ਮਾਨਵਤਾ ਤੇ ਪਸ਼ੂਪੁਣੇ ‘ਚ ਫ਼ਰਕ
ਪੁਰਾਣੇ ਗ੍ਰੰਥਾਂ 'ਚ ਇੱਕ ਕਥਾ ਆਉਂਦੀ ਹੈ, ਪਰਜਾਪਤੀ ਨੇ ਸ੍ਰਿਸ਼ਟੀ ਬਣਾਈ ਤਾਂ ਕੁਝ ਨਿਯਮ ਵੀ ਬਣਾਏ ਸਾਰਿਆਂ ਨੂੰ ਕਿਹਾ ਕਿ ਇਨ੍ਹਾਂ ਨਿਯਮਾਂ ਮੁਤਾਬਕ ਚੱਲਣਾ ਪਵੇਗਾ ਪਸ਼ੂਆਂ ਨੂੰ ਸਖ਼ਤ ਭੁੱਖ ਲੱਗ ਰਹੀ ਸੀ
ਉਨ੍ਹਾਂ ਨੇ ਪਰਜਾਪਤੀ ਕੋਲ ਜਾ ਕੇ ਕਿਹਾ 'ਮਹਰਾਜ! ਅਸੀਂ ਖਾਈਏ ਕੀ ਤੇ ਦਿਨ 'ਚ ਕਿੰਨੀ ਵਾਰ' ਪਰਜਾਪਤੀ ਬੋਲ...
ਪ੍ਰਦੂਸ਼ਣ ਦੀ ਰੋਕਥਾਮ ਲਈ ਸਖ਼ਤੀ ਜਾਇਜ਼
ਕੌਮੀ ਹਰਿਆਵਲ ਟ੍ਰਿਬਿਊਨਲ ਨੇ ਦੇਸ਼ ਦੀ ਮਹੱਤਵਪੂਰਨ ਨਦੀ ਗੰਗਾ ਦੇ ਕਿਨਾਰਿਆਂ 'ਤੇ ਗੰਦ ਸੁੱਟਣ 'ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਤਜਵੀਜ਼ ਰੱਖੀ ਹੈ ਪ੍ਰਦੂਸ਼ਣ ਰੋਕਣ ਲਈ ਖਾਸ ਕਰ ਨਦੀਆਂ ਦੀ ਸਫ਼ਾਈ ਲਈ ਇਹ ਪਹਿਲਾ ਤੇ ਬਹੁਤ ਵੱਡਾ ਕਦਮ ਹੈ ਜੇਕਰ ਇਸ ਨੂੰ ਇੰਨੀ ਹੀ ਵਚਨਬੱਧਤਾ ਨਾਲ ਲਾਗੂ ਕੀਤਾ ਜਾਵੇ ਤਾਂ ਨਤੀਜੇ ਜ਼ਰੂਰ...
ਮਹਾਂਗਠਜੋੜ ਤੇ ਸਚਾਈ ਭਰੇ ਕਦਮ
ਦੇਸ਼ ਅੰਦਰ ਸਿਆਸਤ 'ਚ ਤੀਜੇ ਮੋਰਚੇ ਦੀ ਸੰਭਾਵਨਾ ਹਮੇਸ਼ਾ ਹੀ ਕਮਜੋਰ ਰਹੀ ਹੈ ਖਾਸ ਕਰਕੇ ਕੇਂਦਰ 'ਚ ਜਦੋਂ ਅੱਠ ਦਸ ਪਾਰਟੀਆਂ ਸਨ ਤਾਂ ਕੁਝ ਹਫ਼ਤਿਆਂ ਬਾਦ ਹੀ ਪ੍ਰਧਾਨ ਮੰਤਰੀ ਬਦਲ ਦਿੱਤੇ ਗਏ ਬਿਹਾਰ ਦੇ ਤਾਜਾ ਹਾਲਾਤ ਫਿਰ ਇਸ ਗੱਲ ਦੇ ਸਬੂਤ ਹਨ ਕਿ ਮਹਾਂਗਠਜੋੜ ਹਾਲ ਦੀ ਘੜੀ ਰਾਸ਼ਟਰੀ ਸਿਆਸਤ 'ਚ ਕਿਸੇ ਹਕੀਕਤ ਦਾ ਨਾਂ...
ਅੱਤਵਾਦ ਖਿਲਾਫ਼ ਅਮਨ ਦੀ ਜਿੱਤ
ਆਖ਼ਰ ਤਿੰਨ ਸਾਲ ਬਾਦ ਅਮਰੀਕਾ ਤੇ ਹੋਰ ਤਾਕਤਵਰ ਦੇਸ਼ਾਂ ਦੇ ਸਹਿਯੋਗ ਨਾਲ ਇਰਾਕੀ ਫੌਜ ਨੇ ਆਈਐਸ ਦੇ ਕਿਲ੍ਹੇ ਮੌਸੂਲ ਨੂੰ ਫ਼ਤਹਿ ਕਰ ਲਿਆ ਹੈ ਤਿੰਨ ਸਾਲ ਮੋਸੂਲ ਸ਼ਹਿਰ ਦੇ ਵਾਸੀਆਂ ਜਬਰਦਸਤ ਕਹਿਰ ਆਪਣੇ ਪਿੰਡੇ 'ਤੇ ਹੰਢਾਇਆ ਤੇ ਹਜ਼ਾਰਾਂ ਜਾਨਾਂ ਗੁਆਈਆਂ ਤਬਾਹੀ ਦੇ ਬਾਵਜ਼ੂਦ ਸ਼ਹਿਰ ਵਾਸੀਆਂ ਦੇ ਚਿਹਰਿਆਂ 'ਤੇ ਆਈ ਚਮਕ ਇਸ...
ਸ਼ੰਕਿਆਂ ਤੋਂ ਉਮੀਦਾਂ ਵੱਲ ਵਧਦਾ ਜੀਐਸਟੀ
ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਸ਼ੰਕੇ ਸਨ ਉਹ ਇੱਕ ਦੋ ਦਿਨਾਂ 'ਚ ਮੱਧਮ ਪੈਂਦੇ ਜਾ ਰਹੇ ਹਨ ਜੀਐਸਟੀ ਨਾਲ ਮਹਿੰਗਾਈ ਵਧੇਗੀ, ਜੀਡੀਪੀ ਘਟੇਗੀ, ਆਰਥਿਕ ਮੰਦੀ ਆਏਗੀ, ਬੇਰੁਜ਼ਗਾਰੀ ਵਧੇਗੀ, ਕਿਸਾਨਾਂ 'ਤੇ ਬੋਝ ਪਏਗਾ ਆਦਿ ਸ਼ੰਕੇ ਟੁੱਟਦੇ ਜਾ ਰਹੇ ਹਨ
ਬਜਾਰਾਂ 'ਚ ਭੀੜ ਘੱਟ ਹੋਣ ਦੀ ਵਜ੍ਹਾ ਮੱਧ ਵਰਗ ...
ਨਸ਼ੇੜੀ, ਨਸ਼ਾ ਤਸਕਰ ਤੇ ਸਿਆਸਤ
ਚੋਣਾਂ ਤੋਂ ਪਹਿਲਾਂ ਵਾਅਦੇ ਤੇ ਜਿੱਤਣ ਮਗਰੋਂ ਵਾਅਦੇ ਵਫ਼ਾ ਨਾ ਹੋਣੇ ਦੇਸ਼ ਦੇ ਸਿਆਸੀ ਚਰਿੱਤਰ ਦੀ ਉੱਘੀ ਵਿਸ਼ੇਸ਼ਤਾ ਹੈ ਜਦੋਂ ਪਿਛਲੀ ਸਰਕਾਰ ਵੇਲੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਿਰਦੇਸ਼ਾਂ 'ਤੇ ਨਸ਼ੇੜੀ ਧੜਾਧੜ ਜੇਲ੍ਹਾਂ 'ਚ ਸੁੱਟੇ ਜਾ ਰਹੇ ਸਨ ਤਾਂ ਉਸ ਵੇਲੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ...
ਆਰਥਿਕ ਇਨਕਲਾਬ
ਐਨਡੀਏ ਸਰਕਾਰ ਨੇ ਆਖ਼ਰ ਡੇਢ ਦਹਾਕੇ ਤੋਂ ਲਟਕਿਆ ਆ ਰਿਹਾ ਜੀਐਸਟੀ ਕਾਨੂੰਨ ਲਾਗੂ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ ਸਰਕਾਰ ਦੇ ਸ਼ਬਦਾਂ 'ਚ ਇਹ ਇਤਿਹਾਸਕ ਤੇ ਦੇਸ਼ ਦੀ ਜੂਨ ਸੰਵਾਰ ਦੇਣ ਵਾਲਾ ਕਾਨੂੰਨ ਸਾਬਤ ਹੋਵੇਗਾ ਕਾਂਗਰਸ ਤੇ ਹੋਰ ਦੋ ਤਿੰਨ ਪਾਰਟੀਆਂ ਨੂੰ ਛੱਡ ਕੇ ਹੋਰ ਸਾਰੀਆਂ ਪਾਰਟੀਆਂ ਨੇ ਕਾਨੂੰਨ ਨੂੰ ਹਮਾਇਤ ...
ਨਕਸਲੀਆਂ ਖਿਲਾਫ਼ ਹਮਲਾਵਰ ਰੁਖ਼
ਪ੍ਰਹਾਰ ਮਿਸ਼ਨ ਦੇ ਤਹਿਤ ਸੁਰੱਖਿਆ ਬਲਾ ਨੇ ਨਕਸਲੀਆਂ ਖਿਲਾਫ਼ ਹਮਲਾਵਰ ਰੁਖ ਬਣਾ ਲਿਆ ਹੈ ਛੱਤੀਸਗੜ੍ਹ ਦੇ ਜ਼ਿਲ੍ਹਾ ਸੁਕਮਾ 'ਚ 56 ਘੰਟਿਆਂ ਦੇ ਮੁਕਾਬਲੇ ਤੋਂ ਬਾਦ ਇੱਕ ਦਰਜ਼ਨ ਨਕਸਲੀ ਮਾਰੇ ਗਏ ਇਸ ਘਟਨਾ 'ਚ ਤਿੰਨ ਜਵਾਨ ਵੀ ਸ਼ਹੀਦ ਹੋ ਗਏ ਭਾਵੇਂ ਨਕਸਲੀ ਸੁਰੱਖਿਆ ਬਲਾਂ ਦਾ ਵੀ ਕੁਝ ਨਾ ਕੁਝ ਨੁਕਸਾਨ ਕਰ ਰਹੇ ਹਨ ਫ਼ਿਰ...
ਸਭ ਲਈ ਬਿਜਲੀ ਮੁਸ਼ਕਿਲ ਕੰਮ
ਸਰਕਾਰ ਨੇ ਅਗਲੇ ਸਾਲ ਮਈ ਤੱਕ ਦੇਸ਼ 'ਚ ਹਰ ਘਰ 'ਚ ਬਿਜਲੀ ਪਹੁੰਚਾਉਣ ਦਾ ਟੀਚਾ ਰੱਖਿਆ ਹੈ ਹਾਲਾਂਕਿ ਇਹ ਟੀਚਾ ਬਹੁਤ ਚੰਗਾ ਹੈ ਪਰ ਪ੍ਰਾਪਤ ਕਰਨਾ ਮੁਸ਼ਕਿਲ ਹੈ ਜਿਵੇਂ ਕਿ ਰਾਸ਼ਟਰਪਤੀ ਮੁਖਰਜੀ ਨੇ ਹਾਲ ਹੀ 'ਚ ਕੋਲਕਾਤਾ 'ਚ ਕਿਹਾ ਕਿ ਦੇਸ਼ 'ਚ ਅਜੇ ਵੀ 30 ਕਰੋੜ ਲੋਕ ਬਿਜਲੀ ਤੋਂ ਵਾਂਝੇ ਹਨ ਹਾਲਾਂਕਿ ਇਸ ਦਿਸ਼ਾ 'ਚ ਕੰ...
ਭਾਰਤ ਅਮਰੀਕਾ ਦੀ ਇਕਜੁਟਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੌਰਾ ਪਾਕਿ ਅਧਾਰਿਤ ਅੱਤਵਾਦ ਖਿਲਾਫ਼ ਇੱਕ ਸਖ਼ਤ ਸੰਦੇਸ਼ ਹੈ ਪਹਿਲਾਂ ਹੀ ਘਿਰ ਚੁੱਕੇ ਪਾਕਿ ਲਈ ਹੁਣ ਹੋਰ ਕੌਮਾਂਤਰੀ ਪੱਧਰ 'ਤੇ ਡਰਾਮੇਬਾਜ਼ੀ ਤੇ ਬਹਾਨੇਬਾਜ਼ੀ ਦੀ ਖੇਡ ਹੁਣ ਮੁਸ਼ਕਿਲ ਹੋ ਜਾਵੇਗੀ ਡੋਨਾਲਡ ਟਰੰਪ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਜੰਮੂ-ਕਸ਼ਮੀਰ ਤੇ...