ਜਨਮ ਦਿਨ ਮਨਾ ਕੇ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਦਾ ਹੰਭਲਾ
ਬਿੰਦਰ ਸਿੰਘ ਖੁੱਡੀ ਕਲਾਂ
ਪਿਛਲੇ ਕਾਫੀ ਸਮੇਂ ਤੋਂ ਮਾਪਿਆਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਵੱਲ ਅਜਿਹਾ ਵਧਣਾ ਸ਼ੁਰੂ ਹੋਇਆ ਹੈ ਕਿ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਰਸਾਤਲ ਵੱਲ ਜਾ ਰਹੀ ਹੈ। ਵਿਦਿਆਰਥੀਆਂ ਦੀ ਘਟਦੀ ਗਿਣਤੀ ਬਦੌਲਤ ਪਿਛਲੇ ਵਰ੍ਹੇ ਸੈਂਕੜੇ ਸਕੂਲਾਂ ਨੂੰ ਜਿੰਦਰੇ ਮਾਰਨ ਦੀ ਨੌਬ...
ਵਿਸ਼ਵ ਤਾਕਤਾਂ ਕਰ ਰਹੀਆਂ ਹਨ ਭਾਰਤ ਨੂੰ ਸਲਾਮ
ਵਿਸ਼ਣੂ ਗੁਪਤ
ਭਾਰਤ ਦੇ ਪੱਖ 'ਚ ਸਮਾਂ ਤੇ ਹਾਲਾਤ ਕਿਵੇਂ ਬਦਲ ਰਹੇ ਹਨ, ਦੁਨੀਆ ਦੀਆਂ ਤਾਕਤਾਂ ਭਾਰਤ ਦੇ ਸਾਹਮਣੇ ਕਿਵੇਂ ਝੁਕ ਰਹੀਆਂ ਹਨ, ਭਾਰਤ ਦੇ ਵਿਚਾਰ ਨੂੰ ਜਾਣਨ ਲਈ ਖੁਦ ਦਸਤਕ ਦੇ ਰਹੀਆਂ ਹਨ, ਇਸ ਦਾ ਇੱਕ ਉਦਾਹਰਨ ਤੁਹਾਡੇ ਸਾਹਮਣੇ ਪੇਸ਼ ਹੈ ਅਫਗਾਨਿਸਤਾਨ 'ਚ ਸ਼ਾਂਤੀ ਗੱਲਬਾਤ 'ਚ ਭਾਰਤ ਦੀ ਭੂਮਿਕਾ ਤੇ ਵਿਚਾ...
ਨਕਲੀ ਦੁੱਧ-ਘਿਓ ਤੇ ਲਾਪ੍ਰਵਾਹ ਸਰਕਾਰਾਂ
ਬੀਤੇ ਦਿਨ ਪੰਜਾਬ ਤੇ ਹਰਿਆਣਾ ਦੀਆਂ ਦੋ ਖ਼ਬਰਾਂ ਬੜਾ ਧਿਆਨ ਖਿੱਚਣ ਵਾਲੀਆਂ ਸਨ ਇੱਕ ਖ਼ਬਰ ਹਰਿਆਣਾ ਜ਼ਿਲ੍ਹਾ ਸਰਸਾ ਤੋਂ ਸੀ ਜਿੱਥੇ ਇੱਕ ਪਿੰਡ 'ਚ ਬੰਦ ਪਈ ਫੈਕਟਰੀ 'ਚ ਚੁੱਪ-ਚਾਪ ਨਕਲੀ ਘਿਓ ਬਣਾਇਆ ਜਾ ਰਿਹਾ ਸੀ ਫੈਕਟਰੀ 'ਚੋਂ ਨਕਲੀ ਘਿਓ ਬਣਾਉਣ ਵਾਲਾ ਰਸਾਇਣ ਵੀ ਬਰਾਮਦ ਹੋਇਆ ਇਸੇ ਤਰ੍ਹਾਂ ਪੰਜਾਬ ਦੇ ਜਿਲ੍ਹਾ ਅੰਮ...
ਪੱਲਾ ਨਾ ਛੱਡਣਾ
ਫਕੀਰ ਦੇ ਮੁੱਖ 'ਚੋਂ ਨਿੱਕਲੇ ਹੋਏ ਸ਼ਬਦ, ਬੜੇ ਹੀ ਸਰਲ ਤੇ ਸਹਿਜ਼ ਹੁੰਦੇ ਹਨ ਪਰ ਉਹ ਪਵਿੱਤਰ ਜੀਵਨ ਜਿਉਣ ਦਾ ਮਾਰਗਦਰਸ਼ਨ ਹੁੰਦੇ ਹਨ ।
ਬਜ਼ੁਰਗ ਅਵਸਥਾ ਕਾਰਨ ਉਨ੍ਹਾਂ ਨੂੰ ਤੁਰਨ-ਫਿਰਨ 'ਚ ਦਿੱਕਤ ਆਉਂਦੀ ਸੀ ਇਸ ਲਈ ਉਨ੍ਹਾਂ ਦੀ ਸਹਾਇਤਾ ਲਈ ਦੋ ਨੌਜਵਾਨ ਉਨ੍ਹਾਂ ਦੀ ਸੇਵਾ 'ਚ ਲੱਗੇ ਹੋਏ ਸਨ ਇੱਕ ਵਾਰ ਪੌੜੀਆਂ ਚੜ੍ਹ...
ਆਖਿਰ ਕੀ ਹੈ ਗ੍ਰਾਮ ਸਭਾ ਅਤੇ ਇਸ ਦੀ ਤਾਕਤ!
ਬਲਕਾਰ ਸਿੰਘ ਖਨੌਰੀ
ਗ੍ਰਾਮ ਸਭਾ, ਜਿਸ ਨੂੰ ਕਿ ਪਿੰਡ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ। ਇਸ ਪਾਰਲੀਮੈਂਟ ਵਿੱਚ ਪਿੰਡ ਦਾ ਹਰ ਇੱਕ ਆਮ ਨਾਗਰਿਕ ਸ਼ਾਮਲ ਹੁੰਦਾ ਹੈ। ਜਿਨ੍ਹਾਂ ਨੂੰ ਪਿੰਡ ਦੀ ਤਕਦੀਰ ਆਪ ਲਿਖਣ ਦਾ ਅਧਿਕਾਰ ਹੁੰਦਾ ਹੈ ਕਿ ਪਿੰਡ ਵਿੱਚ ਕਿਹੜੇ-ਕਿਹੜੇ ਕੰਮ ਹੋਣੇ ਚਾਹੀਦੇ ਹਨ। ਦੇਸ਼ ਦੀ ਪਾਰਲੀਮੈਂਟ ਵ...
ਦੇਸ਼ ਦੀ ਏਕਤਾ ਅਖੰਡਤਾ ਲਈ ਖ਼ਤਰਾ ਨਾ ਬਣ ਜਾਵੇ ਰਾਖਵਾਂਕਰਨ
ਪੂਨਮ ਆਈ ਕੌਸ਼ਿਸ਼
ਕੋਟਾ ਤੇ ਕਤਾਰਾਂ ਭਾਰਤੀ ਰਾਜਨੀਤੀ ਲਈ ਸਰਾਪ ਰਹੇ ਹਨ ਜਿਸ ਦੇ ਚਲਦਿਆਂ ਆਗੂ ਮਿੱਠੇ-ਮਿੱਠੇ ਵਾਅਦੇ ਕਰਦੇ ਰਹੇ, ਵੋਟ ਬੈਂਕ ਦੀ ਖਾਤਰ ਕਦਮ ਚੁੱਕਦੇ ਰਹੇ ਅਤੇ ਆਪਣੇ ਵੋਟਰਾਂ ਨੂੰ ਖੁਸ਼ ਕਰਨ ਲਈ ਮੂੰਗਫਲੀ ਵਾਂਗ ਰਾਖਵਾਂਕਰਨ ਵੰਡਦੇ ਰਹੇ ਇਹ ਸਾਡੇ 21ਵੀਂ ਸਦੀ ਦੇ ਭਾਰਤ ਦੀ ਦਸ਼ਾ ਨੂੰ ਦਰਸ਼ਾਉਂਦਾ ਹੈ ...
ਸਿਆਸਤ, ਨਸ਼ਾ ਤੇ ਪੁਲਿਸ
ਸਿਆਸਤ, ਪੰਜਾਬ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸੂਬੇ 'ਚ ਸ਼ਰਾਬ ਦੀ ਤਸਕਰੀ ਦੇ ਅਹਿਮ ਖੁਲਾਸੇ ਕੀਤੇ ਹਨ ਜ਼ੀਰੇ ਨੇ ਸ਼ਰਾਬ ਮਾਫ਼ੀਆ ਤੇ ਪੁਲਿਸ ਪ੍ਰਬੰਧ ਦੀ ਮਿਲੀਭੁਗਤ 'ਤੇ ਸਵਾਲ ਉਠਾਏ ਹਨ ਭਾਵੇਂ ਇਹਨਾਂ ਦੋਸ਼ਾਂ ਪਿੱਛੇ ਜ਼ੀਰਾ ਦੀ ਮਨਸ਼ਾ ਨੂੰ ਵੀ ਪਾਕ-ਸਾਫ਼ ਕਰਾਰ ਨਹੀਂ ਦਿੱਤਾ ਜਾ ਸਕਦਾ ਪਰ ਪੁਲਿਸ ਤੇ ਨਸ਼ਾ ਮਾਫ਼ੀਆ...
ਨਵੀਆਂ ਪੰਚਾਇਤਾਂ ਮੱਤਭੇਦ ਭੁਲਾ ਕੇ ਵਿਕਾਸ ਲਈ ਹੋਣ ਯਤਨਸ਼ੀਲ
ਬਿੰਦਰ ਸਿੰਘ ਖੁੱਡੀ ਕਲਾਂ
ਸਾਡੇ ਮੁਲਕ ਦਾ ਨਾਂਅ ਸੰਸਾਰ ਦੇ ਵੱਡੇ ਲੋਕਤੰਤਰੀ ਮੁਲਕਾਂ 'ਚ ਸ਼ੁਮਾਰ ਹੈ। ਪੰਚਾਇਤ ਨੂੰ ਲੋਕਤੰਤਰ ਦੀ ਮੁੱਢਲੀ ਇਕਾਈ ਸਮਝਿਆ ਜਾਂਦਾ ਹੈ। ਸੂਬੇ ਦੇ ਬਹੁਤੇ ਆਗੂਆਂ ਵੱਲੋਂ ਆਪਣਾ ਸਿਆਸੀ ਜੀਵਨ ਪੰਚਾਇਤ ਦੀ ਨੁਮਾਇੰਦਗੀ ਤੋਂ ਹੀ ਸ਼ੁਰੂ ਕੀਤਾ ਜਾਂਦਾ ਹੈ। ਰਾਜਸੀ ਲੋਕ ਆਪਣੀਆਂ ਸਿਆਸੀ ਜੜ੍ਹ...
ਬੈਂਕਾਂ ਦਾ ਮੁੜ-ਪੂੰਜੀਕਰਨ ਅਤੇ ਬੈਂਕਿੰਗ ਸੁਧਾਰ
ਰਾਹੁਲ ਲਾਲ
ਸਰਕਾਰ ਨੇ ਚਾਲੂ ਵਿੱਤੀ ਵਰ੍ਹੇ ਵਿਚ ਜਨਤਕ ਬੈਂਕਾਂ 'ਚ 650 ਅਰਬ ਰੁਪਏ ਦੀ ਪੂੰਜੀ ਪਾਉਣ ਦੀ ਬਜਟ ਤਜਵੀਜ਼ ਰੱਖੀ ਸੀ ਇਸ ਵਿਚੋਂ 420 ਅਰਬ ਰੁਪਏ ਦੀ ਵੰਡ ਹਾਲੇ ਹੋਣੀ ਹੈ ਇਸਦਾ ਅਰਥ ਹੈ ਕਿ ਮਾਰਚ 2019 ਤੱਕ ਜਨਤਕ ਬੈਂਕਾਂ ਦੇ ਅੰਦਰ ਕੁੱਲ 830 ਅਰਬ ਰੁਪਏ ਪਾਏ ਜਾਣੇ ਹਨ ਇਸ ਤਰ੍ਹਾਂ ਚਾਲੂ ਵਿੱਤੀ ਵਰ੍...
ਬਿਜਲੀ ਵਾਲੇ ਵਾਹਨ ਸਮੇਂ ਦੀ ਲੋੜ
ਅਮਰੀਕੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਅਜਿਹੀਆਂ ਵਸਤੂਆਂ ਦੀ ਖੋਜ ਕੀਤੀ ਹੈ ਜਿਸ ਨਾਲ ਬਿਜਲੀ ਨਾਲ ਚੱਲਣ ਵਾਲੇ ਵਾਹਨ ਇੱਕ ਵਾਰ ਚਾਰਜ ਕਰਨ ਨਾਲ 800 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੇ ਹਨ ਭਾਵੇਂ ਇਹ ਅਮਰੀਕੀ ਵਿਗਿਆਨੀਆਂ ਦਾ ਦਾਅਵਾ ਹੀ ਹੈ ਪਰ ਇਸ ਦਾ ਦੁਨੀਆ ਭਰ ਦੇ ਮੁਲਕਾਂ ਨੂੰ ਨੋਟਿਸ ਲ...