Antibiotics : ਖ਼ਤਰੇ ਦੀ ਘੰਟੀ, ਐਂਟੀਬਾਇਓਟਿਕ ਦੀ ਦੁਰਵਰਤੋਂ
ਐਂਟੀਬਾਇਓਟਿਕਸ ਮਹੱਤਵਪੂਰਨ ਦਵਾਈਆਂ ਹਨ। ਬਹੁਤ ਸਾਰੀਆਂ ਐਂਟੀਬਾਇਓਟਿਕਸ (Antibiotics) ਬੈਕਟੀਰੀਆ ਕਾਰਨ ਹੋਣ ਵਾਲੀਆਂ ਲਾਗਾਂ ਦਾ ਸਫਲਤਾਪੂਰਵਕ ਇਲਾਜ ਕਰ ਸਕਦੀਆਂ ਹਨ। ਐਂਟੀਬਾਇਓਟਿਕਸ ਬਿਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਨ ਅਤੇ ਗੰਭੀਰ ਬਿਮਾਰੀਆਂ ਦੀਆਂ ਜਟਿਲਤਾਵਾਂ ਨੂੰ ਘਟਾ ਸਕਦੇ ਹਨ। ਪਰ ਕੁਝ ਐਂਟੀਬਾਇਓਟਿ...
Road Safety : ਸੜਕ ਸੁਰੱਖਿਆ ਲਈ ਸ਼ਰਾਬ ਵੀ ਹੋਵੇ ਬੰਦ
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੜਕੀ ਹਾਦਸੇ ਘਟਾਉਣ ਦੇ ਮਕਸਦ ਨਾਲ ਸੜਕ ਸੁਰੱਖਿਆ ਫੋਰਸ ਦਾ ਗਠਨ ਕਰ ਦਿੱਤਾ ਹੈ। ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਅੰਦਰ ਇਹ ਆਪਣੇ ਨਿਯਮ ਦਾ ਪਹਿਲਾ ਯਤਨ ਹੈ ਤੇ ਇੱਕ ਫਰਵਰੀ ਤੋਂ ਇਹ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਨਿਰਸੰਦੇਹ ਸੜਕੀ ਹਾਦਸੇ ਬਹੁਤ ਵੱਡੀ ਸਮੱਸਿਆ...
ਭਾਰਤੀ ਸੰਵਿਧਾਨ : ਨਿਰਮਾਣ ਤੋਂ ਲਾਗੂ ਹੋਣ ਤੱਕ
25 ਨਵੰਬਰ 1949 ਨੂੰ ਸੰਵਿਧਾਨਕ ਅਸਂੈਬਲੀ ਵੇਲੇ ਆਪਣੇ ਭਾਸ਼ਣ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੇ ਭਾਰਤੀ ਸੰਵਿਧਾਨ ਬਾਰੇ ਆਪਣੇ ਵਿਚਾਰਾਂ ਦੀ ਰੌਸ਼ਨੀ ਨਾਲ ਆਖਿਆ ਸੀ, ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸੰਵਿਧਾਨ ਸਹੀ ਕੰਮ ਕਰਨ ਯੋਗ ਹੈ, ਇਹ ਲਚਕਦਾਰ ਤੇ ਭਾਰਤ ਦੇਸ਼ ਨੂੰ ਸਾਂਤੀ ਅਤੇ ਜੰਗ...
ਜੰਗ ’ਚ ਡੋਲਦੇ ਮਨੁੱਖੀ ਅਸੂਲ
ਰੂਸ ਨੇ ਦੋਸ਼ ਲਾਇਆ ਹੈ ਕਿ ਯੂਕਰੇਨ ਦੀ ਫੌਜ ਨੇ ਉਸ ਦੇ ਇੱਕ ਜਹਾਜ਼ ’ਤੇ ਹਮਲਾ ਕੀਤਾ ਹੈ ਜਿਸ ਵਿੱਚ ਜੰਗੀ ਕੈਦੀਆਂ ਨੂੰ ਲਿਜਾਇਆ ਜਾ ਰਿਹਾ ਸੀ ਇਸ ਹਮਲੇ ’ਚ 65 ਵਿਅਕਤੀ ਮਾਰੇ ਗਏ ਇਸ ਤੋਂ ਪਹਿਲਾਂ ਅਜਿਹੇ ਹੀ ਦੋਸ਼ ਰੂਸ ’ਤੇ ਲੱਗਦੇ ਆ ਰਹੇ ਹਨ ਕਿ ਜਦੋਂ ਰੂਸ ਦੇ ਹਮਲਿਆਂ ’ਚ ਯੂਕਰੇਨ ਦੇ ਆਮ ਨਾਗਰਿਕ ਮਾਰੇ ਗਏ ਦੋਵਾ...
ਭਾਰਤ ਰਤਨ, ਦਰੁਸਤ ਫੈਸਲਾ
ਭਾਰਤ ਸਰਕਾਰ ਨੇ ਬਿਹਾਰ ਦੇ ਮਰਹੂਮ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਪੁਰਸਕਾਰ ਦੇਣ (ਮੌਤ ਉਪਰੰਤ) ਦਾ ਫੈਸਲਾ ਲਿਆ ਹੈ ਸਰਕਾਰ ਦਾ ਇਹ ਫੈਸਲਾ ਦਰੁਸਤ ਹੈ ਇਸ ਤੋਂ ਪਹਿਲਾਂ 16 ਸ਼ਖਸੀਅਤਾਂ ਨੂੰ ਮੌਤ ਉਪਰੰਤ ਭਾਰਤ ਰਤਨ ਪੁਰਸਕਾਰ ਦਿੱਤਾ ਗਿਆ ਹੈ ਬਿਨਾ ਸ਼ੱਕ ਬਹੁਤ ਵਿਰਲੀਆਂ ਸਿਆਸੀ ਸ਼ਖਸੀਅਤਾਂ ਹਨ ਜਿਨ੍ਹਾਂ...
ਸਮਾਜਿਕ ਤਰੱਕੀ ਲਈ ਧੀਆਂ ਨਾਲ ਦੋਇਮ ਦਰਜ਼ੇ ਦਾ ਵਿਹਾਰ ਬੰਦ ਹੋਵੇ
ਕੌਮੀ ਬਾਲੜੀ ਦਿਵਸ ’ਤੇ ਵਿਸ਼ੇਸ਼ | National Girl Child Day
ਧੀਆਂ ਦੇ ਸੁਰੱਖਿਅਤ ਜੀਵਨ ਤੇ ਉਨ੍ਹਾਂ ਦੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਹਿੱਤ ਸਾਡੇ ਦੇਸ਼ ਅੰਦਰ ਸੰਨ 2008 ਤੋਂ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਕੌਮੀ ਬਾਲੜੀ ਦਿਵਸ ਮਨਾਇਆ ਜਾ ਰਿਹਾ ਹੈ, ਜੋ ਲੜਕੀਆਂ ਦੀ ਦਸ਼ਾ ਸੁਧਾਰਨ ਲਈ ਤੇ ਲੋਕਾਂ ਦੀ...
ਟਕਰਾਅ ਦੀ ਰਾਜਨੀਤੀ ਤੋਂ ਬਚਣ ਦੀ ਜ਼ਰੂਰਤ
ਕਾਂਗਰਸ ਆਗੂ ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਨਿਆਂ ਯਾਤਰਾ ’ਤੇ ਹਨ ਮਨੀਪੁਰ ਤੋਂ ਸ਼ੁਰੂ ਹੋਈ ਉਨ੍ਹਾਂ ਦੀ ਯਾਤਰਾ ਅਸਾਮ ’ਚ ਦਾਖਲ ਹੋਈ ਹੈ ਗੁਹਾਟੀ ’ਚ ਕਾਂਗਰਸੀ ਵਰਕਰਾਂ ’ਤੇ ਬੈਰੀਕੇਡ ਤੋੜਨ ਦੇ ਦੋਸ਼ ਲੱਗੇ ਹਨ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਰਾਹੁਲ ਗਾਂਧੀ ’ਤੇ ਵਰਕਰਾਂ ਨੂੰ ਭੜਕਾਉਣ ਦਾ ਪੁਲਿਸ ਮਾਮਲਾ ਦ...
ਕ੍ਰਾਂਤੀਕਾਰੀ ਯੋਧੇ ਸਨ ਨੇਤਾਜੀ ਸੁਭਾਸ਼ ਚੰਦਰ ਬੋਸ
ਜਨਮ ਦਿਨ 'ਤੇ ਵਿਸ਼ੇਸ਼
ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਉਡੀਸ਼ਾ ਦੇ ਕਟਕ ’ਚ ਇੱਕ ਬੰਗਾਲੀ ਪਰਿਵਾਰ ’ਚ ਹੋਇਆ। ਬੋਸ ਦੇ ਪਿਤਾ ਦਾ ਨਾਂਅ ਜਾਨਕੀਨਾਥ ਬੋਸ ਅਤੇ ਮਾਤਾ ਦਾ ਨਾਂਅ ਪ੍ਰਭਾਵਤੀ ਸੀ। ਸੁਭਾਸ਼ ਚੰਦਰ ਆਪਣੇ ਪਿਤਾ ਦੀ ਨੌਂਵੀ ਸੰਤਾਨ ਸਨ। ਨੇਤਾਜੀ ਨੇ ਆਪਣੀ ਮੁੱਢਲੀ ਪੜ੍ਹਾਈ ਕਟਕ ਦੇ ਰੇ...
ਰੂਹਾਨੀਅਤ ਤੇ ਆਦਰਸ਼ ਸਮਾਜ
ਅਯੁੱਧਿਆ ’ਚ ਸ੍ਰੀਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਦੇਸ਼ ਦੇ ਇਤਿਹਾਸ ’ਚ ਨਵਾਂ ਅਧਿਆਇ ਜੁੜ ਗਿਆ ਹੈ ਦੇਸ਼ ਦੀ ਸੰਸਕ੍ਰਿਤੀ ਧਰਮ ਸੰਸਕ੍ਰਿਤੀ ਹੈ ਤੇ ਆਪਣੀ ਸੰਸਕ੍ਰਿਤੀ ਨਾਲ ਜੁੜੇ ਬਗੈਰ ਵਿਕਾਸ ਦੀਆਂ ਅਸਲੀ ਮੰਜਲਾਂ ਫਤਹਿ ਨਹੀਂ ਹੋ ਸਕਦੀਆਂ ਸਿਰਫ ਭੌਤਿਕ ਵਿਕਾਸ ਹੀ ਵਿਕਾਸ ਨਹੀਂ ਹੁੰਦਾ ਸਗੋਂ ਮਨੁੱਖ ਦੇ ਜ਼ਿਹਨ ...
Ayodhya Ram Mandir : ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਸੁਨਹਿਰੀ ਮੌਕਾ
ਅਯੁੱਧਿਆ ਦੇ ਨਾਂਅ ਨਾਲ ਇੱਕ ਹੋਰ ਅਧਿਆਏ ਜੁੜਨ ਜਾ ਰਿਹਾ ਹੈ। ਸਾਰਾ ਅਯੁੱਧਿਆ ਸੱਜ ਰਿਹਾ ਹੈ, ਅਯੁੱਧਿਆ ਵਿੱਚ ਸ੍ਰੀ ਰਾਮ, ਸ੍ਰੀ ਰਾਮ ਹੋ ਰਹੀ ਹੈ। ਰੂਹਾਨੀਅਤ ਨਾਲ ਭਰਪੂਰ ਰਾਮਨਗਰੀ ਹੁਣ ਸਫ਼ਲਤਾ ਦਾ ਨਵਾਂ ਅਧਿਆਏ ਲਿਖਣ ਜਾ ਰਹੀ ਹੈ। ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ (pran pratishtha) ਤੋਂ ਪਹਿਲਾਂ ਅਯੁੱਧਿ...