ਵਾਤਾਵਰਨ ਬਦਲਾਅ: ਸੰਸਾਰਿਕ ਤਾਪਮਾਨ ‘ਤੇ ਲੱਗੇਗੀ ਬ੍ਰੇਕ
ਪੋਲੇਂਡ ਦੇ ਕਾਤੋਵਿਤਸ ਸ਼ਹਿਰ 'ਚ 2015 ਦੇ ਪੈਰਿਸ ਸਮਝੌਤੇ ਤੋਂ ਬਾਦ ਵਾਤਾਵਰਨ ਬਦਲਾਅ 'ਤੇ ਹੋਈ ਬੈਠਕ ਸਮਾਮਤ ਹੋ ਗਈ ਦੋ ਹਫ਼ਤੇ ਚੱਲੀ ਇਸ ਬੈਠਕ 'ਚ 200 ਦੇਸ਼ਾਂ ਦੇ ਪ੍ਰਤੀਨਿਧੀ ਗੰਭੀਰ ਵਾਤਾਵਰਨ ਚਿਤਾਵਨੀਆਂ ਤੇ ਵਾਤਾਵਰਨ ਬਦਲਾਅ ਨਾਲ ਹੋਣ ਵਾਲੇ ਖਤਰਿਆਂ 'ਤੇ ਸਹਿਮਤ ਦਿਸੇ ਇਹ ਗੱਲਬਾਤ ਪੈਰਿਸ 'ਚ ਤਿੰਨ ਸਾਲ ਪਹਿਲ...
ਗੋਆ ਮੁਕਤੀ ਅੰਦੋਲਨ ਦੇ ਨਾਇਕ ਸਨ ਡਾ. ਲੋਹੀਆ
ਗੋਆ ਮੁਕਤੀ ਦਿਵਸ 'ਤੇ ਵਿਸ਼ੇਸ਼
ਗੋਆ ਮੁਕਤੀ ਦਿਵਸ ਹਰ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਹੈ ਭਾਰਤ ਨੂੰ 1947 ਵਿਚ ਅਜ਼ਾਦੀ ਮਿਲ ਗਈ ਸੀ, ਪਰ ਇਸ ਤੋਂ 14 ਸਾਲ ਬਾਅਦ ਵੀ ਗੋਆ 'ਤੇ ਪੁਰਤਗਾਲੀ ਆਪਣਾ ਅਧਿਕਾਰ ਜਮਾਈ ਬੈਠੇ ਸਨ 19 ਦਸੰਬਰ, 1961 ਨੂੰ ਭਾਰਤੀ ਫੌਜ ਨੇ ਆਪਰੇਸ਼ਨ ਵਿਜੈ ਅਭਿਆਨ ਸ਼ੁਰੂ ਕਰਕੇ ਗੋਆ, ਦਮਨ ਅਤੇ...
ਕਿਸਾਨਾਂ ਦੀ ਆਮਦਨ ਦਾ ਹੋਵੇ ਸਥਾਈ ਹੱਲ
ਹਿੰਦੀ ਪੱਟੀ ਦੇ ਤਿੰਨ ਸੂਬਿਆਂ ਵਿਚ ਕਾਂਗਰਸ ਨੂੰ ਸੱਤਾ ਮਿਲਣ ਦੇ ਪਿੱਛੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਐਲਾਨ ਨੇ ਅਹਿਮ ਭੂਮਿਕਾ ਨਿਭਾਈ ਚੋਣ ਪ੍ਰਚਾਰ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਸ ਦਿਨਾਂ ਵਿਚ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ ਸਹੁੰ ਚੁੱਕਣ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਾਂ...
ਲੀਜ਼ੈਂਡ ਤੋਂ ਘੱਟ ਨਹੀਂ ਸਿੰਧੂ
ਭਾਰਤੀ ਬੈਡਮਿੰਟਨ ਖਿਡਾਰੀਆਂ ਦੇ ਵੱਡੇ ਟੂਰਨਾਮੈਂਟਾਂ 'ਚ ਅਸਫਲਤਾਵਾਂ ਦੇ ਕਾਫ਼ੀ ਲੰਮੇ ਦੌਰ ਤੋਂ ਬਾਅਦ ਆਖ਼ਰ ਸਾਲ ਦੇ ਅਖ਼ੀਰ 'ਚ ਭਾਰਤ ਦੀ ਨੰਬਰ ਇੱਕ ਬੈਡਮਿੰਟਨ ਖਿਡਾਰੀ ਪੁਸਰਲਾ ਵੈਂਕਟ ਸਿੰਧੂ (ਪੀ. ਵੀ. ਸਿੰਧੂ) ਨੇ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਪਾਰ ਪਾਉਂਦਿਆਂ ਵਿਸ਼ਵ ਟੂਰ ਫਾਈਨਲਜ਼ ਦਾ ਖ਼ਿਤਾਬ ਜਿੱਤ ਕੇ ਆਪਣਾ...
ਲੀਜ਼ੈਂਡ ਤੋਂ ਘੱਟ ਨਹੀਂ ਸਿੰਧੂ
ਭਾਰਤੀ ਬੈਡਮਿੰਟਨ ਖਿਡਾਰੀਆਂ ਦੇ ਵੱਡੇ ਟੂਰਨਾਮੈਂਟਾਂ 'ਚ ਅਸਫਲਤਾਵਾਂ ਦੇ ਕਾਫ਼ੀ ਲੰਮੇ ਦੌਰ ਤੋਂ ਬਾਅਦ ਆਖ਼ਰ ਸਾਲ ਦੇ ਅਖ਼ੀਰ 'ਚ ਭਾਰਤ ਦੀ ਨੰਬਰ ਇੱਕ ਬੈਡਮਿੰਟਨ ਖਿਡਾਰੀ ਪੁਸਰਲਾ ਵੈਂਕਟ ਸਿੰਧੂ (ਪੀ. ਵੀ. ਸਿੰਧੂ) ਨੇ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਪਾਰ ਪਾਉਂਦਿਆਂ ਵਿਸ਼ਵ ਟੂਰ ਫਾਈਨਲਜ਼ ਦਾ ਖ਼ਿਤਾਬ ਜਿੱਤ ਕੇ ਆਪਣਾ...
ਸਾਠੇ ਦਾ ਦਰਦ ਸਮਝੇ ਕੇਂਦਰ ਸਰਕਾਰ
ਮਹਾਂਰਾਸ਼ਟਰ ਦਾ ਜ਼ਿਲ੍ਹਾ ਨਾਸਿਕ ਪਿਆਜ ਦੀ ਖੇਤੀ ਦਾ ਗੜ੍ਹ ਹੈ ਇਸ ਵਾਰ ਪਿਆਜ ਦੀਆਂ ਕੀਮਤਾਂ ਦਾ ਹਾਲ ਇਹ ਰਿਹਾ ਹੈ ਕਿ ਕਿਸਾਨਾਂ ਨੂੰ ਇੱਕ ਰੁਪਏ ਪ੍ਰਤੀ ਕਿੱਲੋਗ੍ਰਾਮ ਪਿਆਜ ਵੇਚਣਾ ਪੈ ਰਿਹਾ ਹੈ ਪਿਆਜ ਉਤਪਾਦਕ ਕਿਸਾਨ ਬੇਹੱਦ ਪ੍ਰੇਸ਼ਾਨ ਹਨ ਖਾਸਕਰ ਉਹ ਕਿਸਾਨ ਵੀ ਜੋ ਖੇਤੀ ਸਬੰਧੀ ਆਧੁਨਿਕ ਜਾਣਕਾਰੀ ਨਾਲ ਭਰਪੂਰ ਤੇ ...
ਮਨੁੱਖੀ ਅਧਿਕਾਰਾਂ ਦੀਆਂ ਚੁਣੌਤੀਆਂ
ਵਿਸ਼ਵ ਮਨੁੱਖੀ ਅਧਿਕਾਰ ਦਿਵਸ
ਵਿਸ਼ਵ ਮਨੁੱਖੀ ਅਧਿਕਾਰ ਦਿਵਸ ਹਰੇਕ ਸਾਲ 10 ਦਸੰਬਰ ਨੂੰ ਮਨਾਇਆ ਜਾਂਦਾ ਹੈ 1948 'ਚ 10 ਦਸੰਬਰ ਦੇ ਦਿਨ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਮਨੁੱਖੀ ਅਧਿਕਾਰ ਐਲਾਨ ਪੱਤਰ ਜਾਰੀ ਕੀਤਾ ਸੀ ਉਦੋਂ ਤੋਂ ਹਰੇਕ ਸਾਲ 10 ਦਸੰਬਰ ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ ਮਨੁੱਖੀ ਅ...
ਹੰਗਾਮੇਦਾਰ ਹੋਵੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ
ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਦਿਨ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦਰੁੱਤ ਸੈਸ਼ਨ ਦੇ ਹੰਗਾਮੇਦਾਰ ਹੋਣ ਦੇ ਅਸਾਰ ਹਨ ਐਗਜ਼ਿਟ ਪੋਲ ਤੋਂ ਨਤੀਜਿਆਂ ਦੀ ਜੋ ਤਸਵੀਰ ਉੱਭਰ ਕੇ ਸਾਹਮਣੇ ਆਈ ਹੈ ਉਸ ਨਾਲ ਤਾਂ ਇਹ ਤੈਅ ਹੋ ਗਿਆ ਹੈ ਕਿ ਸੜਕ ਤੋਂ ਲੈ ਕੇ ਸੰਸਦ ਤੱਕ ਹੰਗਾਮਾ, ਸ਼ੋਰ-ਸ਼ਰਾਬਾ ਤੇ ਧੂਮ-ਧੜੱ...
ਪ੍ਰਣਾਮ ਸ਼ਹੀਦਾਂ ਨੂੰ, ਜੋ ਦੇਸ਼ ਦੀ ਆਨ, ਬਾਨ ਤੇ ਸ਼ਾਨ ਲਈ ਕੁਰਬਾਨ ਹੋ ਗਏ
ਫਲੈਗ-ਡੇ 'ਤੇ ਵਿਸ਼ੇਸ਼
ਪ੍ਰਮੋਦ ਧੀਰ ਜੈਤੋ
ਹੁਣ ਤੱਕ ਭਾਰਤ ਦੀਆਂ ਪਾਕਿਸਤਾਨ, ਚੀਨ ਆਦਿ ਦੇਸ਼ਾਂ ਨਾਲ ਹੋਈਆਂ ਜੰਗਾਂ ਦੌਰਾਨ ਅਸੀਂ ਆਪਣੇ ਬਹੁਤ ਸਾਰੇ ਫੌਜੀ ਜਵਾਨ, ਯੋਧੇ, ਵੀਰ, ਮਾਵਾਂ ਦੇ ਲਾਡਲੇ ਪੁੱਤ, ਸੁਹਾਗਣਾਂ ਦੇ ਸੁਹਾਗ, ਬੱਚਿਆਂ ਦੇ ਪਿਤਾ, ਭੈਣਾਂ ਦੇ ਵੀਰ ਗੁਆ ਚੁੱਕੇ ਹਾਂ। ਹਜ਼ਾਰਾਂ ਫੌਜੀ ਜ਼ਖ਼ਮੀ ਹੋ ਚੁੱ...
ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਪੰਜਾਬ
ਕਸ਼ਮੀਰ ਮੁੱਦੇ 'ਤੇ ਵਿਸ਼ਵ ਪੱਧਰ 'ਤੇ ਮੂੰਹ ਦੀ ਖਾਣ ਦੇ ਨਾਲ ਹੀ, ਅੱਤਵਾਦ ਦੇ ਮੁੱਦੇ 'ਤੇ ਹਰ ਸਮੇਂ ਘਿਰਦਾ ਆਇਆ ਗੁਆਂਢੀ ਪਾਕਿਸਤਾਨ ਹਰ ਉਸ ਹਰਕਤ 'ਤੇ ਉਤਾਰੂ ਹੈ, ਜਿਸ ਨਾਲ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਮਜ਼ਬੂਤ ਹੋਣ ਕਸ਼ਮੀਰ ਘਾਟੀ ਤੋਂ ਬਾਅਦ ਪੰਜਾਬ ਨਿਸ਼ਾਨੇ 'ਤੇ ਹੈ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦ...