ਚੀਨ ਦਾ ਮੋਹਰਾ ਬਣੇ ਨੇਪਾਲ ‘ਤੇ ਹੁਣ ਸਖ਼ਤੀ ਦੀ ਜ਼ਰੂਰਤ
ਚੀਨ ਦਾ ਮੋਹਰਾ ਬਣੇ ਨੇਪਾਲ 'ਤੇ ਹੁਣ ਸਖ਼ਤੀ ਦੀ ਜ਼ਰੂਰਤ
ਚੀਨ ਦਾ ਮੋਹਰਾ ਨੇਪਾਲ ਕਿਸ ਤਰ੍ਹਾਂ ਬਣਿਆ ਹੋਇਆ, ਚੀਨ ਨੇ ਅੱਗੇ ਨੇਪਾਲ ਕਿਸ ਤਰ੍ਹਾਂ ਨਾਲ ਝੁਕਣ ਲਈ ਤਿਆਰ ਰਹਿੰਦਾ ਹੈ, ਚੀਨ ਖਿਲਾਫ਼ ਬੋਲਣ ਤੋਂ ਨੇਪਾਲ ਕਿਸ ਤਰ੍ਹਾਂ ਡਰਦਾ ਹੈ ਅਤੇ ਭੈਅਭੀਤ ਰਹਿੰਦਾ ਹੈ, ਉਸ ਦਾ ਉਦਾਹਰਨ ਮੈਨੂੰ ਦਸ ਸਾਲ ਪਹਿਲਾਂ ਕਾਠਮਾਂਡ...
ਸਾਇੰਸ ਦਾ ਫਿਊਚਰਮੈਨ, ਨਿਕੋਲਾ ਟੇਸਲਾ
ਸਾਇੰਸ ਦਾ ਫਿਊਚਰਮੈਨ, ਨਿਕੋਲਾ ਟੇਸਲਾ
ਵਿਗਿਆਨ ਦੇ ਖੇਤਰ ਵਿੱਚ ਜਦ ਵੀ ਕਦੇ ਮਹਾਨ ਖੋਜਾਂ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਅਲਬਰਟ ਆਈਨਸਟਾਈਨ ਜਾਂ ਨਿਊਟਨ ਦਾ ਨਾਂਅ ਹੀ ਆਉਂਦਾ ਹੈ ਪਰ ਇਨ੍ਹਾਂ ਦੋਹਾਂ ਵਿਚਕਾਰ ਇੱਕ ਅਜਿਹਾ ਖੋਜਕਰਤਾ ਵੀ ਆਉਂਦਾ ਹੈ ਜਿਸਦੀਆਂ ਖੋਜਾਂ ਨੇ ਇਸ ਦੁਨੀਆਂ ਨੂੰ ਨਵਾਂ ਹੀ ਰੂਪ ਦ...
ਰਾਜਨੀਤੀ ਦਾ ਡਿੱਗਦਾ ਪੱਧਰ ਪਰ ਵੋਟਰ ਸਮਝਦਾਰ
ਲੋਕ ਸਭਾ ਚੋਣਾਂ ਦੀਆਂ ਹੁਣ ਦੋ ਗੇੜਾਂ ਦੀਆਂ ਵੋਟਾਂ ਪੈਣੀਆਂ ਬਾਕੀ ਹਨ ਪੰਜ ਗੇੜਾਂ ’ਚ 429 ਲੋਕ ਸਭਾ ਸੀਟਾਂ ’ਤੇ ਵੋਟਾਂ ਪੈ ਗਈਆਂ ਹਨ, ਬਾਕੀ ਦੋ ਗੇੜਾਂ ’ਚ 114 ਸੀਟਾਂ ’ਤੇ ਵੋਟਾਂ ਪੈਣੀਆਂ ਹਨ ਇਹ ਚੋਣਾਂ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਚੋਣਾਂ ਹਨ, ਜੋ 44 ਦਿਨਾਂ ਤੱਕ ਚੱਲਣਗੀਆਂ ਪਰ ਦੁਖਦਾਈ ਗੱਲ ਇ...
ਉੱਚ ਸਿੱਖਿਆ ਦਾ ਸੰਸਾਰਿਕ ਪਰਿਪੇਖ ਅਤੇ ਭਾਰਤ
ਉੱਚ ਸਿੱਖਿਆ ਦਾ ਸੰਸਾਰਿਕ ਪਰਿਪੇਖ ਅਤੇ ਭਾਰਤ
ਅੱਜ ਤੋਂ ਦੋ ਦਹਾਕਾ ਪਹਿਲਾਂ ਮਨੋ-ਸਮਾਜਿਕ ਚਿੰਤਕ ਪੀਟਰ ਡ੍ਰਕਰ ਨੇ ਐਲਾਨ ਕੀਤਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਗਿਆਨ ਦਾ ਸਮਾਜ ਦੁਨੀਆ ਦੇ ਕਿਸੇ ਵੀ ਸਮਾਜ ਤੋਂ ਜ਼ਿਆਦਾ ਮੁਕਾਬਲੇਬਾਜ਼ ਸਮਾਜ ਬਣ ਜਾਵੇਗਾ। ਦੁਨੀਆ ਦੇ ਗਰੀਬ ਦੇਸ਼ ਸ਼ਾਇਦ ਖ਼ਤਮ ਹੋ ਜਾਣਗੇ ਪਰ ਕਿਸੇ ਦੇਸ਼ ...
…ਪਰ ਕੀ ਪੁਰਸ਼ ਇਸ ਨੂੰ ਸਵੀਕਾਰ ਕਰਨਗੇ?
...ਪਰ ਕੀ ਪੁਰਸ਼ ਇਸ ਨੂੰ ਸਵੀਕਾਰ ਕਰਨਗੇ?
ਸਿਆਸੀ ਉਦਾਸੀਨਤਾ ਦੇ ਇਸ ਦੌਰ ’ਚ ਮਹਿਲਾ ਸ਼ਕਤੀ ਜਾਂ ਮਹਿਲਾ ਸ਼ਕਤੀਕਰਨ ਲੱਗਦਾ ਹੈ ਸੁਰਖੀਆਂ ’ਚ ਹੈ ਇਸ ਦੀ ਸ਼ੁਰੂਆਤ ਕਾਂਗਰਸ ਦੀ ਪ੍ਰਿਅੰਕਾ ਵਾਡਰਾ ਨੇ ਕੀਤੀ ਜਿਨ੍ਹਾਂ ਨੇ ਮਹਿਲਾ ਸ਼ਕਤੀਕਰਨ ਦੀ ਦਿਸ਼ਾ ’ਚ ਪਹਿਲ ਕਰਦਿਆਂ ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ’ਚ 40 ਫੀਸ...
ਜੰਮਦੇ ਅੰਗਹੀਣ ਜਵਾਕਾਂ ਦੀ ਦਾਸਤਾਨ
ਜੰਮਦੇ ਅੰਗਹੀਣ ਜਵਾਕਾਂ ਦੀ ਦਾਸਤਾਨ
ਪੰਜਾਬ ਵਿੱਚ ਧਰਤੀ ਹੇਠਲਾ ਜਹਿਰੀਲਾ ਹੋ ਰਿਹਾ ਪਾਣੀ ਭਵਿੱਖ ਲਈ ਬਹੁਤ ਹੀ ਖਤਰਨਾਕ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ ਕਿਉਕਿ ਪੰਜਾਬ ਦੀ ਜਿਆਦਤਰ ਧਰਤੀ ਨਾ ਪੀਣ ਯੋਗ ਪਾਣੀ ਵੱਲ ਵਧ ਰਹੀ ਹੈ ਅਤੇ ਪੰਜ ਦਰਿਆਵਾਂ ਦੇ ਨਾਲ ਹੋਰ ਛੋਟੇ ਦਰਿਆਵਾਂ ਦਾ ਪਾਣੀ ਵੀ ਜਹਿਰੀਲਾ ਹੋ ਚੁੱਕਿਆ ...
ਧਾਰਮਿਕ ਸੌੜੀ ਸੋਚ ਤੋਂ ਬਚਣ ਲਈ ਨੌਜਵਾਨਾਂ ਨੂੰ ਸੇਧ ਜ਼ਰੂਰੀ
ਭਾਰਤ ਇੱਕ ਵਿਭਿੰਨਤਾਪੂਰਨ ਦੇਸ਼ ਹੈ, ਇੱਥੇ ਹਰ ਕੋਹ ’ਤੇ ਭਾਸ਼ਾ ਅਤੇ ਰੀਤੀ-ਰਿਵਾਜ਼ ਬਦਲ ਜਾਂਦੇ ਹਨ। ਰੀਤੀ-ਰਿਵਾਜ਼ ਭਰਪੂਰ ਇਸ ਦੇਸ਼ ਦੀ ਖੁੂਬਸੂਰਤੀ ਹੈ ਕਿ ਅਨੇਕਾਂ ਜਾਤੀਆਂ, ਧਰਮਾਂ ਦੇ ਸੰਸਕਾਰ ਅਤੇ ਰੁਝਾਨ ਇੱਥੇ ਇੱਕ ਸੰੁਦਰ ਗੁਲਦਸਤੇ ਦਾ ਰੂਪ ਲੱਗਦੇ ਹਨ। ਭਾਰਤ ਦੀ ਭੌਤਿਕ ਸੰਪੰਨਤਾ ਕਾਰਨ ਕਈ ਵਿਦੇਸ਼ੀ ਹਮਲਾਵਰਾਂ ...
ਸ਼ਾਨਮੱਤੇ ਇਤਿਹਾਸ ਦੀ ਬੇਕਦਰੀ
ਜਦੋਂ ਮੰਤਰੀ ਅਧਿਕਾਰੀਆਂ ਦੀ ਚਲਾਕੀ ਜਾਂ ਨਾਲਾਇਕੀ ਨੂੰ ਹੀ ਨਾ ਸਮਝ ਸਕੇ ਤਾਂ ਮਾਮਲਾ ਉਲਝੇਗਾ ਹੀ
ਪੰਜਾਬ ਦਾ ਇਤਿਹਾਸ ਮਨੁੱਖਤਾ ਲਈ ਸਮੱਰਪਣ, ਸੱਚ 'ਤੇ ਪਹਿਰੇਦਾਰੀ ਤੇ ਜ਼ੁਲਮ ਖਿਲਾਫ਼ ਮਰ-ਮਿਟਣ ਵਾਲਿਆਂ ਮਹਾਂਯੋਧਿਆਂ ਦੀਆਂ ਸ਼ਹਾਦਤਾਂ ਨਾਲ ਭਰਿਆ ਪਿਆ ਹੈ ਪਰ ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਜਿੰਨਾ ਇ...
ਗਿਆਨ ਦਾ ਅਨਮੋਲ ਖਜ਼ਾਨਾ ਸਾਂਭਿਆ ਹੁੰਦੈ ਲਾਇਬਰੇਰੀਆਂ ‘ਚ
ਗਿਆਨ ਦਾ ਅਨਮੋਲ ਖਜ਼ਾਨਾ ਸਾਂਭਿਆ ਹੁੰਦੈ ਲਾਇਬਰੇਰੀਆਂ 'ਚ
17ਵੀਂ ਸਦੀ ਵਿੱਚ ਲਾਈਬਰੇਰੀਅਨ ਸਬਦ ਲਤੀਨੀ ਭਾਸ਼ਾ ਦੇ ਲਿਬਰੇਰੀਅਸ (ਫ਼ੜਬਫਿੜੀਂ) ਭਾਵ ਕਿਤਾਬਾਂ ਨਾਲ ਜੁੜਿਆ ਅਤੇ ਅੰਗਰੇਜੀ ਭਾਸ਼ਾ ਦੇ ਸ਼ਬਦ ਅਨ (ਫਗ਼) ਨੂੰ ਮਿਲਾ ਕੇ ਬਣਾਇਆ ਗਿਆ। ਕਿਤਾਬ ਘਰ ਦਾ ਮੁਖੀ ਤੇ ਸਹਾਇਕ ਕਿਤਾਬਾਂ ਲੱਭਣ ਦੇ ਨਾਲ ਖੂਬੀਆਂ ਬਾਰੇ ਵੀ...
ਸਕਾਰਾਤਮਕ ਸੋਚ ਦਾ ਦਰੱਖ਼ਤ
ਸਕਾਰਾਤਮਕ ਸੋਚ ਦਾ ਦਰੱਖ਼ਤ
ਰਾਜਾ ਰਤਨਸੈਨ ਆਪਣੀ ਪਰਜਾ ਦੇ ਦੁੱਖ-ਸੁਖ ਬਾਰੇ ਹਮੇਸ਼ਾ ਚਿੰਤਤ ਰਹਿੰਦਾ ਸੀ ਉਹ ਘੁੰਮ-ਘੁੰਮ ਕੇ ਪਰਜਾ ਦਾ ਹਾਲ ਪਤਾ ਕਰਦਾ ਸੀ ਉਹ ਆਮ ਆਦਮੀ ਤੇ ਰਾਜ ਸੱਤਾ ਦਰਮਿਆਨ ਸੰਵਾਦ ਕਾਇਮ ਕਰਨ ਲਈ ਕਈ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਉਂਦਾ ਸੀ ਇੱਕ ਵਾਰ ਰਾਜੇ ਨੂੰ ਪਤਾ ਨਹੀਂ ਕੀ ਸੁੱਝੀ ਕਿ ਉਸ ...