ਭੀੜ ਤੋਂ ਅਲੱਗ ਇੱਕ ਮਨੁੱਖ ਅਟਲ ਬਿਹਾਰੀ ਵਾਜਪਾਈ
'ਵਾਜਪਾਈ ਦੀ ਜ਼ੁਬਾਨ 'ਚ ਸਰਸਵਤੀ ਹੈ' ਇਹ ਗੱਲ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਅਟਲ ਬਿਹਾਰੀ ਵਾਜਪਾਈ ਦੇ ਸੰਦਰਭ 'ਚ ਕਹੀ ਸੀ। ਆਦਰ ਨਾਲ ਬੋਲਣ ਵਾਲੇ ਅਤੇ ਆਦਰ ਨਾਲ ਸੁਣਨ ਵਾਲੇ ਵਾਜਪਾਈ ਨੂੰ ਨੀਲੀ ਛੱਤ ਵਾਲੇ ਨੇ ਉਹ ਰੁੱਖਾਪਣ ਕਦੇ ਨਹੀਂ ਦਿੱਤਾ ਜੋ ਸਿਖ਼ਰ 'ਤੇ ਬੈਠੇ ਲੋਕਾਂ ...
ਯੂਪੀਏ ਦੀ ਮਜ਼ਬੂਤੀ ਨਾਲ ਐਨਡੀਏ ‘ਚ ਵਧੇਗੀ ਬੇਚੈਨੀ
ਰਾਜੀਵ ਰੰਜਨ ਤਿਵਾੜੀ
ਕਿਹਾ ਜਾਂਦਾ ਹੈ ਕਿ ਰਾਜਨੀਤੀ ਸੰਭਾਵਨਾਵਾਂ ਦੀ ਖੇਡ ਹੈ ਰਾਜਨੀਤੀ ਵਿਚ ਕਦੋ ਕੀ ਹੋ ਜਾਵੇ, ਕੋਈ ਨਹੀਂ ਜਾਣਦਾ ਹਾਲੇ ਕੁਝ ਦਿਨ ਪਹਿਲਾਂ ਤੱਕ ਕੇਂਦਰ ਦੀ ਐਨਡੀਏ ਸਰਕਾਰ 'ਚ ਬੈਠੇ ਰਾਲੋਸਪਾ ਆਗੂ ਉਪੇਂਦਰ ਕੁਸ਼ਵਾਹਾ ਹੁਣ ਵਿਰੋਧੀ ਪਾਲ਼ੇ ਯੂਪੀਏ ਦਾ ਹਿੱਸਾ ਬਣ ਗਏ ਹਨ ਹੁਣ ਉਹ ਕਾਂਗਰਸ ਪ੍ਰਧਾਨ ਰ...
ਜੀਐੱਸਟੀ ‘ਚ ਸੁਧਾਰ ਬਨਾਮ ਰਾਹਤ
ਸਿਆਸਤ ਤੇ ਆਰਥਿਕ ਨੀਤੀਆਂ ਇਸ ਤਰ੍ਹਾਂ ਉਲਝ ਗਈਆਂ ਹਨ ਕਿ ਸਰਕਾਰ ਆਪਣੀਆਂ ਕਮੀਆਂ ਜਾਂ ਲੋੜੀਂਦੇ ਸੁਧਾਰਾਂ ਨੂੰ ਜਨਤਾ ਲਈ ਤੋਹਫ਼ੇ ਦੇ ਤੌਰ 'ਤੇ ਪੇਸ਼ ਕਰ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 18 ਦਸੰਬਰ ਨੂੰ ਬਿਆਨ ਦਿੱਤਾ ਸੀ ਕਿ ਕੇਂਦਰ ਸਰਕਾਰ ਜੀਐੱਸਟੀ ਨਾਲ ਜੁੜੀਆਂ ਵਸਤੂਆਂ 'ਚ ਛੋਟ ਦੇ ਸਕਦੀ ਹੈ ਜਿਸ ਨਾਲ...
ਪੰਚਾਇਤ ਚੋਣਾਂ ਤੇ ਅਸੀਂ
ਪੰਚਾਇਤ ਚੋਣਾਂ ਸਿਆਸਤ ਦਾ ਮੁੱਢ ਹੁੰਦਾ ਹੈ ਬਹੁਤੇ ਸਿਆਸਤਦਾਨ ਪਿੰਡ ਦੀ ਪੰਚਾਇਤ ਮੈਂਬਰੀ ਤੋਂ ਹੀ ਸਿਆਸੀ ਸ਼ੁਰੂਆਤ ਕਰਕੇ ਮੁੱਖ ਮੰਤਰੀ ਦੀ ਕੁਰਸੀ 'ਤੇ ਜਾ ਬਿਰਾਜਮਾਨ ਹੁੰਦੇ ਹਨ। ਦੇਸ਼ ਅਤੇ ਸੂਬੇ ਦੀ ਸਿਆਸਤ ਵੀ ਪੰਚਾਇਤ ਚੋਣਾਂ 'ਚੋਂ ਹੀ ਆਪਣਾ ਅਧਾਰ ਚਿਤਵਦੀ ਹੈ। ਪਿੰਡ ਦੀ ਪੰਚਾਇਤ ਨੂੰ ਮਿੰਨੀ ਪਾਰਲੀਮੈਂਟ ਆਖਿਆ...
ਖੁਸ਼ ਰਹਿਣਾ ਹੈ ਤਾਂ…
ਗੁਜ਼ਰ ਗਿਆ ਉਹ ਅਤੀਤ ਹੈ, ਉਸ ਨੂੰ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ ਇਸੇ ਕਾਰਨ ਜੋ ਲੰਘ ਗਿਆ ਹੈ ਉਸ ਵਿਸ਼ੇ 'ਚ ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ ਅਚਾਰੀਆ ਚਾਣੱਕਿਆ ਮੁਤਾਬਕ, ਜੋ ਇਨਸਾਨ ਬੀਤੇ ਹੋਏ ਸਮੇਂ ਨੂੰ ਲੈ ਕੇ ਚਿੰਤਤ ਰਹਿੰਦਾ ਹੈ, ਉਹ ਕਦੇ ਸੁਖੀ ਨਹੀਂ ਹੋ ਸਕਦਾ ਬੀਤੇ ਸਮੇਂ ਦੀਆਂ ਗੱਲਾਂ ਨੂੰ ਯਾਦ ਕਰਨ ...
ਬਚੋ! ਆਨਲਾਈਨ ਧੋਖਾਧੜੀ ਤੋਂ
ਸਾਵਧਾਨ ਰਹੋ, ਜਾਗਰੂਕ ਰਹੋ
2. ਗੋਦਾਮ 'ਚ ਉਪਲੱਬਧ ਪ੍ਰੋਡਕਟ ਖਰੀਦੋ:
ਅਮੇਜਨ, ਫਲਿੱਪਕਾਰਟ ਤੇ ਸਨੈਪਡੀਲ ਵਰਗੀਆਂ ਈ-ਕਾਮਰਸ ਵੈੱਬਸਾਈਟਸ ਦੇ ਆਪਣੇ ਗੋਦਾਮ ਹੁੰਦੇ ਹਨ, ਜਿੱਥੇ ਥਰਡ ਪਾਰਟੀ ਵਿਕ੍ਰੇਤਾ ਦਾ ਵੀ ਸਾਮਾਨ ਰੱਖਿਆ ਹੁੰਦਾ ਹੈ ਹੁਣ ਸਵਾਲ ਉੱਠਦਾ ਹੈ ਕਿ ਤੁਸੀਂ ਕਿਵੇਂ ਜਾਣੋਗੇ ਕਿ ਕੋਈ ਪ੍ਰੋਡਕਟ ਗੋਦਾਮ ਵ...
ਵਾਸਕੋ ਡੀ ਗਾਮਾ
ਡਾਮ ਵਾਸਕੋ ਡੀ ਗਾਮਾ ਇੱਕ ਪੁਰਤਗਾਲੀ ਖੋਜਕਾਰ, ਯੂਰਪੀ ਖੋਜ ਯੁਗ ਦੇ ਸਭ ਤੋਂ ਸਫ਼ਲ ਖੋਜਕਾਰਾਂ ਵਿਚੋਂ ਇੱਕ ਅਤੇ ਯੂਰਪ ਤੋਂ ਭਾਰਤ ਸਿੱਧੀ ਯਾਤਰਾ ਕਰਨ ਵਾਲੇ ਜਹਾਜ਼ਾਂ ਦਾ ਕਮਾਂਡਰ ਸੀ, ਜੋ ਕੇਪ ਆਫ਼ ਗੁਡ ਹੋਪ, ਅਫ਼ਰੀਕਾ ਦੇ ਦੱਖਣੀ ਕੋਨੇ ਤੋਂ ਹੁੰਦੇ ਹੋਏ ਭਾਰਤ ਪਹੁੰਚਿਆ ਉਨ੍ਹਾਂ ਦੇ ਜਨਮ ਦੀ ਸਟੀਕ ਤਰੀਕ ਜਾਂ ਸਾਲ ਦਾ...
ਸਰਕਾਰੀ ਸਕੂਲਾਂ ‘ਚ ਬੱਚਿਆਂ ਦੀ ਗਿਣਤੀ ਵਧਾਏਗੀ ਈਚ ਵਨ, ਬਰਿੰਗ ਵਨ ਮੁਹਿੰਮ
ਚਮਨਦੀਪ ਸ਼ਰਮਾ
ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਘਟ ਰਹੀ ਗਿਣਤੀ ਨੂੰ ਲੈ ਕੇ ਫਿਕਰਮੰਦ ਨਜ਼ਰ ਆ ਰਿਹਾ ਹੈ। ਅਮਰਵੇਲ ਵਾਂਗ ਵਧੇ ਨਿੱਜੀ ਸਕੂਲਾਂ ਨੇ ਇਨ੍ਹਾਂ ਸਕੂਲਾਂ ਨੂੰ ਕਾਫ਼ੀ ਠੇਸ ਪਹੁੰਚਾਈ ਹੈ। ਪਰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਆ ਰਹੀ ਕਮੀ ਸਬੰਧੀ ਅਧਿਆਪਕ-ਵਿਦਿਆਰਥੀ ਅਨੁਪਾਤ ਦਾ ਠੀਕ...
ਹਿੰਦ ਮਹਾਂਸਾਗਰ ‘ਚ ਚੀਨੀ ਦਬਦਬੇ ਨੂੰ ਚੁਣੌਤੀ
ਰਾਹੁਲ ਲਾਲ
ਮਹਾਂਸਾਗਰ ਦਾ ਛੋਟਾ ਜਿਹਾ ਦੀਪ ਦੇਸ਼ ਮਾਲਦੀਵ ਇਸ ਸਾਲ ਡੂੰਘੇ ਸਿਆਸੀ ਤੇ ਸੰਵਿਧਾਨਕ ਸੰਕਟ ਨਾਲ ਜੂਝਦਾ ਰਿਹਾ ਪਰ ਸਤੰਬਰ 'ਚ ਮਾਲਦੀਵ ਦੀ ਜਨਤਾ ਨੇ ਆਪਣੀਆਂ ਲੋਕਤੰਤਰਿਕ ਸ਼ਕਤੀਆਂ ਵਰਤਦਿਆਂ ਚੀਨ ਸਮੱਰਥਕ ਅਬਦੁੱਲਾ ਯਾਮੀਨ ਨੂੰ ਹਰਾ ਕੇ ਸਾਂਝੇ ਵਿਰੋਧੀ ਗਠਜੋੜ ਦੇ ਆਗੂ ਇਬ੍ਰਾਹਿਮ ਮੁਹੰਮਦ ਸੋਲੀਹ ਨੂੰ ਜ...
ਖੇਤੀ ਸੰਕਟ ਤੇ ਲਾਚਾਰ ਰਾਜ ਪ੍ਰਬੰਧ
ਦੇਸ਼ ਅੰਦਰ ਖੇਤੀ ਸੰਕਟ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਸਾਰੀ ਗੱਲ ਕਰਜਾ ਮਾਫ਼ੀ ਦੁਆਲੇ ਘੁੰਮ ਰਹੀ ਹੈ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਕਮਲ ਨਾਥ ਨੇ ਸਹੁੰ ਚੁੱਕਦਿਆਂ ਸਾਰ ਕਿਸਾਨਾਂ ਦੀ ਕਰਜਾ ਮਾਫ਼ੀ ਵਾਲੀ ਫਾਈਲ 'ਤੇ ਦਸਤਖ਼ਤ ਕਰ ਦਿੱਤੇ ਇਸ ਤੋਂ ਪਹਿਲਾਂ ਪੰਜਾਬ ਦੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰ...