ਸੁਰਖੀਆਂ ‘ਚ ਰਹਿਣਾ ਸਿੱਧੂ ਦੀ ਫਿਤਰਤ
ਸਾਬਕਾ ਕ੍ਰਿਕਟਰ ਤੇ ਸਾਂਸਦ ਨਵਜੋਤ ਸਿੰਘ ਸਿੱਧੂ ਅੱਜ ਕੱਲ੍ਹ ਮੁੜ ਸੁਰਖੀਆਂ ਵਿੱਚ ਹਨ । ਰਾਜ ਸਭਾ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਭਾਵੇਂ ਸਿੱਧੂ ਨੇ ਅਜੇ ਆਪਣੀ ਅਗਲੀ ਚਾਲ ਨਹੀਂ ਚੱਲੀ ਪਰ ਕਿਆਸਰਾਈਆਂ ਦਾ ਬਜਾਰ ਗਰਮ ਹੈ। ਸ਼ੁਰੂ ਤੋਂ ਹੀ ਸਿੱਧੂ ਕਿਸੇ ਨਾ ਕਿਸੇ ਰੂਪ ਵਿੱਚ ਚਰਚਾ ਵਿੱਚ ਰਹੇ ਹਨ। ਸਿਆਸਤ ਵਿੱਚ ਆਉਣ...
ਬਿਜਲੀ ਉਤਪਾਦਨ ਦਾ ਨਵਾਂ ਮੀਲ ਪੱਥਰ
ਭਾਰਤ ਤੇ ਰੂਸ ਦੇ ਸਾਂਝੇ ਯਤਨਾਂ ਨਾਲ ਤਾਮਿਲਨਾਡੂ 'ਚ ਕੁਡਨਕੁਲਮ ਪ੍ਰਮਾਣੂ ਬਿਜਲੀ ਪਲਾਂਟ ਦਾ ਉਦਘਾਟਨ ਹੋ ਗਿਆ ਹੈ, ਜਿਸ ਨਾਲ 1000 ਮੈਗਾਵਾਟ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਜਾਏਗਾ ਦੇਸ਼ ਅੰਦਰ ਚੱਲ ਰਹੇ ਬਿਜਲੀ ਸੰਕਟ ਦੇ ਮੱਦੇਨਜ਼ਰ ਇਹ ਵੱਡਾ ਕਦਮ ਹੈ ਵਧ ਰਹੀ ਆਬਾਦੀ ਕਾਰਨ ਘਰੇਲੂ ਖਪਤ, ਖੇਤੀ ਤੇ ਉਦਯੋਗਾਂ ਵਾਸਤੇ ...
ਬਾਲੜੀਆਂ ‘ਤੇ ਹੁੰਦੇ ਅੱਤਿਆਚਾਰ ਚਿੰਤਾਜਨਕ
ਬਾਲਾਂ ਵਿਰੁੱਧ ਵਧ ਰਹੀਆਂ ਜਿਣਸੀ ਵਧੀਕੀਆਂ ਮਾਪਿਆਂ, ਸਮਾਜ ਤੇ ਬਾਲ-ਮਨੁੱਖੀ ਅਧਿਕਾਰ ਕਾਰਕੁੰਨਾਂ ਸਮੇਤ ਸਰਕਾਰਾਂ ਲਈ ਡਾਢੀ ਫਿਕਰਮੰਦੀ ਦਾ ਮੁੱਦਾ ਤਾਂ ਹੈ ਹੀ ਹੁਣ ਮੁਲਕ ਦੀ ਸਰਵÀੁੱਚ ਅਦਾਲਤ ਦੀ ਫਿਕਰਮੰਦੀ ਵੀ ਇਸ 'ਚ ਸ਼ਾਮਲ ਹੋ ਗਈ ਹੈ। ਇਸ ਨਾਲ ਔਰਤਾਂ ਤੇ ਬੱਚਿਆਂ ਵਿਰੁੱਧ ਤੇਜੀ ਨਾਲ ਵੱਧ ਰਹੇ ਜੁਰਮਾਂ ਖਾਸ ...
ਇਰੋਮਾ ਦਾ ਸਹੀ ਫੈਸਲਾ
ਮਣੀਪੁਰ 'ਚ ਅਫਸਪਾ ਹਟਾਉਣ ਲਈ 16 ਸਾਲਾਂ ਤੋਂ ਸੰਘਰਸ਼ ਕਰ ਰਹੀ ਇਰੋਮਾ ਸ਼ਰਮੀਲਾ ਨੇ ਆਖਰ ਭੁੱਖ ਹੜਤਾਲ ਖਤਮ ਕਰ ਦਿੱਤੀ ਸ਼ਰਮੀਲਾ ਨੇ ਸੂਬੇ 'ਚ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਅਜਿਹਾ ਕਰਕੇ ਸ਼ਰਮੀਲਾ ਨੇ ਭਾਰਤੀ ਲੋਕਤੰਤਰ ਤੇ ਸੰਵਿਧਾਨ 'ਚ ਆਪਣੀ ਆਸਥਾ ਪ੍ਰਗਟ ਕੀਤੀ ਹੈ ਭਾਵੇਂ ਭੁੱ...
ਲੋਕਾਂ ਦੇ ਮਸਲਿਆਂ ਵੱਲ ਧਿਆਨ ਦੇਣ ਸਰਕਾਰਾਂ
ਦੇਸ਼ ਦੇ ਕਈ ਹਿੱਸਿਆਂ 'ਚ ਪੀਣ ਵਾਲੇ ਪਾਣੀ ਦੀ ਕਮੀ ਕਾਰਨ ਮੱਚੀ ਹਾਹਾਕਾਰ ਦੀਆਂ ਖਬਰਾਂ ਮਿਲ ਰਹੀਆਂ ਹਨ । ਕਈ ਖੇਤਰਾਂ 'ਚ ਭੁੱਖ ਨਾਲ ਵੀ ਮੌਤਾਂ ਹੋ ਰਹੀਆਂ ਹਨ। ਮੱਧ ਪ੍ਰਦੇਸ਼ ਦੇ ਬੁਦੇਲਖੰਡ 'ਚ ਲੋਕ ਗਰੀਬੀ ਕਾਰਨ ਘਾਹ ਦੀ ਰੋਟੀ ਖਾਣ ਲਈ ਮਜ਼ਬੂਰ ਹਨ । ਪਸ਼ੂਆਂ ਨੂੰ ਚਾਰੇ ਦੀ ਤੰਗੀ ਕਾਰਨ ਵੇਚ ਦਿੱਤਾ ਗਿਆ। ਲੱਗਭਗ ...
ਵਿਦੇਸ਼ ਭੇਜਣ ਦੇ ਨਾਂਅ ‘ਤੇ ਹੁੰਦੀਆਂ ਠੱਗੀਆਂ
ਜਿਵੇਂ-ਜਿਵੇਂ ਹੀ ਸਮਾਂ ਬਦਲਿਆ ਤਾਂ ਸਮੇਂ ਨਾਲ ਤਕਨਾਲੋਜੀ ਵਧੀ ਜਿਸ ਸਦਕਾ ਮਸ਼ੀਨੀਕਰਨ ਵੀ ਵਧ ਗਿਆ ਵਧ ਰਹੇ ਮਸ਼ੀਨੀਕਰਨ ਕਾਰਨ ਬੇਰੁਜ਼ਗਾਰੀ 'ਚ ਵੀ ਵਾਧਾ ਹੋਇਆ ਅੱਜ ਬੇਰੁਜ਼ਗਾਰੀ ਦੀ ਦੌੜ 'ਚ ਪੰਜਾਬ ਸਭ ਤੋਂ ਅੱਗੇ ਆ ਗਿਆ ਹੈ ਕਿਉਂਕਿ ਪੰਜਾਬ 'ਚ ਯੋਗਤਾ ਤੋਂ ਬਾਅਦ ਵੀ ਰੁਜ਼ਗਾਰ ਨਾ ਮਿਲਣਾ ਇੱਕ ਵੱਡੀ ਸਮੱਸਿਆ ਬਣ ਗਿਆ...
ਮਹਾਂਸ਼ਕਤੀ ਦਾ ਡਿੱਗਦਾ ਮਿਆਰ
ਦੁਨੀਆਂ ਦੀ ਮਹਾਂਸ਼ਕਤੀ ਮੰਨਿਆ ਜਾਂਦਾ ਮੁਲਕ ਅਮਰੀਕਾ ਤਹਿਜ਼ੀਬੀ ਉਚਾਈਆਂ ਤੋਂ ਡਿੱਗਦਾ ਨਜ਼ਰ ਆ ਰਿਹਾ ਹੈ ਰਾਸ਼ਟਰਪਤੀ ਚੋਣ ਲਈ ਜੋਰ ਅਜ਼ਮਾਈ ਕਰ ਰਹੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਤੇ ਰਿਪਬਲਿਕਨ ਡੋਨਾਲਡ ਟਰੰਪ ਦੀ ਇੱਕ-ਦੂਜੇ ਖਿਲਾਫ਼ ਬੋਲੀ ਘਟੀਆ ਪੱਧਰ ਤੱਕ ਪਹੁੰਚ ਗਈ ਹੈ ਟਰੰਪ ਹਿਲੇਰੀ ਲਈ ਡੈਣ ਤੇ ਝੂਠੀ...
ਕਦੋਂ ਮਿਲਣਗੇ ਗਰੀਬਾਂ ਨੂੰ ਬਣਦੇ ਹੱਕ
ਇਹ ਵਿਡੰਬਨਾ ਹੀ ਹੈ ਕਿ ਦੇਸ਼ ਆਜ਼ਾਦ ਹੋਏ ਨੂੰ 69 ਸਾਲ ਬੀਤ ਗਏ ਹਨ ਪਰ ਜ਼ਿਆਦਾਤਰ ਸਮੱਸਿਆਵਾਂ ਅਜੇ ਵੀ ਉਵੇਂ ਹੀ ਬਰਕਰਾਰ ਹਨ ਦੇਸ਼ ਦੇ ਕੋਨੇ ਕੋਨੇ 'ਚ ਸਮੱਸਿਆਵਾਂ ਦਾ ਪਸਾਰਾ ਹੈ ਕਿਤੇ ਪਾਣੀ ਨਹੀਂ ਤੇ ਕਿਤੇ ਦੋ ਡੰਗ ਦੀ ਰੋਟੀ ਲਈ ਲੋਕ ਤਰਸ ਰਹੇ ਹਨ ਆਦਿ ਵਾਸੀਆਂ ਦੀ ਹਾਲਤ ਤਾਂ ਖ਼ਸਤਾ ਹੈ ਹੀ, ਜ਼ਿਆਦਾਤਰ ਦੂਜੇ ਲੋਕ ...
ਭੋਜਨ ਦੀ ਬਰਬਾਦੀ ਅਤੇ ਭੁੱਖਮਰੀ ਦੀ ਸਮੱਸਿਆ
ਗਰੀਬੀ ਤੇ ਭੁੱਖਮਰੀ ਦੀ ਸਮੱਸਿਆ ਦੇਸ਼ ਦੇ ਵਿਕਾਸ 'ਚ ਅੜਿੱਕਾ ਬਣ ਸਕਦੀਆਂ ਹਨ ਦੱਖ ਦੀ ਗੱਲ ਇਹ ਹੈ ਕਿ ਆਜ਼ਾਦੀ ਦੇ ਸੱਤ ਦਹਾਕੇ ਤੇ ਆਰਥਿਕ ਉਦਾਰੀਕਰਨ ਦੀ ਨੀਤੀ ਦੇ ਲਾਗੂ ਹੋਣ ਤੋਂ ਢਾਈ ਦਹਾਕੇ ਬਾਅਦ ਵੀ ਦੇਸ਼ 'ਚ 19 ਕਰੋੜ ਲੋਕਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਮਿਲਦੀ ਇਹ ਸਾਡੇ ਸਮਾਜ ਦੇ ਉਹ ਆਖਰੀ ਲੋਕ ਹਨ ਜਿਨ੍ਹਾ...
ਅਮਨ ਚੈਨ ਭੰਗ ਨਾ ਹੋਵੇ
ਪੰਜਾਬ 'ਚ ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਦੀ ਸੂਬਾ ਇਕਾਈ ਦੇ ਮੁਖੀ ਜਗਦੀਸ਼ ਗਗਨੇਜਾ 'ਤੇ ਜਾਨਲੇਵਾ ਹਮਲਾ ਚਿੰਤਾਜਨਕ ਘਟਨਾ ਹੈ ਸੂਬਾ ਸਰਕਾਰ ਵੱਲੋਂ ਘਟਨਾ ਦੀ ਸਿਰਫ਼ ਨਿੰਦਾ ਕਰਨਾ ਹੀ ਕਾਫ਼ੀ ਨਹੀਂ ਸਗੋਂ ਹਾਲਾਤਾਂ ਨੂੰ ਗੰਭੀਰਤਾ ਨਾਲ ਲੈਣ ਦੀ ਸਖ਼ਤ ਲੋੜ ਹੈ ਇਸ ਗੱਲ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਹਮਲਾਵਰ...