ਪ੍ਰਧਾਨ ਮੰਤਰੀ ਦਾ ਭਾਸ਼ਣ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਦਿੱਤੇ ਆਪਣੇ ਸੰਖੇਪ ਭਾਸ਼ਣ 'ਚ ਸਰਕਾਰ ਦੇ ਸੁਫ਼ਨਿਆਂ ਤੇ ਨਿਸ਼ਾਨਿਆਂ ਦੇ ਨਾਲ-ਨਾਲ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ ਹੈ ਕਾਲਾ ਧਨ, ਜਾਤੀਵਾਦੀ ਤੇ ਹਿੰਸਾ ਵੱਡੀਆਂ ਸਮੱਸਿਆਵਾਂ ਉੱਭਰ ਕੇ ਆਈਆਂ ਹਨ ਭਾਵੇਂ ਸਰਕਾਰ ਨੇ ਨੋਟਬੰਦੀ ਦੇ ਪ੍ਰਭਾਵ ਨਾਲ...
ਸਿਹਤ ਸੇਵਾਵਾਂ ਪ੍ਰਤੀ ਜ਼ਿੰਮੇਵਾਰੀ ਨਿਭਾਵੇ ਸਰਕਾਰ
ਉੱਤਰ ਪ੍ਰਦੇਸ਼ 'ਚ ਗੋਰਖਪੁਰ ਮੈਡੀਕਲ ਕਾਲਜ 'ਚ ਆਕਸੀਜਨ ਦੀ ਸਪਲਾਈ ਬੰਦ ਹੋਣ ਨਾਲ 50 ਤੋਂ ਵੱਧ ਬੱਚਿਆਂ ਦੀ ਮੌਤ ਦਾ ਮਾਮਲਾ ਦਿਲਾਂ ਨੂੰ ਹਲੂਨਣ ਵਾਲਾ ਹੈ ਭਾਵੇਂ ਸਰਕਾਰ ਅਕਸੀਜਨ ਦੀ ਸਪਲਾਈ ਨਾ ਹੋਣ ਨੂੰ ਨਕਾਰ ਰਹੀ ਹੈ ਪਰ ਘਟਨਾ ਨੂੰ ਮੂਲੋਂ ਨਕਾਰ ਦੇਣਾ ਹਕੀਕਤ ਤੋਂ ਮੁੱਖ ਮੋੜਨਾ ਹੈ
ਇਹ ਤਾਂ ਹਕੀਕਤ ਹੈ ਹੀ ਕਿ...
ਸਦਭਾਵਨਾ ਨਾਲ ਹੱਲ ਹੋਵੇ ਮੰਦਰ ਦਾ ਮੁੱਦਾ
ਸੁਪਰੀਮ ਕੋਰਟ ਨੇ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਸਬੰਧੀ ਸਾਰੀਆਂ ਧਿਰਾਂ ਨੂੰ ਤਿੰਨ ਮਹੀਨਿਆਂ 'ਚ ਮਸਲੇ ਦਾ ਹੱਲ ਕੱਢਣ ਲਈ ਕਿਹਾ ਹੈ ਅਦਾਲਤ ਦਾ ਫੈਸਲਾ ਨਾ ਸਿਰਫ਼ ਪਰਸਥਿਤੀਆਂ ਅਨੁਸਾਰ ਢੁੱਕਵਾਂ ਹੈ ਸਗੋਂ ਇਹ ਦੇਸ਼ ਦੀ ਸਦਭਾਵਨਾ, ਸਹਿਮਤੀ ਤੇ ਮਿਲਵਰਤਣ ਭਰੀ ਸੰਸਕ੍ਰਿਤੀ 'ਤੇ ਕੇਂਦਰਿਤ ਹੈ 1992 'ਚ ਬਾਬਰੀ ਮਸਜ...
ਆਜ਼ਾਦੀ, ਪਰ ਕੇਹੀ
ਅੱਜ ਭਾਰਤ ਦੀ ਅਜ਼ਾਦੀ ਨੂੰ 70 ਸਾਲ ਹੋ ਰਹੇ ਹਨ ਇਹ ਅਜ਼ਾਦੀ ਸਾਨੂੰ ਵਰ੍ਹਿਆਂ ਦੇ ਸੰਘਰਸ਼ ਤੇ ਕੁਰਬਾਨੀਆਂ ਦੇਣ ਤੋਂ ਬਾਦ ਹੀ ਮਿਲੀ ਹੈ ਉਹ ਦਿਨ ਅਸੀਂ ਕਦੇ ਨਹੀਂ ਭੁਲਾ ਸਕਦੇ ਜਦੋਂ 9 ਅਗਸਤ 1942 ਨੂੰ 'ਅੰਗਰੇਜੋ ਭਾਰਤ ਛੱਡੋ' ਦਾ ਨਾਅਰਾ ਦਿੱਤਾ ਗਿਆ ਅਤੇ ਅੰਗਰੇਜਾਂ ਦੇ ਪੈਰ ਉਖਾੜਨ ਲਈ ਸਾਡੇ ਅਜ਼ਾਦੀ ਦੇ ਦੀਵਾਨਿਆਂ ...
ਸਿਆਸੀ ਹਿੰਸਾ ਲੋਕਤੰਤਰ ਲਈ ਖਤਰਨਾਕ
ਗੁਜ਼ਰਾਤ 'ਚ ਰਾਹੁਲ ਗਾਂਧੀ ਆਪਣੀ ਪਾਰਟੀ ਵੱਲੋਂ ਹੜ੍ਹ ਪੀੜਤਾਂ ਦਾ ਹਾਲ-ਚਾਲ ਪੁੱਛਣ ਪਹੁੰਚੇ ਉਦੋਂ ਕੁਝ ਲੋਕਾਂ ਨੇ ਉਨ੍ਹਾਂ 'ਤੇ ਪੱਥਰ ਸੁੱਟੇ ਅਤੇ ਮੋਦੀ-ਮੋਦੀ ਦੇ ਨਾਅਰੇ ਲਾਏ ਸਪੱਸ਼ਟ ਹੈ ਪੱਥਰਬਾਜ਼ ਲੋਕ ਦਰਸ਼ਾ ਰਹੇ ਸਨ ਕਿ ਉਹ ਭਾਜਪਾ ਅਤੇ ਮੋਦੀ ਦੇ ਪ੍ਰਸੰਸਕ ਹਨ ਅਤੇ ਰਾਹੁਲ ਨੂੰ ਨਹੀਂ ਚਾਹੁੰਦੇ ਪਰ ਪੱਥਰਬਾਜ਼ੀ...
ਵਾਲ ਕੱਟਣ ਦੀਆਂ ਅਫ਼ਵਾਹਾਂ ਦਾ ਦੌਰ ਰੁਕੇ
ਦੇਸ਼ ਨਾਲ ਅਫ਼ਵਾਹਾਂ ਦਾ ਨਾਤਾ ਅਜਿਹਾ ਜੁੜਿਆ ਹੋਇਆ ਹੈ ਕਿ ਸਾਲ-ਦੋ ਸਾਲ ਬਾਦ ਇੱਕ ਨੈਸ਼ਨਲ ਅਫ਼ਵਾਹ ਫੈਲ ਜਾਂਦੀ ਹੈ ਇਨ੍ਹਾਂ ਅਫ਼ਵਾਹਾਂ ਨਾਲ ਲੋਕਾਂ 'ਚ ਦਹਿਸ਼ਤ ਤਾਂ ਪੈਦਾ ਹੁੰਦੀ ਹੈ ਕਈ ਵਾਰ ਜਾਨੀ ਨੁਕਸਾਨ ਵੀ ਹੁੰਦਾ ਹੈ ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਸਮਤੇ ਕਈ ਰਾਜਾਂ 'ਚ ਅੱਜ-ਕੱਲ੍ਹ ਔਰਤਾਂ ਦੇ ਸਿਰ ਦੇ ਵਾਲ ਕ...
ਨਸ਼ਾ ਤਸਕਰੀ ਤੋਂ ਦੁਖ਼ੀ ਵਿਧਾਇਕ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ 4 ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਇਹ ਐਲਾਨ ਉਹਨਾਂ ਹੱਥ 'ਚ ਇੱਕ ਪਵਿੱਤਰ ਗ੍ਰੰਥ ਲੈ ਕੇ ਸਹੁੰ ਖਾਂਦਿਆਂ ਕੀਤਾ ਸੀ ਚੋਣਾਂ ਜਿੱਤਣ ਤੋਂ ਬਾਦ ਨਸ਼ੇ ਦੀ ਰੋਕਥਾਮ ਲਈ ਇੱਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਜਿਸ ਨੇ ਧੜਾਧੜ ਛਾ...
ਰਾਜ ਸਭਾ ਦੇ ਗੈਰ-ਸਿਆਸੀ ਮੈਂਬਰ
ਸਾਬਕਾ ਕ੍ਰਿਕੇਟਰ ਤੇ ਰਾਜ ਸਭਾ ਮੈਂਬਰ ਸਚਿਨ ਤੇਂਦੁਲਕਰ ਤੇ ਫ਼ਿਲਮਕਾਰ ਰੇਖਾ ਦੀ ਸਦਨ 'ਚ ਗੈਰ ਹਾਜ਼ਰੀ ਦਾ ਮੁੱਦਾ ਫ਼ਿਰ ਚਰਚਾ ਦਾ ਵਿਸ਼ਾ ਬਣ ਗਿਆ 2012 ਤੋਂ ਲੈ ਕੇ ਅਪਰੈਲ 2017 ਤੱਕ ਸਚਿਨ ਕੰਮਕਾਜ ਦੇ 348 ਦਿਨਾਂ 'ਚੋਂ ਸਿਰਫ਼ 23 ਦਿਨ ਤੇ ਰੇਖਾ 18 ਦਿਨ ਹਾਜ਼ਰ ਰਹੇ ਹਨ ਜਦੋਂ ਕਿ ਦੋਵਾਂ ਦੋਵੇਂ ਮੈਂਬਰ ਇੱਕ ਕਰੋੜ ...
ਨਵਾਜ ਸ਼ਰੀਫ਼ ਦਾ ਹਸ਼ਰ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਅਸਤੀਫ਼ਾ ਦੇਣਾ ਪਿਆ ਹੈ ਭਾਵੇਂ ਨਵਾਜ ਸ਼ਰੀਫ਼ ਨੇ ਪਨਾਮਾ ਮਾਮਲੇ 'ਚ ਗੱਦੀ ਛੱਡੀ ਹੈ ਪਰ ਉੱਥੇ ਹਾਲਾਤ ਹੀ ਅਜਿਹੇ ਚੱਲ ਰਹੇ ਸਨ ਕਿ ਸ਼ਰੀਫ਼ ਲਈ ਕਾਰਜਕਾਲ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਸੀ ਪਾਕਿਸਤਾਨ ਦੀ ਫੌਜ 'ਤੇ ਕੱਟੜਪੰਥੀ ਤਾਕਤਾਂ ਸ਼ਰੀ...
ਬਿਹਾਰ ‘ਚ ਗਠਜੋੜ ਦੀ ਟੁੱਟ-ਭੱਜ
ਬਿਹਾਰ 'ਚ ਓਹੀ ਕੁਝ ਹੋਇਆ ਹੈ ਜਿਸ ਦੀ ਉਮੀਦ ਕੀਤੀ ਜਾ ਰਹੀ ਸੀ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅਸਤੀਫ਼ਾ ਦੇ ਕੇ ਇਹ ਦਰਸਾ ਦਿੱਤਾ ਹੈ ਕਿ ਉਹ ਉੱਪ ਮੁੱਖ ਮੰਤਰੀ ਤੇਜੱਸਵੀ ਸਮੇਤ ਲਾਲੂ ਪ੍ਰਸ਼ਾਦ ਦੇ ਪਰਿਵਾਰਕ ਮੈਂਬਰਾਂ ਦੇ ਭ੍ਰਿਸ਼ਟਾਚਾਰ ਅੱਗੇ ਨਹੀਂ ਝੁਕ ਸਕਦੇ ਆਪਣੇ ਅਹੁਦੇ ਦੀ ਕੁਰਬਾਨੀ ਦੇ ਕੇ ਨਿਤਿਸ਼ ਨੇ ਭ੍ਰਿਸ਼ਟਾ...