ਘਰੇਲੂ ਝਗੜਿਆਂ ਦਾ ਬੱਚਿਆਂ ‘ਤੇ ਪੈਂਦਾ ਅਸਰ
ਪਤੀ,ਪਤਨੀ ਅਤੇ ਬੱਚਿਆਂ ਨਾਲ ਪਰਿਵਾਰ ਸੰਪੂਰਨ ਹੁੰਦਾ ਹੈ ਇੱਕ ਪਰਿਵਾਰ ਦਾ ਪੀੜ੍ਹੀ ਦਰ ਪੀੜ੍ਹੀ ਵਾਧਾ ਮਨੁੱਖਤਾ ਦਾ ਅੱਗੇ ਵਿਕਾਸ ਕਰਦਾ ਹੈ ਭਾਰਤੀ ਸੰਸਕ੍ਰਿਤੀ ਮੁਤਾਬਕ ਪਰਿਵਾਰਾਂ ਦੇ ਜੁੜਨ, ਨਿਭਣ ਜਾਂ ਫਿਰ ਟੁੱਟਣ ਦਾ ਸਬੰਧ ਪੂਰਬਲੇ ਕਰਮਾਂ ਮੁਤਾਬਕ ਧੁਰੋਂ ਜੁੜਿਆ ਰਿਸ਼ਤਾ ਸਮਝਿਆ ਜਾਂਦਾ ਹੈ ਇਹੀ ਕਾਰਨ ਸੀ ਕਿ ਭ...
ਰਾਖਵਾਂਕਰਨ: ਹੱਠ ਤੇ ਲੋਕਤੰਤਰ
ਸੰਗਠਨ ਅਮਨ-ਅਮਾਨ ਕਾਇਮ ਰੱਖਣ
ਰਾਖਵਾਂਕਰਨ ਦਾ ਮੁੱਦਾ ਸਾਡੇ ਦੇਸ਼ 'ਚ ਕਾਨੂੰਨ ਵਿਵਸਥਾ ਲਈ ਵੱਡੀ ਚੁਣੌਤੀ ਬਣ ਗਿਆ ਹੈ ਰਾਜਸਥਾਨ 'ਚ ਗੁੱਜਰ ਅੰਦੋਲਨ, ਹਰਿਆਣਾ 'ਚ ਜਾਟ ਅੰਦੋਲਨ, ਗੁਜਰਾਤ 'ਚ ਪਾਟੀਦਾਰ ਅੰਦੋਲਨ, ਤੇਲੰਗਾਨਾ 'ਚ ਕਾਪੂ ਅੰਦੋਲਨ ਅਜਿਹੀਆਂ ਉਦਾਹਰਨਾਂ ਹਨ ਕਿ ਪੁਲਿਸ ਦੀ ਸਾਰੀ ਤਾਕਤ ਇਹਨਾਂ ਅੰਦੋਲਨਾਂ ...
ਇੱਕ ਬਿਹਤਰ ਭਵਿੱਖ ਦੀ ਪਹਿਲ
ਪਾਰਥ ਉਪਾਧਿਆਏ
ਸਰਕਾਰ ਦੀਆਂ ਨੀਤੀਆਂ ਵਿੱਚ ਭਵਿੱਖ ਦੇ ਨਿਰਮਾਣ ਦੀ ਪਹਿਲ ਲੁਕੀ ਹੁੰਦੀ ਹੈ ਅਤੇ ਸਰਕਾਰ ਦੀਆਂ ਤਮਾਮ ਨੀਤੀਆਂ ਦੇ ਜਰੀਏ ਇਹ ਪਹਿਲ ਹਕੀਕਤ ਵਿੱਚ ਬਦਲਦੀ ਵਿਖਾਈ ਦਿੰਦੀ ਹੈ ਕੁੱਝ ਰਾਜਨੀਤਕ ਕਾਰਨ ਸਰਕਾਰ ਦੀਆਂ ਇਨ੍ਹਾਂ ਪਹਿਲਾਂ ਨੂੰ ਪ੍ਰਭਾਵਿਤ ਕਰਦੇ ਹਨ , ਪਰੰਤੂ ਭਵਿੱਖ ਨਿਰਮਾਣ ਦੀ ਇਹ ਪਹਿਲ ਉਦੋਂ...
ਰਾਹਤਾਂ ਤੇ ਸੰਜਮ ਵਾਲਾ ਬਜਟ
ਕੇਂਦਰ ਸਰਕਾਰ ਨੇ ਸਾਲ-2017-18 ਦੇ ਬਜਟ (Budget) 'ਚ ਬੜੇ ਸੰਜਮ ਤੇ ਡੂੰਘੀ ਸੋਚ ਨਾਲ ਸਾਰੀ ਵਿਉਂਤਬੰਦੀ ਕੀਤੀ ਹੈ ਹਾਲਾਂਕਿ ਨੋਟਬੰਦੀ ਦੇ ਪ੍ਰਭਾਵ 'ਚ ਕਿਸੇ ਤਰ੍ਹਾਂ ਖੁੱਲ੍ਹੇ ਗੱਫ਼ੇ ਵਰਤਾਉਣ ਦੀ ਆਸ ਕੀਤੀ ਜਾ ਰਹੀ ਸੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਮੱਧ ਵਰਗ ਤੇ ਦਰਮਿਆਨੇ ਵਪਾਰੀਆਂ ਲਈ ਜਿੱਥੇ ਟੈਕਸ 'ਚ ਰਾਹਤ...
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਨੀਂਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਦੇ ਕਿਸਾਨਾਂ ਦੀ ਆਮਦਨ ਨੂੰ 2022 ਤੱਕ ਦੁੱਗੁਣਾ ਕਰਨ ਦੇ ਸੁਫ਼ਨੇ ਦੀ ਆਧਾਰਭੂਮੀ ਇਸ ਸਾਲ ਦੇ ਬਜਟ ਵਿੱਚ ਸਾਫ਼ ਵੇਖੀ ਜਾ ਸਕਦੀ ਹੈ ਵਿੱਤ ਮੰਤਰੀ ਅਰੁਣ ਜੇਟਲੀ ਅਤੇ ਬਜਟ ਦੇ ਬਾਦ ਪ੍ਰਧਾਨ ਮੰਤਰੀ ਦੀ ਪ੍ਰਤੀਕਿਰਿਆ 'ਚ ਕਿਸਾਨਾਂ ਅਤੇ ਪੇਂਡੂ ਵਿਕਾਸ 'ਤੇ ਵਚਨਵੱਧਤਾ ਜਾਹਿਰ ਕੀ...
ਆਪ ਦੇ ਖਤਰਨਾਕ ਪੈਂਤਰੇ
ਪੰਜਾਬ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ (ਆਪ ਦੇ ਖਤਰਨਾਕ ਪੈਂਤਰੇ) ਜਿਸ ਤਰ੍ਹਾਂ ਦੇਸ਼ ਵਿਰੋਧੀ ਤਾਕਤਾਂ ਨਾਲ ਆਪਣੀ ਨੇੜਤਾ ਦਾ ਇਜ਼ਹਾਰ ਕਰ ਰਹੀ ਹੈ, ਉਹ ਕਾਫ਼ੀ ਚਿੰਤਾਜਨਕ ਹੈ ਗਰੀਬੀ, ਮਹਿੰਗਾਈ, ਭ੍ਰਿਸ਼ਟਾਚਾਰ ਵਰਗੇ ਭਖ਼ਦੇ ਲੋਕ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਸੱਤਾ ਸੌਂਪਣ ਦੀ ਅਪੀਲ ਕਰ ਰਹ...
ਹੁਣ ਬੈਂਕਾਂ ਵਾਂਗ ਕੰਮ ਕਰਨਗੇ ਡਾਕਖਾਨੇ
ਹੁਣ ਸਾਡੇ ਡਾਕਖ਼ਾਨੇ (Post Offices) ਵੀ ਬੈਂਕ ਦਾ ਕੰਮ ਕਰਨਗੇ ਮਤਲਬ ਇਨ੍ਹਾਂ ਡਾਕਘਰਾਂ ਤੋਂ ਲੋਕ ਬੈਂਕਾਂ ਦੀ ਤਰ੍ਹਾਂ ਪੈਸਿਆਂ ਦਾ ਲੈਣ-ਦੇਣ ਕਰ ਸਕਣਗੇ ਇਸ ਤਰ੍ਹਾਂ ਦੇ ਡਾਕਖ਼ਾਨੇ, ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਦੇ ਨਾਂਅ ਨਾਲ ਜਾਣ ਜਾਣਗੇ ਹਾਲ ਹੀ 'ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਅ...
ਸਿਆਸਤ ‘ਚ ਚੰਦੇ ਦੀ ਖੇਡ
ਸਿਆਸਤ 'ਚ ਚੰਦੇ ਦੀ ਖੇਡ
ਸਰਕਾਰ ਇੱਕ ਪਾਸੇ ਜਿੱਥੇ ਵੱਧ ਤੋਂ ਵੱਧ ਲੋਕਾਂ ਨੂੰ ਇਨਕਮ ਟੈਕਸ ਦੇ ਦਾਇਰੇ 'ਚ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉਥੇ ਰਾਜਨੀਤਕ ਪਾਰਟੀਆਂ ਨੂੰ ਇਨਕਮ ਟੈਕਸ ਦੇ ਦਾਇਰੇ ਤੋਂ ਬਾਹਰ ਰੱਖਣਾ ਬੇਤੁਕਾ ਪ੍ਰਤੀਤ ਹੁੰਦਾ ਹੈ। ਇਸ ਬਾਰੇ ਸਵਾਲ ਖੜ੍ਹੇ ਹੋਣ ਲੱਗੇ ਹਨ ਬੇਸ਼ੱਕ ਸੁਪਰੀਮ ਕੋਰਟ ...
ਟੈਕਸਾਂ ਦਾ ਵਾਧੂ ਭਾਰ ਚੁੱਕਣ ਲਈ ਤਿਆਰ ਰਹਿਣ ਪੰਜਾਬੀ
ਟੈਕਸਾਂ ਦਾ ਵਾਧੂ ਭਾਰ ਚੁੱਕਣ ਲਈ ਤਿਆਰ ਰਹਿਣ ਪੰਜਾਬੀ
ਭਾਵੇਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਪੱਬਾਂ ਭਾਰ ਹੋਈ ਪਈ ਹੈ, ਪਰ ਬੀਤੇ ਕੁਝ ਦਿਨਾਂ ਤੋਂ ਉਸ ਦੀ ਤੋਰ ਵਾਹਵਾ ਤਿੱਖੀ ਜਾਪੀ । ਪੰਜਾਬ ਵਿਧਾਨ ਸਭਾ ਚੋਣਾਂ ਦਾ ਪ੍ਰਭਾਵ ਵੇਖੋ, ਪਿੰਡਾਂ-ਸ਼ਹਿਰਾਂ 'ਚ ਧੜਾਧੜ ਨੀਲੇ ਕਾਰਡ ਵੰਡੇ ਗਏ , ਅਨਾਜ ਮਿਲੇ ਨਾ ਮ...
ਅਮੀਰੀ ਤੇ ਸਿਆਸਤ ਦਾ ਨਸ਼ਾ
ਅਮੀਰੀ ਤੇ ਸਿਆਸਤ ਦਾ ਨਸ਼ਾ
ਲਖਨਊ 'ਚ ਸਿਆਸੀ ਪਰਿਵਾਰ ਨਾਲ ਸਬੰਧਤ ਇੱਕ ਨੌਜਵਾਨ ਤੇ ਉਸਦੇ ਸਾਥੀ ਨੇ ਸ਼ਰਾਬ ਦੇ ਨਸ਼ੇ 'ਚ ਆਪਣੀ ਕਾਰ ਰੈਣ ਬਸੇਰੇ 'ਚ ਸੁੱਤੇ ਮਜ਼ਦੂਰਾਂ ਉੱਤੇ ਚਾੜ੍ਹ ਦਿੱਤੀ ਜਿਸ ਨਾਲ ਚਾਰ ਮਜ਼ਦੁਰਾਂ ਦੀ ਮੌਤ ਹੋ ਗਈ ਹਿਰਦੇ ਵਲੂੰਧਰਨ ਵਾਲੀ ਇਹ ਘਟਨਾ ਸਿਰਫ਼ ਸ਼ਰਾਬ ਦੇ ਨਸ਼ੇ ਦਾ ਹੀ ਨਤੀਜਾ ਨਹੀਂ ਸਗੋਂ ਅਮ...