਝੜਪਾਂ ਚੱਲ ਰਹੀਆਂ ਹਨ। ਪਰ ਅੱਜ-ਕੱਲ੍ਹ ਦੀਆਂ ਜੰਗਾਂ ਦੀ ਹੈਰਾਨੀਜਨਕ ਗੱਲ ਇਹ...
ਚਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ
ਮੱਧ ਪ੍ਰਦੇਸ਼ ’ਚ ਭਾਜਪਾ ਨੇ ਆਪਣਾ ਗੜ੍ਹ ਕਾਇਮ ਰੱਖਣ ਦੇ ਨਾਲ ਹੀ ਰਾਜਸਥਾਨ ਤੇ ਛੱਤੀਸਗੜ੍ਹ ’ਚ ਵਾਪਸੀ ਕਰ ਲਈ ਹੈ ਕਾਂਗਰਸ ਨੇ ਦੋ ਸੂਬੇ ਗੁਆ ਲਏ ਹਨ ਜਦੋਂਕਿ ਦੱਖਣੀ ਸੂਬੇ ਤੇ ਤੇਲੰਗਾਨਾ ਨੇ ਕਾਂਗਰਸ ਦੀ ਜ਼ਰੂਰ ਲਾਜ਼ ਰੱਖੀ ਹੈ ਮੱਧ ਪ੍ਰਦੇਸ਼ ਤੇ ਰਾਜਸਥਾਨ ਦੋ ਅਹਿਮ ਸੂਬੇ ਹਨ ਜਿੱਥੇ 430 ਵਿਧਾਨ ਸਭਾ ਸੀਟਾਂ ਹਨ ਇਸੇ...
ਘਰ ਵੀ ਬਣਦਾ ਜਾ ਰਿਹੈ ਪ੍ਰਦੂਸ਼ਣ ਦਾ ਕੇਂਦਰ
ਗੱਲ ਥੋੜ੍ਹੀ ਅਜ਼ੀਬ ਲੱਗ ਸਕਦੀ ਹੈ ਪਰ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਾਡਾ ਘਰ ਵੀ ਪ੍ਰਦੂਸ਼ਣ ਦਾ ਕੇਂਦਰ ਬਣਦਾ ਜਾ ਰਿਹਾ ਹੈ ਇਸ ਦੀ ਗੰਭੀਰਤਾ ਨੂੰ ਇਸ ਤੋਂ ਸਮਝਿਆ ਜਾ ਸਕਦਾ ਹੈ ਲੇਸੇੈਟ ਦੀ ਰਿਪੋਰਟ ’ਚ 2019 ’ਚ ਦੇਸ਼ ’ਚ ਇੱਕ ਲੱਖ ਤੋਂ ਜ਼ਿਆਦਾ ਨਵਜੰਮੇ ਬੱਚਿਆਂ ਦੀ ਮੌਤ ਜਨਮ ਤੋਂ ਇੱਕ ਮਹੀਨੇ ਦੌਰਾਨ ਘਰੇਲੂ ਪ੍ਰ...
ਗੰਨਾ ਖੇਤੀ ਵੱਲ ਗੌਰ ਕਰਨ ਦੀ ਲੋੜ
ਗੰਨਾ ਉਤਪਾਦਕ ਕਿਸਾਨ ਇੱਕ ਵਾਰ ਫਿਰ ਸੰਘਰਸ਼ ਦੇ ਰਾਹ ਪਏ ਹੋਏ ਹਨ ਕਿਤੇ ਘੱਟ ਲਈ ਨਰਾਜ਼ਗੀ ਹੈ ਤੇ ਗੰਨੇ ਦੀ ਪਿੜਾਈ ’ਚ ਦੇਰੀ ਦਾ ਮੁੱਦਾ ਹੈ ਪੰਜਾਬ ਸਰਕਾਰ ਨੇ ਗੰਨੇ ਦੇ ਭਾਅ ’ਚ 11 ਰੁਪਏ ਵਾਧਾ ਕਰਕੇ ਦੇਸ਼ ’ਚ ਸਭ ਤੋਂ ਵੱਧ ਭਾਅ ਦੇਣ ਦਾ ਐਲਾਨ ਕੀਤਾ ਹੈ ਬਾਕੀ ਰਾਜਾਂ ’ਚ ਭਾਅ ਹੋਰ ਵੀ ਘੱਟ ਹਨ ਹੁਣ ਵੇਖਣ ਵਾਲੀ ਗੱ...
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ’ਚ ਡੀਪਫੇਕ ਇੱਕ ਵੱਡੀ ਚੁਣੌਤੀ
Artificial Intelligence
ਡੀਪਫੇਕ ਉਹ ਵੀਡੀਓ ਜਾਂ ਆਡੀਓ ਰਿਕਾਰਡਿੰਗ ਹੁੰਦੇ ਹਨ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (ਅਘ) ਦੀ ਵਰਤੋਂ ਕਰਕੇ ਇਹ ਵਿਖਾਉਣ ਲਈ ਤਿਆਰ ਕੀਤੇ ਜਾਂਦੇ ਹਨ ਕਿ ਕੋਈ ਅਜਿਹਾ ਕੁਝ ਕਹਿ ਰਿਹਾ ਹੈ ਜਾਂ ਕਰ ਰਿਹਾ ਹੈ ਜੋ ਉਸ ਨੇ ਕਦੇ ਨਹੀਂ ਕੀਤਾ। ਇਹ ਦੂਰਗਾਮੀ ਪ੍ਰਭਾਵਾਂ ਦੇ ਨਾਲ ਇੱਕ ਮਹੱਤਵਪ...
ਸਿੱਖਿਆ ਢਾਂਚੇ ’ਚ ਸੁਧਾਰ
ਕੇਂਦਰੀ ਮਾਧਿਅਮਕ ਸਿੱਖਿਆ ਬੋਰਡ (ਸੀਬੀਐੱਸਈ) ਨੇ ਦਸਵੀਂ ਤੇ ਬਾਰ੍ਹਵੀਂ ਦੇ ਸਾਲਾਨਾ ਨਤੀਜਿਆਂ ’ਚ ਕੁੱਲ ਅੰਕ, ਡਿਸਟਿਕਸ਼ਨ ਤੇ ਡਿਵੀਜ਼ਨ ਨਾ ਦੇਣ ਦਾ ਫੈਸਲਾ ਲਿਆ ਹੈ ਮਕਸਦ ਇਸ ਤੋਂ ਪਹਿਲਾਂ ਸੀਬੀਐੱਸਈ ਅਧਿਕਾਰਕ ਤੌਰ ’ਤੇ ਪੁਜੀਸ਼ਨਾਂ ਤੇ ਮੈਰਿਟ ਲਿਸਟ ਦੇਣੀ ਵੀ ਬੰਦ ਕਰ ਚੁੱਕਾ ਹੈ ਬੋਰਡ ਦੇ ਇਨ੍ਹਾਂ ਫੈਸਲਿਆਂ ਪਿੱਛ...