ਯੂਪੀ ‘ਚ ਡਾਵਾਂਡੋਲ ਕਾਨੂੰਨ ਪ੍ਰਬੰਧ
ਭੜਕੀ ਭੀੜ ਵੱਲੋਂ ਹਿੰਸਾ ਦੀਆਂ ਘਟਨਾਵਾਂ 'ਚ ਉੱਤਰ ਪ੍ਰਦੇਸ਼ ਸੁਰਖੀਆਂ 'ਚ ਰਿਹਾ ਹੈ ਸੁਪਰੀਮ ਕੋਰਟ ਦੀ ਸਖ਼ਤੀ ਦੇ ਬਾਵਜੂਦ ਇਸ ਸੂਬੇ 'ਚ ਹੌਲਨਾਕ ਘਟਨਾਵਾਂ ਵਾਪਰ ਰਹੀਆਂ ਹਨ ਤਾਜ਼ਾ ਘਟਨਾ ਜ਼ਿਲ੍ਹਾ ਗਾਜੀਪੁਰ ਦੀ ਹੈ।
ਜਿੱਥੇ ਭੀੜ ਨੇ ਪ੍ਰਧਾਨ ਮੰਤਰੀ ਦੀ ਰੈਲੀ ਦੀ ਡਿਊਟੀ ਤੋਂ ਵਾਪਸ ਪਰਤ ਰਹੀ ਪੁਲਿਸ ਟੀਮ 'ਤੇ ਹਮਲਾ ...
ਹੰਸ ਵਰਗਾ ਨਾ ਹੋਵੇ ਤੁਹਾਡਾ ਸੁਭਾਅ
ਘਰ-ਪਰਿਵਾਰ ਅਤੇ ਸਮਾਜ 'ਚ ਸਾਡਾ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਾਨੂੰ ਹੋਰ ਲੋਕਾਂ ਨਾਲ ਕਿਵੇਂ ਰਹਿਣਾ ਚਾਹੀਦਾ ਹੈ, ਸਾਡਾ ਰਿਸ਼ਤਾ ਕਿਹੋ-ਜਿਹਾ ਹੋਵੇ? ਇਸ ਸਬੰਧੀ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ:
ਯਤ੍ਰੋਦਕਸਤਤ੍ਰਤ ਵਸੰਤਿ ਹੰਸਾ ਸਤਥੈਵ ਸ਼ੁਸ਼ਕੰ ਪਰਿਵਰਜਯੰਤਿ
ਨ ਹੰਸਤੁਲੇਨ ਨਰੇਨ ਭਾਵਯੰ ਪੁਨਸਤਯਜਨੰਤ:...
ਯੋਗ ਉਮੀਦਵਾਰ ਬਣਨ ਪੰਚਾਇਤੀ ਨੁਮਾਇੰਦੇ
ਮੋਤੀ ਲਾਲ ਤਾਂਗੜੀ
ਖੱਟੀਆਂ ਮਿੱਠੀਆਂ ਯਾਦਾਂ ਦੇ ਨਾਲ 2018 ਸਾਨੂੰ ਅਲਵਿਦਾ ਕਹਿ ਚੱਲਿਆ ਹੈ ਅਤੇ 2019 ਨਵਾਂ ਸਾਲ ਸਾਡੇ ਲਈ ਨਵੀਆਂ ਸੌਗਾਤਾਂ ਲੈ ਕੇ ਆ ਰਿਹਾ ਹੈ। ਪਿਛਲੇ ਸਾਲ ਵਿੱਚ ਕੀਤੀਆਂ ਗਲਤੀਆਂ ਕੋਈ ਵੀ ਵਿਅਕਤੀ ਦੁਹਰਾਉਣਾ ਨਹੀਂ ਚਾਹੇਗਾ।
ਪਿਛਲੇ ਸਾਲ ਦਾ ਲੇਖਾ ਜੋਖਾ ਸਾਡੇ ਸਾਹਮਣੇ ਹੈ। ਅਸੀਂ ਵਿਚਾਰ ...
ਸਿਆਸੀ ਉੱਥਲ-ਪੁਥਲ ਦਾ ਵਰ੍ਹਾ 2018
ਯੋਗੇਸ਼ ਕੁਮਾਰ ਗੋਇਲ
ਸਾਲ 2018 ਨੂੰ ਕੁਝ ਖੱਟੀਆਂ, ਕੁਝ ਮਿੱਠੀਆਂ ਤੇ ਕੁਝ ਕੌੜੀਆਂ ਯਾਦਾਂ ਨਾਲ ਅਸੀਂ ਸਭ ਅਲਵਿਦਾ ਕਹਿ ਰਹੇ ਹਾਂ ਤੇ ਅਸੀਂ ਨਵੇਂ ਸਾਲ ਦਾ ਸਵਾਗਤ ਕਰਨ ਲਈ ਤਿਆਰ ਹਾਂ 2018 'ਚ ਦੇਸ਼ 'ਚ ਬਹੁਤ ਕੁਝ ਹੋਇਆ, ਰਾਜਨੀਤਿਕ ਦ੍ਰਿਸ਼ਟੀ ਨਾਲ ਇਹ ਸਾਲ ਬਹੁਤ ਮਹੱਤਵਪੂਰਨ ਰਿਹਾ ਤਾਂ ਸਾਲ ਭਰ 'ਚ ਕਈ ਵੱਡੇ ਹ...
ਫ਼ਿਲਮਾਂ ਦਾ ਸਿਆਸੀਕਰਨ
ਕਲਾਕਾਰ ਨੂੰ ਰਾਜਨੀਤੀ ਦੇ ਢਿੱਲੇ ਪੇਚਾਂ 'ਤੇ ਚੋਟ ਮਾਰਨ ਦਾ ਅਧਿਕਾਰ ਹੈ ਪਰ ਇਹ ਕੰਮ ਉਹ ਸੂਖਮ ਕਲਾ ਰਾਹੀਂ ਕਰਦਾ ਹੈ ਨਾ ਕਿ ਕਿਸੇ ਪਾਰਟੀ ਦੇ ਰਟੇ ਰਟਾਏ ਨਾਅਰਿਆਂ ਵਾਂਗ ਤਾਜ਼ਾ ਵਿਵਾਦ ਅਗਲੇ ਸਾਲ 11 ਜਨਵਰੀ ਨੂੰ ਆਉਣ ਵਾਲੀ ਫ਼ਿਲਮ, ' ਦ ਐਕਸੀਡੈਂਟਲ ਪ੍ਰਾਈਮ ਮਿਸਿਸਟਰ' ਦਾ ਹੈ ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ...
ਜੋ ਹੈ ਉਸ ਦਾ ਸੁਖ ਮਾਣੋ
ਆਮ ਤੌਰ 'ਤੇ ਇਹ ਵੇਖਣ ਵਿੱਚ ਆਉਂਦਾ ਹੈ ਕਿ ਮਨੁੱਖ ਆਪਣੇ ਕੋਲ ਪ੍ਰਾਪਤ ਵਸਤੂਆਂ ਤੋਂ ਸੰਤੁਸ਼ਟ ਨਹੀਂ ਹੁੰਦਾ ਤੇ ਉਹ ਜੋ ਹੋਰਾਂ ਕੋਲ ਹੈ ਉਸਨੂੰ ਪ੍ਰਾਪਤ ਕਰਨ ਲਈ ਯਤਨ ਕਰਦਾ ਰਹਿੰਦਾ ਹੈ ਇਸ ਹਾਲਤ 'ਚ ਦੋਵੇਂ ਹੀ ਚੀਜ਼ਾਂ ਉਸ ਦੇ ਹੱਥੋਂ ਨਿੱਕਲ ਜਾਂਦੀਆਂ ਹਨ।
ਜੋ ਵਿਅਕਤੀ ਨਿਸ਼ਚਿਤ ਵਸਤਾਂ ਨੂੰ ਛੱਡ ਕੇ ਅਨਿਸ਼ਚਿਤ ਵਸਤ...
ਧੜੇਬੰਦੀਆਂ ‘ਚ ਉਲਝ ਕੇ ਰਹਿ ਜਾਂਦੈ ਪਿੰਡਾਂ ਦਾ ਵਿਕਾਸ
ਗੁਰਜੀਵਨ ਸਿੰਘ ਸਿੱਧੂ
ਦੇਸ਼ ਵਿੱਚ ਜਮਹੂਰੀਅਤ ਦੇ ਲੋਕ ਪੱਖੀ ਤਾਣੇ-ਬਾਣੇ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕਰਨ ਦੇ ਮਨੋਰਥ ਨਾਲ ਸਰਕਾਰ ਵੱਲੋਂ ਦੇਸ਼ ਦੀ ਅਜ਼ਾਦੀ ਤੋਂ ਬਾਅਦ 1952 ਵਿਚ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਬਣਾਉਣ ਦਾ ਉੱਦਮ ਕੀਤਾ ਗਿਆ। ਪਿੰਡਾਂ ਦੀਆਂ ਵੋਟਾਂ ਦੇ ਹਿਸਾਬ ਨਾਲ ਪੰਚਾਇਤਾਂ ਦੇ ਮੈਂਬਰਾਂ ਦੀ ...
ਕੁਦਰਤ ਦੇ ਕਹਿਰ ਅੱਗੇ ਬੇਵੱਸ ਮਨੁੱਖ
ਸੁਨੀਲ ਤਿਵਾੜੀ
ਅੱਜ ਮਨੁੱਖ ਬੇਸ਼ੱਕ ਹੀ ਕਿੰਨੀ ਵੀ ਵਿਗਿਆਨਕ ਤਰੱਕੀ ਕਰ ਗਿਆ ਹੈ ਤੇ ਸੂਚਨਾ ਤਕਨੀਕੀ ਦੇ ਨਜ਼ਰੀਏ ਨਾਲ ਕਿੰਨਾ ਵੀ ਸਮਰੱਥ ਹੋ ਗਿਆ ਹੋਵੇ ਪਰ ਫਿਰ ਵੀ ਉਹ ਕੁਦਰਤ ਦੇ ਕਹਿਰ ਅੱਗੇ ਬੇਬੱਸ ਤੇ ਲਾਚਾਰ ਨਜ਼ਰ ਆਉਂਦਾ ਹੈ ਹਾਲ ਹੀ 'ਚ ਅਜਿਹਾ ਹੀ ਇੰਡੋਨੇਸ਼ੀਆ 'ਚ ਦੇਖਣ ਨੂੰ ਮਿਲਿਆ ਜਿੱਥੇ ਸੁਨਾਮੀ ਦੇ ਕਹਿਰ...
ਮਜ਼ਦੂਰਾਂ ਪ੍ਰਤੀ ਸੰਵੇਦਨਸ਼ੀਲ ਹੋਵੇ ਸਰਕਾਰ
ਮੇਘਾਲਿਆ ਦੀ ਇੱਕ ਕੋਲਾ ਖਾਨ 'ਚ 15 ਮਜ਼ਦੂਰ 14 ਦਿਨਾਂ ਤੋਂ ਫਸੇ ਹੋਏ ਹਨ ਖਾਨ 'ਚ 70 ਫੁੱਟ ਤੱਕ ਪਾਣੀ ਭਰਨ ਨਾਲ ਫਿਕਰ ਵਾਲੇ ਹਾਲਾਤ ਬਣੇ ਹੋਏ ਹਨ ਪਿਛਲੇ ਮਹੀਨਿਆਂ 'ਚ ਥਾਈਲੈਂਡ 'ਚ 12 ਬੱਚਿਆਂ ਨੂੰ ਸੁਰੰਗ 'ਚੋਂ ਬਚਾਉਣ ਵਾਲੀ ਭਾਰਤੀ ਕੰਪਨੀ ਕਿਰਲੋਸਕਰ ਨੇ ਮੱਦਦ ਦੀ ਪੇਸਕਸ਼ ਕੀਤੀ ਹੈ ਦੁੱਖ ਦੀ ਗੱਲ ਇਹ ਹੈ ਕਿ ...
ਆਪਣੀ ਯੋਜਨਾ ਕਿਸੇ ਨੂੰ ਨਾ ਦੱਸੋ
ਅੱਜ ਦੇ ਸਮੇਂ 'ਚ ਜਿਵੇਂ-ਜਿਵੇਂ ਤੁਹਾਡੀ ਮੁਕਾਬਲੇਬਾਜ਼ੀ ਵਧ ਰਹੀ ਹੈ, ਠੀਕ ਉਸੇ ਤਰ੍ਹਾਂ ਕੰਮਾਂ 'ਚ ਸਫ਼ਲਤਾ ਪ੍ਰਾਪਤ ਕਰਨੀ ਹੀ ਜ਼ਿਆਦਾ ਮੁਸ਼ਕਿਲ ਹੋ ਗਈ ਹੈ ਇਸ ਦਾ ਕਾਰਨ ਇਹ ਹੈ ਕਿ ਕਿਸੇ ਵੀ ਵਿਅਕਤੀ ਦੇ ਆਸ-ਪਾਸ ਦੇ ਲੋਕ ਜਾਂ ਹੋਰ ਲੋਕਾਂ ਨਾਲ ਉਸ ਦਾ ਮੁਕਾਬਲੇਬਾਜੀ ਦਾ ਪੱਧਰ ਕਾਫ਼ੀ ਜ਼ਿਆਦਾ ਵਧ ਗਿਆ ਹੈ ਸਾਰੇ ਚਾਹੁ...