ਕਾਤਲ ਬਣ ਚੁੱਕਿਐ ਦੇਸ਼ ਦਾ ਟਰੈਫ਼ਿਕ ਪ੍ਰਬੰਧ
ਥੋੜ੍ਹਾ-ਜਿਹਾ ਲਾਲਚ ਕਿਸ ਤਰ੍ਹਾਂ ਕਿਸੇ ਦੀ ਜਾਨ ਲੈ ਸਕਦਾ ਹੈ, ਇਸਦੀ ਇੱਕ ਵੰਨਗੀ ਹੈ ਰਾਜਸਥਾਨ ਦੇ ਸਵਾਈਮਾਧੋਪੁਰ ਜ਼ਿਲ੍ਹੇ 'ਚ ਬਨਾਸ ਨਦੀ 'ਤੇ ਵਾਪਰੀ ਦੁਖਦਾਈ ਘਟਨਾ ਇੱਕ ਅਣ-ਸਿੱਖੇ ਨਾਬਾਲਗ ਬੱਸ ਡਰਾਈਵਰ ਕਾਰਨ 33 ਬੇਗੁਨਾਹ ਜਾਨਾਂ ਚਲੀਆਂ ਗਈਆਂ।ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਬੱਸ ਡਰਾਈਵਰ ਦੀ...
ਆਮ ਚੋਣਾਂ ਲਈ ਰਣਨੀਤਕ ਬਦਲਾਅ
ਗੁਜਰਾਤ ਚੋਣਾਂ ਤੋਂ ਮਗਰੋਂ ਦੇਸ਼ ਦੀ ਰਾਸ਼ਟਰੀ ਸਿਆਸਤ 'ਚ ਰਣਨੀਤਕ ਤਬਦੀਲੀ ਦੇ ਆਸਾਰ ਪੈਦਾ ਹੋ ਗਏ ਹਨ ਕੇਂਦਰ ਸਰਕਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਜੀਐਸਟੀ ਦੇ ਦਾਇਰੇ 'ਚ ਲਿਆਉਣ ਲਈ ਤਿਆਰ ਹੋ ਗਈ ਹੈ ਜੀਐਸਟੀ ਲਾਗੂ ਹੋਣ 'ਤੇ ਇਸ ਗੱਲ ਦਾ ਬੜਾ ਵਿਰੋਧ ਹੋ ਰਿਹਾ ਸੀ ਕਿ ਜੇਕਰ ਸਾਰੇ ਦੇਸ਼ ਅੰਦਰ ਇੱਕ ਟੈਕਸ ਲਾਗੂ...
ਪਾਕਿ ਖਿਲਾਫ਼ ਟਰੰਪ ਦੀ ਕੜਕ ਅਵਾਜ਼
ਪਹਿਲੀ ਵਾਰ ਅਮਰੀਕਾ ਦੇ ਕਿਸੇ ਰਾਸ਼ਟਰਪਤੀ ਦੀ ਅੱਤਵਾਦ ਦੇ ਮਾਮਲੇ 'ਚ ਪਾਕਿਸਤਾਨ ਖਿਲਾਫ਼ ਅਵਾਜ ਕੜਕ ਹੋਈ ਹੈ ਟਰੰਪ ਨੇ ਆਪਣੇ ਮੁਲਕ ਦੀ ਕੌਮੀ ਸੁਰੱਖਿਆ ਨੀਤੀ ਦਾ ਐਲਾਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਅੱਤਵਾਦ ਖਿਲਾਫ਼ ਅਮਰੀਕਾ ਤੋਂ ਮੋਟੀ ਵਿੱਤੀ ਸਹਾਇਤਾ ਲੈ ਕੇ ਵੀ ਅੱਤਵਾਦੀ ਗੁੱਟਾਂ ਖਿਲਾਫ਼ ਲੋੜੀਂਦੀ ਕਾਰਵਾਈ ਨਹ...
ਗੁਜਰਾਤ ਚੋਣਾਂ ਦੇ ਨਤੀਜੇ
ਗੁਜਰਾਤ ਵਿਧਾਨ ਸਭਾ ਚੋਣਾਂ 'ਚ ਭਾਜਪਾ ਲਗਾਤਾਰ ਛੇਵੀਂ ਵਾਰ ਸਰਕਾਰ ਬਣਾਉਣ 'ਚ ਕਾਮਯਾਬ ਰਹੀ ਚੋਣ ਪ੍ਰਚਾਰ ਦਾ ਦ੍ਰਿਸ਼ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਜਪਾ ਨੂੰ ਆਪਣਾ ਕਿਲ੍ਹਾ ਬਚਾਉਣ ਲਈ ਇਸ ਵਾਰ ਬਹੁਤ ਫ਼ਸਵੇਂ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਨਤੀਜੇ ਖੁਦ ਭਾਜਪਾ ਆਗੂਆਂ ਦੀ ਆਸ ਮੁਤਾਬਕ ਨਹੀਂ ਪਾਰਟੀ 2002 ਦ...
ਕਿਸਾਨ ਖੁਦਕੁਸ਼ੀਆਂ ਬਨਾਮ ਖੇਤੀ ਸੰਕਟ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਗਏ ਸਰਵੇਖਣ 'ਚ ਖੇਤੀ ਸੰਕਟ ਦੀ ਬੜੀ ਭਿਆਨਕ ਤਸਵੀਰ ਉੱਭਰ ਕੇ ਆਈ ਹੈ ਸਰਵੇਖਣ ਅਨੁਸਾਰ 2000-2015 ਦਰਮਿਆਨ ਆਰਥਿਕ ਤੰਗੀ ਨਾਲ ਜੂਝ ਰਹੇ 14 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਇਸ ਖੁਲਾਸੇ 'ਚ ਯੂਪੀਏ ਸਰਕਾਰ ਵੱਲੋਂ ਕਿਸਾਨਾਂ ਦੇ ਮਾਫ਼ ਕੀਤੇ ਗਏ ਕਰਜ਼ੇ ਦ...
ਪ੍ਰਗਟਾਵੇ ਦੀ ਅਜ਼ਾਦੀ
ਪਿਛਲੇ ਦੋ ਹਫ਼ਤਿਆਂ ਤੋਂ ਪਦਮਾਵਤੀ ਫ਼ਿਲਮ ਦੇ ਵਿਰੋਧ 'ਚ ਹੋ ਰਹੇ ਹੰਗਾਮਿਆਂ ਤੇ ਸਿਆਸੀ ਬਿਆਨਬਾਜ਼ੀਆਂ 'ਚ ਜੇਕਰ ਕੋਈ ਸਮਝਦਾਰੀ ਵਾਲੀ ਗੱਲ ਸਾਹਮਣੇ ਆਈ ਹੈ ਤਾਂ ਉਹ ਹੈ ਉੱਪਰਾਸ਼ਟਰਪਤੀ ਵੈਂਕੱਇਆ ਨਾਇਡੂ ਦਾ ਬਿਆਨ ਸ੍ਰੀ ਨਾਇਡੂ ਨੇ ਕਿਹਾ ਕਿ ਲੋਕਤੰਤਰ 'ਚ ਧਮਕੀਆਂ ਬਰਦਾਸ਼ਤ ਨਹੀਂ ਕਰਾਂਗੇ, ਨਾਲ ਹੀ ਉਹਨਾਂ ਕਿਹਾ ਕਿ ਪ...
ਰੇਲ ਹਾਦਸੇ ਮਗਰੋਂ ਕਾਰਵਾਈ
ਉਤਕਲ ਰੇਲ ਹਾਦਸੇ ਮਗਰੋਂ ਰੇਲ ਮੰਤਰੀ ਨੇ ਉੱਤਰ ਰੇਲਵੇ ਦੇ ਜੀਐਮ ਤੇ ਦਿੱਲੀ ਰੀਜਨ ਡੀਆਰਐਮ ਸਮੇਤ 8 ਅਫ਼ਸਰਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ ਪਿਛਲੇ ਦੋ ਕੁ ਦਹਾਕਿਆਂ 'ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੰਤਰੀ ਨੇ ਉੱਪਰਲੇ ਅਫ਼ਸਰਾਂ ਨੂੰ ਏਨੀ ਮਜ਼ਬੂਤੀ ਨਾਲ ਹੱਥ ਪਾਇਆ ਹੈ ਇਹ ਤੱਥ ਹਨ ਕਿ ਬਹੁਤੇ ਰੇਲ ਹਾਦਸੇ ਮਨੁ...
ਚਿੱਟੀ ਮੱਖੀ ਤੱਕ ਨਾ ਰੁਕੇ ਖੇਤੀ ਨੀਤੀ
ਨਰਮੇ 'ਤੇ ਚਿੱਟੀ ਮੱਖੀ ਦੇ ਹਮਲੇ ਕਾਰਨ ਜਿੱਥੇ ਕਿਸਾਨ ਚਿੰਤਿਤ ਹਨ ਉੱਥੇ ਪੰਜਾਬ ਸਰਕਾਰ ਵੀ ਫ਼ਿਕਰਮੰਦੀ ਦੇ ਨਾਲ-ਨਾਲ ਘਬਰਾਈ ਹੋਈ ਹੈ ਹਾਲਾਂਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਬਹੁਤ ਥੋੜ੍ਹੇ ਰਕਬੇ ਅੰਦਰ ਹੀ ਮੱਖੀ ਦਾ ਪ੍ਰਭਾਵ ਹੈ ਸਰਕਾਰ ਦੀ ਫ਼ਿਕਰਮੰਦੀ ਇਸ ਗੱਲ ਤੋਂ ਸਪੱਸ਼ਟ ਹੈ ਕਿ ਇਹ ਪਹਿਲੀ ਵਾਰ ਹੋਇ...
ਕਲਾ’ਚ ਸਿਆਸੀ ਦਖ਼ਲ ਤੇ ਸਿਆਸੀ ਕਲਾਕਾਰ
ਕੇਂਦਰੀ ਫ਼ਿਲਮ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਅਸਤੀਫ਼ੇ ਤੋਂ ਬਾਦ ਜੋ ਖੁਲਾਸੇ ਕੀਤੇ ਹਨ ਉਹ ਸਿਆਸੀ ਨਿਘਾਰ ਦਾ ਨਮੂਨਾ ਹਨ ਸਿਆਸਤਦਾਨ ਕਲਾ ਨੂੰ ਆਪਣੇ ਉਦੇਸ਼ਾਂ ਲਈ ਵਰਤਣਾ ਹੁੰਦੇ ਹਨ ਕਿਹੜੀ ਫ਼ਿਲਮ ਨੂੰ ਹਰੀ ਝੰਡੀ ਦੇਣੀ ਹੈ ਕਿਹੜੀ ਫ਼ਿਲਮ 'ਤੇ ਕਿੰਨੇ ਕੱਟ ਲਾਉਣੇ ਹਨ ਇਹ ਵੀ ਮੰਤਰੀਆਂ ਦੀ ਮਰਜੀ 'ਤੇ...
ਅੱਤਵਾਦ ਦਾ ਨਵਾਂ ਤੇ ਖਤਰਨਾਕ ਰੂਪ
ਸਪੇਨ ਦੀ ਰਾਜਧਾਨੀ ਬਾਕਸੀਲੋਨਾ 'ਚ ਇੱਕ ਵੈਨ ਡਰਾਇਵਰ ਨੇ 13 ਵਿਅਕਤੀਆਂ ਨੂੰ ਦਰੜ ਕੇ ਮਾਰ ਦਿੱਤਾ ਸਪੇਨ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ ਇਸ ਤੋਂ ਇਲਾਵਾ ਮੌਕੇ 'ਤੇ ਮੌਜੂਦ ਲੋਕਾਂ ਦਾ ਵੀ ਕਹਿਣਾ ਹੈ ਕਿ ਇਹ ਕੋਈ ਅਚਾਨਕ ਜਾਂ ਗਲਤੀ ਨਾਲ ਵਾਪਾਰੀ ਘਟਨਾ ਨਹੀਂ ਜੇਕਰ ਪਿਛਲੇ ਸਾਲ ਵਾ...