ਦੇਸ਼ ਲਈ ਘਾਤਕ ਸਮੱਸਿਆ ਹੈ ਅਬਾਦੀ ਦਾ ਵਧਣਾ
ਨਵਜੋਤ ਬਜਾਜ (ਗੱਗੂ)
ਦੁਨੀਆ ਦੇ ਕੁਝ ਅਮੀਰਾਂ ਵਿੱਚ ਭਾਰਤੀਆਂ ਦਾ ਨਾਂਅ ਵੀ ਆਉਂਦਾ ਹੈ ਭਾਰਤ ਵਿੱਚ ਕਰੋੜਪਤੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਸਰਕਾਰ ਦਾ ਦਾਅਵਾ ਹੈ ਕਿ ਸਾਡੀ ਅਰਥ ਵਿਵਸਥਾ ਵੀ ਤੇਜੀ ਨਾਲ ਵਧ ਰਹੀ ਹੈ ਪਰ ਦੇਸ਼ ਦੀ ਦੂਜੀ ਤਸਵੀਰ ਚਿੰਤਾਜਨਕ ਤੇ ਸ਼ਰਮਨਾਕ ਵੀ ਹੈ ਕਿਉਂਕਿ ਪੂਰੇ ...
ਕੋਲਕਾਤਾ ‘ਚ ਲੋਕਤੰਤਰ ਦੀ ਸ਼ਾਨ ਨੂੰ ਵੱਟਾ
ਰਾਜੇਸ਼ ਮਾਹੇਸ਼ਵਰੀ
ਕੋਲਕਾਤਾ ਪੁਲਿਸ ਤੇ ਸੀਬੀਆਈ ਦਰਮਿਆਨ ਜੋ ਕੁਝ ਵੀ ਹੋਇਆ ਉਸ ਨੇ ਕਾਨੂੰਨ ਅਤੇ ਸੰਵਿਧਾਨ ਨੂੰ ਸੱਟ ਮਾਰਨ ਦੇ ਨਾਲ ਹੀ ਨਾਲ ਸੰਵਿਧਾਨ ਨੂੰ ਵੀ ਸਵਾਲਾਂ ਦੀ ਕਚਹਿਰੀ 'ਚ ਖੜ੍ਹਾ ਕਰਨ ਦਾ ਕੰਮ ਕੀਤਾ ਹੈ ਉਸ ਤੋਂ ਵੀ ਜਿਆਦਾ ਸ਼ਰਮਨਾਕ ਇਹ ਰਿਹਾ ਹੈ ਕਿ ਸੂਬੇ ਦੀ ਚੁਣੀ ਮੁੱਖ ਮੰਤਰੀ ਸ਼ੱਕੀ ਅਫ਼ਸਰ ਦੇ ਬਚ...
ਅਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਕਿਸਾਨ
ਪੰਜਾਬ-ਹਰਿਆਣਾ ਸਮੇਤ ਉੱਤਰੀ ਭਾਰਤ ਦੇ ਰਾਜਾਂ 'ਚ ਅਵਾਰਾ ਪਸ਼ੂ ਕਿਸਾਨਾਂ ਸਮੇਤ ਆਮ ਸ਼ਹਿਰੀਆਂ ਲਈ ਸਮੱਸਿਆ ਤੇ ਸਰਕਾਰਾਂ ਲਈ ਚੁਣੌਤੀ ਬਣੇ ਹੋਏ ਹਨ ਇੱਕ ਅਨੁਮਾਨ ਅਨੁਸਾਰ ਇਕੱਲੇ ਪੰਜਾਬ 'ਚ ਦੋ ਲੱਖ ਤੋਂ ਵੱਧ ਅਵਾਰਾ ਪਸ਼ੂ ਘੁੰਮ ਰਹੇ ਹਨ ਕਣਕ ਤੇ ਹੋਰ ਫਸਲਾਂ ਨੂੰ ਪਸ਼ੂਆਂ ਦੇ ਉਜਾੜੇ ਤੋਂ ਬਚਾਉਣ ਲਈ ਕਿਸਾਨ ਸਰੀਰਕ, ਮ...
…ਤੇ ਖਟਮਲ ਲੜਨੇ ਬੰਦ ਹੋ ਗਏ
ਫਬਲਰਾਜ ਸਿੰਘ ਸਿੱਧੂ ਐਸ.ਪੀ.
ਪੁਲਿਸ ਅਤੇ ਫੌਜ ਦੇ ਟਰੇਨਿੰਗ ਸੈਂਟਰਾਂ ਵਿੱਚ ਇੱਕ ਅਲੱਗ ਹੀ ਕਿਸਮ ਦੀ ਦੁਨੀਆਂ ਵੱਸਦੀ ਹੈ। ਉੱਥੇ ਰੰਗਰੂਟਾਂ ਵਾਸਤੇ ਉਸਤਾਦ ਹੀ ਰੱਬ ਹੁੰਦਾ ਹੈ। ਉਸ ਦੇ ਮੂੰਹ ਵਿੱਚੋਂ ਨਿੱਕਲਣ ਵਾਲਾ ਹਰ ਸ਼ਬਦ ਇਲਾਹੀ ਹੁਕਮ ਹੁੰਦਾ ਹੈ। ਜੇ ਉਹ ਕਹੇ ਭੱਜੋ ਤਾਂ ਭੱਜਣਾ ਹੀ ਪੈਣਾ ਹੈ, ਜੇ ਉਹ ਕਹੇ ਮ...
ਚੌਕਸੀ ਤਕਨੀਕ ਤੋਂ ਵਾਂਝੀ ਰੇਲ
ਪ੍ਰਮੋਦ ਭਾਰਗਵ
ਬਿਹਾਰ 'ਚ ਸੀਮਾਂਚਲ ਐਕਸਪ੍ਰੱੈਸ ਦੇ ਨੌਂ ਡੱਬੇ ਪੱਟੜੀ ਤੋਂ ਉੱਤਰ ਗਏ ਇਹ ਹਾਦਸਾ ਵੈਸ਼ਾਲੀ ਜ਼ਿਲ੍ਹੇ ਦੇ ਸਹਿਦੇਈ ਬੁਜ਼ੁਰਗ ਰੇਲਵੇ ਸਟੇਸ਼ਨ ਕੋਲ ਹੋਇਆ ਇਸ ਵਿਚ ਸੱਤ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 24 ਜ਼ਖਮੀ ਹਨ ਇਹ ਰੇਲ ਜੋਗਬਨੀ ਤੋਂ ਅਨੰਦ ਵਿਹਾਰ ਦਿੱਲੀ ਆ ਰਹੀ ਸੀ ਰੇਲ ਮੰਤਰਾਲੇ ਦੇ ਅੰ...
ਸਿਆਸੀ ਨਹਿਲੇ ‘ਤੇ ਦਹਿਲਾ
ਬੰਗਾਲ ਦਾ ਹਾਈ ਵੋਲਟੇਜ਼ ਡਰਾਮਾ ਲੋਕ ਸਭਾ ਚੋਣਾਂ ਦੀ ਸਿਆਸੀ ਜ਼ੋਰ-ਅਜ਼ਮਾਈ ਤੋਂ ਵੱਧ ਕੁਝ ਨਹੀਂ ਲੱਗ ਰਿਹਾ ਇਸ ਵਾਰ ਬੰਗਾਲ ਦਾ ਮਾਹੌਲ ਉੱਤਰ ਪ੍ਰਦੇਸ਼ ਦੇ ਚੁਣਾਵੀ ਮਾਹੌਲ ਵਰਗਾ ਬਣ ਗਿਆ ਹੈ ਕੇਂਦਰ ਸਰਕਾਰ ਤੇ ਮਮਤਾ ਸਰਕਾਰ ਦਰਮਿਆਨ ਜੰਗ ਦਾ ਅਖਾੜਾ ਤਾਂ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਦੀ ਹੋਈ ਰੈਲੀ ਤੋਂ ਪਹਿਲਾਂ ਹੀ...
ਟੁੱਟ ਰਿਹਾ ਸਮਾਜ, ਸੋਚ ‘ਚ ਹੋਵੇ ਭਾਰਤੀ ਸੱਭਿਆਚਾਰ
ਭਾਰਤੀ ਸਮਾਜ 'ਚ ਰਿਸ਼ਤਿਆਂ ਵਿੱਚ ਤਰੇੜ ਆਉਣ ਦੇ ਨਾਲ-ਨਾਲ ਹਿੰਸਾ ਦਾ ਰੁਝਾਨ ਵੀ ਵੱਡੇ ਪੱਧਰ 'ਤੇ ਵਧ ਰਿਹਾ ਹੈ ਆਏ ਦਿਨ ਪਰਿਵਾਰਕ ਮੈਂਬਰਾਂ ਦੁਆਰਾ ਪਰਿਵਾਰ ਦੇ ਹੀ ਕਿਸੇ ਮੈਂਬਰ ਦਾ ਕਤਲ ਕਰਨ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਧਾਰਮਿਕ ਵਿਚਾਰਧਾਰਾ ਵਾਲੇ ਲੋਕ ਇਸਨੂੰ ਘੋਰ ਕਲਿਯੁਗ ਕਹਿ ਦਿੰਦੇ ਹਨ ਮੋਟੇ ਤੌ...
ਇੰਜ ਦੇਈਏ ਸੜਕੀ ਹਾਦਸਿਆਂ ‘ਚ ਫੱਟੜਾਂ ਨੂੰ ਮੁੱਢਲੀ ਸਹਾਇਤਾ
ਨਰੇਸ਼ ਪਠਾਣੀਆ
ਭਾਰਤ ਸਰਕਾਰ ਦੇ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਦੀ ਅਗਵਾਈ ਹੇਠ 4 ਤੋਂ 10 ਫਰਵਰੀ ਤੱਕ ਦਾ ਸਮਾਂ ਭਾਵ ਹਫ਼ਤਾ 'ਰੋਡ ਸੇਫਟੀ ਵੀਕ' ਵਜੋਂ ਮਨਾਇਆ ਜਾਂਦਾ ਹੈ। ਜਿਸ ਦਾ ਉਦੇਸ਼ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਸੜਕ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਗਰੂਕ ਕ...
ਵਿਕਾਸ ਤੇ ਆਰਥਿਕ ਸੁਧਾਰਾਂ ‘ਤੇ ਮੋਹਰ
ਅਰਵਿੰਦ ਜੈਤਿਲਕ
ਸੰਯੁਕਤ ਰਾਸ਼ਟਰ ਦਾ ਇਹ ਵਿਸ਼ਲੇਸ਼ਣ ਕਿ ਇਸ ਸਾਲ ਅਤੇ ਅਗਲੇ ਸਾਲ ਭਾਰਤ ਦੀ ਆਰਥਿਕ ਵਿਕਾਸ ਦਰ ਦੁਨੀਆ 'ਚ ਸਭ ਤੋਂ ਤੇਜ਼ ਰਹੇਗੀ, ਨਾ ਸਿਰਫ ਭਾਰਤ ਲਈ ਰਾਹਤਕਾਰੀ ਹੈ ਸਗੋਂ ਮੋਦੀ ਸਰਕਾਰ ਦੇ ਆਰਥਿਕ ਸੁਧਾਰਾਂ ਦੀ ਕਾਮਯਾਬੀ 'ਤੇ ਮੋਹਰ ਵੀ ਹੈ ਯੂਐੱਨ ਵਰਲਡ ਇਕਨਾਮਿਕ ਸਿਚੂਏਸ਼ਨ ਐਂਡ ਪ੍ਰ੍ਰਾਸਪੈਕਟਸ (ਡਬਲ...
ਨਿਯੁਕਤੀਆਂ ਬਨਾਮ ਸਿਆਸੀ ਨਿਸ਼ਾਨੇ
ਸੰਵਿਧਾਨ 'ਚ ਨਿਯਮ ਤੈਅ ਹੋਣ ਦੇ ਬਾਵਜ਼ੂਦ ਕੇਂਦਰ ਤੇ ਰਾਜ ਸਰਕਾਰਾਂ ਉੱਚ ਅਧਿਕਾਰੀਆਂ ਦੀ ਨਿਯੁਕਤੀ ਲਈ ਦੋ-ਚਾਰ ਹੋ ਰਹੀਆਂ ਹਨ ਤੇ ਨਿੱਤ ਨਿਯੁਕਤੀ ਸਬੰਧੀ ਕੋਈ ਨਾ ਕੋਈ ਵਿਵਾਦ ਉੱਠਣ ਲੱਗੇ ਹਨ ਇਸ ਦਾ ਨਤੀਜਾ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਅਧਿਕਾਰੀਆਂ ਦੇ ਅਹੁਦੇ ਤਿੰਨ-ਤਿੰਨ ਹਫਤਿਆਂ ਤੱਕ ਖਾਲੀ ...