ਪਾਣੀ ਤੋਂ ਬਿਨਾਂ ਕੁਝ ਨਹੀਂ
ਪਾਣੀ ਤੋਂ ਬਿਨਾਂ ਕੁਝ ਨਹੀਂ
ਪਾਣੀ ਤੋਂ ਬਿਨਾਂ ਧਰਤੀ ’ਤੇ ਜੀਵਨ ਅਸੰਭਵ ਹੈ। ਪਾਣੀ ਮਨੁੱਖ ਦੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਦਾ ਹੈ। ਆਰਥਿਕ ਵਿਕਾਸ ਦੀ ਅੰਨ੍ਹੀ ਦੌੜ ਤੇ ਮਨੁੱਖੀ ਦੁਰਵਰਤੋਂ ਨੇ ਪਾਣੀ ਦੇ ਸੰਕਟ ਨੂੰ ਸੰਸਾਰ ਪੱਧਰ ’ਤੇ ਡੂੰਘਾ ਕੀਤਾ ਹੈ। ਹੁਣ ਭਾਰਤ ਵੀ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ...
ਸ਼ਰਾਧ
ਸ਼ਰਾਧ
ਕਬੀਰ ਜੀ ਬਚਪਨ ਤੋਂ ਹੀ ਅਸਧਾਰਨ ਬੁੱਧੀ ਦੇ ਮਾਲਕ ਸਨ ਕਦੇ-ਕਦੇ ਆਪਣੇ ਤਰਕਾਂ ਨਾਲ ਉਹ ਆਪਣੇ ਗੁਰੂ ਰਾਮਾਨੰਦ ਜੀ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੰਦੇ ਸਨ ਪਰ ਕਬੀਰ ਦੇ ਤਰਕਾਂ ’ਚ ਹਮੇਸ਼ਾ ਸੱਚਾਈ ਹੁੰਦੀ ਸੀ ਇਸ ਲਈ ਰਾਮਾਨੰਦ ਜੀ ਨੂੰ ਉਹ ਬਹੁਤ ਪਿਆਰੇ ਸਨ
ਇੱਕ ਵਾਰ ਰਾਮਾਨੰਦ ਜੀ ਦੇ ਪਿੱਤਰਾਂ ਦਾ ਸ਼ਰਾਧ ਸੀ...
ਭਾਰਤ ‘ਚ ਕੋਰੋਨਾ ਵੈਕਸੀਨ
ਭਾਰਤ 'ਚ ਕੋਰੋਨਾ ਵੈਕਸੀਨ
ਮੈਡੀਕਲ ਖੇਤਰ 'ਚ ਭਾਰਤ ਇੱਕ ਹੋਰ ਕੀਰਤੀਮਾਨ ਸਥਾਪਤ ਕਰਨ ਦੇ ਨੇੜੇ ਪਹੁੰਚ ਗਿਆ ਹੈ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਅਗਲੇ ਕੁਝ ਹਫ਼ਤਿਆਂ 'ਚ ਦੇਸ਼ ਅੰਦਰ ਕੋਰੋਨਾ ਦਾ ਟੀਕਾ ਮੁਹੱਈਆ ਹੋ ਜਾਵੇਗਾ ਉਹਨਾਂ ਅਨੁਸਾਰ ਵਿਗਿਆਨ ਸਫ਼ਲਤਾ ਦੇ ਬਿਲਕੁਲ ਕਰੀਬ ਹੈ ਤੇ ਮਨਜ਼ੂਰੀ ਤੋਂ ਬਾਅਦ ਟੀਕ...
ਸਿਰਫ਼ ਰੌਲ਼ਾ-ਰੱਪਾ ਹੀ ਵਿਰੋਧ ਨਹੀਂ
ਸਿਰਫ਼ ਰੌਲ਼ਾ-ਰੱਪਾ ਹੀ ਵਿਰੋਧ ਨਹੀਂ
ਬੀਤੇ ਦਿਨ ਮਹਾਂਰਾਸ਼ਟਰ ਵਿਧਾਨ ਸਭਾ ’ਚ ਹੋਏ ਸ਼ੋਰ-ਸ਼ਰਾਬੇ ਤੋਂ ਬਾਅਦ ਭਾਜਪਾ ਦੇ 12 ਵਿਧਾਇਕਾਂ ਨੂੰ ਇੱਕ ਸਾਲ ਲਈ ਸਦਨ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ ਇਹਨਾਂ ਵਿਧਾਇਕਾਂ ’ਤੇ ਸਪੀਕਰ ਦਾ ਅਪਮਾਨ ਕਰਨ ਦਾ ਦੋਸ਼ ਲੱਗਾ ਹੈ ਇਹ ਫੈਸਲਾ ਬਹੁਤ ਵਿਰਲਾ ਤੇ ਚਿੰਤਾਜਨਕ ਹੈ ਬੀਤੇ ਦਿਨ ...
ਇੱਕ ਘਰ, ਕਿੰਨੇ ਘਰ
ਇੱਕ ਘਰ, ਕਿੰਨੇ ਘਰ
ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਹੁੰਦਿਆਂ ਲਾਲ ਬਹਾਦਰ ਸ਼ਾਸਤਰੀ ਕੋਲ ਘਰ ਨਹੀਂ ਸੀ ਇੰਨੇ ਵੱਡੇ ਅਹੁਦੇ ’ਤੇ ਹੋਣ ਦੇ ਬਾਵਜੂਦ ਉਹ ਕਰਜ਼ਾਈ ਸਨ ਮਗਰੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਨਾ ਤਾਂ ਰਾਜਨੀਤੀ ’ਚ ਬਹੁਤੀ ਦਿਲਚਸਪੀ ਵਿਖਾਈ ਤੇ ਨਾ ਹੀ ਲਾਲ ਬਹਾਦਰ ਸ਼ਾਸਤਰੀ ਦੀ ਸਿਆਸੀ ਕਰਮ-ਕਮਾਈ ਦ...
ਮੁੜ ਹਾਸ਼ੀਏ ‘ਤੇ ਆਏ ਭਾਰਤ-ਚੀਨ ਰਿਸ਼ਤੇ
ਇੱਕ ਵਾਰ ਫ਼ੇਰ ਡ੍ਰੈਗਨ ਅੱਗ ਉਗਲ਼ ਰਿਹਾ ਹੈ ਤੇ ਭਾਰਤ ਦੇ ਮੱਥੇ 'ਤੇ ਵੱਟ ਪੈਣੇ ਸ਼ੁਰੂ ਹੋ ਗਏ ਹਨ ਭਾਰਤ-ਚੀਨ ਸਬੰਧ ਦੁਬਾਰਾ ਵਿਗੜਦੇ ਜਾ ਰਹੇ ਹਨ ਹਾਲਾਂਕਿ ਭਾਰਤ ਇਸ ਤਰ੍ਹਾਂ ਦੀ ਤਣਾ ਤਣੀ ਦਾ ਹੁਣ ਆਦੀ ਹੋ ਚੁੱਕਾ ਹੈ ਇਸ ਵਾਰ ਅੱਗ 'ਚ ਘਿਓ ਉਦੋਂ ਪਿਆ ਜਦੋਂ ਤਿੱਬਤ ਦੇ ਧਰਮਗੁਰੂ ਦਲਾਈਲਾਮਾ ਅਰੁਣਾਚਲ ਪ੍ਰਦੇਸ਼ ਪਹੁੰ...
ਇੱਕ ਵਿਸ਼ਵ ਸ਼ਕਤੀ ਵਜੋਂ ਭਾਰਤ ਦੀ ਕਲਪਨਾ
ਇੱਕ ਵਿਸ਼ਵ ਸ਼ਕਤੀ ਵਜੋਂ ਭਾਰਤ ਦੀ ਕਲਪਨਾ
ਹਾਲ ਦੇ ਸਾਲਾਂ ’ਚ ਮਾਹਿਰਾਂ ਅਤੇ ਨਿਗਰਾਨਾਂ ਨੇ 21ਵੀਂ ਸਦੀ ’ਚ ਭਾਰਤ ਦੇ ਇੱਕ ਮਹਾਂਸ਼ਕਤੀ ਦੇ ਰੂਪ ’ਚ ਉੱਭਰਨ ਦੀ ਭਵਿੱਖਬਾਣੀ ਕੀਤੀ ਪਰੰਤੂ ਮਹਾਂਮਾਰੀ ਅਤੇ ਉਸ ਤੋਂ ਪਹਿਲਾਂ ਦੀ ਦੇਸ਼ ਦੀ ਆਰਥਿਕ ਵਾਧੇ ’ਚ ਗਿਰਾਵਟ ਨੇ ਅਜਿਹੀਆਂ ਚਰਚਾਵਾਂ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ...
ਕਬੱਡੀ ਦਾ ਫੁਰਤੀਲਾ ਧਾਵੀ, ਪ੍ਰਵੀਨ ਬੋਪੁਰ
ਕਬੱਡੀ ਦਾ ਫੁਰਤੀਲਾ ਧਾਵੀ, ਪ੍ਰਵੀਨ ਬੋਪੁਰ
ਜ਼ਿਲ੍ਹਾ ਸੰਗਰੂਰ ਦੇ ਖਨੌਰੀ ਇਲਾਕੇ 'ਚ ਵੱਸੇ ਪਿੰਡ ਬੋਪੁਰ ਵਿਖੇ ਸੰਨ 1994 ਦੇ ਸਤੰਬਰ ਮਹੀਨੇ ਦੀ 9 ਤਰੀਕ ਨੂੰ ਪਿਤਾ ਸ੍ਰ. ਰਾਮਦੀਆ ਸਿੰਘ ਮਲਿਕ ਤੇ ਮਾਤਾ ਸ੍ਰੀਮਤੀ ਬੁਹਤੀ ਦੇਵੀ ਦੇ ਘਰ ਪੈਦਾ ਹੋਇਆ ਪ੍ਰਵੀਨ ਸਿੰਘ, ਦਾਇਰੇ ਵਾਲੀ ਕਬੱਡੀ 'ਚ ਤੇਜ਼ ਤਰਾਰ ਧਾਵੀ ਵਜੋਂ ...
Quad Summit: ਕਵਾਡ ਦੀ ਸਾਰਥਿਕਤਾ
Quad Summit: ਕਵਾਡ ਦੀ ਅਮਰੀਕਾ ’ਚ ਹੋਈ ਮੀਟਿੰਗ ਨੇ ਇਸ ਸੰਗਠਨ ਦੀ ਸਾਰਥਿਕਤਾ ਨੂੰ ਹੋਰ ਮਜ਼ਬੂਤ ਕੀਤਾ ਹੈ ਭਾਵੇਂ ਚੀਨ ਨੇ ਮੀਟਿੰਗ ਬਾਰੇ ਤੰਜ਼ ਕੀਤਾ ਹੈ ਕਿ ਕਵਾਡ ਦਾ ਕੋਈ ਭਵਿੱਖ ਨਹੀਂ ਪਰ ਜਿਸ ਤਰ੍ਹਾਂ ਮਹਾਂਸ਼ਕਤੀਆਂ ਨੇ ਆਪਣੇ ਏਜੰਡੇ ’ਤੇ ਚਰਚਾ ਕੀਤੀ ਤੇ ਸਾਂਝੇਦਾਰੀ ਵਧਾਉਣ ’ਤੇ ਜ਼ੋਰ ਦਿੱਤਾ ਉਸ ਨਾਲ ਚੀਨ ਦੇ...
ਹਿੰਸਾ ਛੱਡ ਮੁੱਖ ਧਾਰਾ ’ਚ ਪਰਤੋ
ਪੰਜਾਬ ’ਚ ਰੋਜ਼ਾਨਾ ਹੀ ਗੈਂਗਸਟਰਾਂ ਦੀ ਫੜੋ-ਫੜੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਕਿਤੇ-ਕਿਤੇ ਗੈਂਗਵਾਰ ਵੀ ਚੱਲ ਰਹੀ ਹੈ। ਦੂਜੇ ਪਾਸੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਇਹ ਸਾਰਾ ਕੁਝ ਵੇਖ ਕੇ ਇਹ ਗੱਲ ਭਲੀ-ਭਾਤ ਸਾਹਮਣੇ ਆਉਂਦੀ ਹੈ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਕਿਸ ਤਰ੍ਹਾ ਭਟ...