ਸ਼ਰਨਾਰਥੀਆਂ ਦੇ ਬੋਝ ਨਾਲ ਦੱਬ ਰਹੀ ਦੁਨੀਆ
ਵਿਸ਼ਣੂਗੁਪਤ
ਇੱਕ ਵਾਰ ਫਿਰ ਸ਼ਰਨਾਰਥੀ ਸਮੱਸਿਆ ਦੁਨੀਆ ਭਰ 'ਚ ਚਰਚਾ, ਚਿੰਤਾ ਤੇ ਸਬਕ ਦੇ ਤੌਰ 'ਤੇ ਖੜ੍ਹੀ ਹੈ ਹੁਣੇ ਹਾਲ ਹੀ 'ਚ ਦੁਨੀਆ 'ਚ ਮਨੁੱਖੀ ਮਨ ਨੂੰ ਝੰਜੋੜਨ ਵਾਲੀ ਇੱਕ ਸ਼ਰਨਾਰਥੀ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਇੱਕ ਪਿਓ-ਧੀ ਮੈਕਸੀਕੋ ਦੇ ਰਸਤੇ ਅਮਰੀਕਾ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਨਦੀ ਦੇ ਤ...
ਨਿਕਾਸੀ ਦੇ ਸੁਚੱਜੇ ਪ੍ਰਬੰਧ ਕਰਨ ਦੀ ਜ਼ਰੂਰਤ
ਸਰਕਾਰਾਂ ਦੇ ਵਿਕਾਸ ਦੇ ਦਾਅਵੇ ਖਾਸ ਕਰਕੇ ਸ਼ਹਿਰੀ ਖੇਤਰ 'ਚ ਬੁਰੀ ਤਰ੍ਹਾਂ ਖੋਖਲੇ ਸਿੱਧ ਹੋ ਰਹੇ ਹਨ ਮਾਨਸੂਨ ਦੀ ਪਹਿਲੀ ਹੀ ਭਾਰੀ ਬਰਸਾਤ ਨਾਲ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਦੇ ਸ਼ਹਿਰ ਬੇਹਾਲ ਹੋਏ ਪਏ ਹਨ ਜਿੱਥੋਂ ਤੱਕ ਪੰਜਾਬ ਦੀ ਦੁਰਦਸ਼ਾ ਹੈ ਬਠਿੰਡਾ ਨੂੰ ਜੇਕਰ ਇੱਕ ਟਾਪੂ ਹੀ ਕਹਿ ਦੇਈਏ ਤ...
ਖੋਪਰ ਲੁਹਾ ਕੇ ਸ਼ਹੀਦ ਹੋਣ?ਵਾਲਾ, ਭਾਈ ਤਾਰੂ ਸਿੰਘ
ਖੋਪਰ ਲੁਹਾ ਕੇ ਸ਼ਹੀਦ ਹੋਣ?ਵਾਲਾ, ਭਾਈ ਤਾਰੂ ਸਿੰਘ
ਸ਼ਹੀਦੀ ਦਿਵਸ 'ਤੇ ਵਿਸ਼ੇਸ਼
ਰਮੇਸ਼ ਬੱਗਾ ਚੋਹਲਾ
ਦੁਨੀਆਂ ਵਿਚ ਬਹੁਤ ਸਾਰੀਆਂ ਅਜਿਹੀਆਂ ਕੌਮਾਂ ਹੋਈਆਂ ਹਨ ਜਿਨ੍ਹਾਂ ਦੇ ਸਿਰਾਂ 'ਤੇ ਬਿਪਤਾ ਰੂਪੀ ਬਦਲ ਅਕਸਰ ਮੰਡਰਾਉਂਦੇ ਰਹੇ ਹਨ। ਇਨ੍ਹਾਂ ਕੌਮਾਂ ਵਿਚ ਸਿੱਖ ਕੌਮ ਦਾ ਨਾਂਅ ਉੱਭਰਵੇਂ ਰੂਪ ਵਿੱਚ ਲਿਆ ਜਾ ਸਕਦ...
ਰੁਵਾਉਣਾ ਸੌਖਾ ਹੈ, ਪਰ ਹਸਾਉਣਾ ਨਹੀਂ!
ਵਿਸ਼ੇਸ਼ ਇੰਟਰਵਿਊ
ਰਮੇਸ਼ ਠਾਕੁਰ
ਉਂਜ ਤਾਂ ਹੱਸਣ ਦੇ ਕਈ ਬਹਾਨੇ ਹੁੰਦੇ ਹਨ, ਪਰ ਚੁਟਕਲਾ ਹਸਾਉਣ ਦਾ ਸਭ ਤੋਂ ਮਨੋਰੰਜਕ ਜਰੀਆ ਹੁੰਦਾ ਹੈ ਸਾਡੇ ਵਿਚਕਾਰ ਵੀ ਕੁਝ ਅਜਿਹੇ ਹੀ ਹਾਸਰਸ ਕਲਾਕਾਰ ਤੇ ਅਭਿਨੇਤਾ ਹਨ, ਜੋ ਸਾਲਾਂ ਤੋਂ ਲੋਕਾਂ ਨੂੰ ਹਸਾਉਣ ਦਾ ਕੰਮ ਕਰ ਰਹੇ ਹਨ ਪਰ, ਇਸਦੇ ਪਿੱਛੇ ਉਨ੍ਹਾਂ ਦੀ ਮਿਹਨਤ ਅਤੇ...
ਕਦੋਂ ਰੁਕਣਗੀਆਂ ਲਾਪ੍ਰਵਾਹੀਆਂ
ਕਦੋਂ ਰੁਕਣਗੀਆਂ ਲਾਪ੍ਰਵਾਹੀਆਂ
ਵੱਡੀ ਆਬਾਦੀ ਵਾਲੇ ਮੁਲਕ 'ਚ ਹਾਦਸਿਆਂ ਦੀ ਗਿਣਤੀ ਇੰਨੀ ਜਿਆਦਾ ਹੈ ਕਿ ਧੜਾਧੜ ਵਾਪਰਦੀਆਂ ਘਟਨਾਵਾਂ 'ਚ ਕੋਈ ਵੱਡੀ ਤੋਂ ਵੱਡੀ ਘਟਨਾ ਵੀ ਸ਼ਾਸਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਲੋਕ ਨੁਮਾਇੰਦਿਆਂ ਦੇ ਦਿਲੋਂ ਦਿਮਾਗ 'ਚ ਜ਼ਿਆਦਾ ਸਮਾਂ ਅਸਰ ਅੰਦਾਜ਼ ਨਹੀਂ ਹੁੰਦੀ।
...
ਸੋਸ਼ਲ ਮੀਡੀਆ ਦੀ ਨਿੱਜੀ ਜ਼ਿੰਦਗੀ ‘ਚ ਖ਼ਤਰਨਾਕ ਘੁਸਪੈਠ
ਸੋਸ਼ਲ ਮੀਡੀਆ ਦੀ ਨਿੱਜੀ ਜ਼ਿੰਦਗੀ 'ਚ ਖ਼ਤਰਨਾਕ ਘੁਸਪੈਠ
ਬਿੰਦਰ ਸਿੰਘ ਖੁੱਡੀ ਕਲਾਂ
ਸੋਸ਼ਲ ਮੀਡੀਆ ਦੇ ਇਸਤੇਮਾਲ ਦਾ ਆਲਮ ਅੱਜ-ਕੱਲ੍ਹ ਪੂਰੇ ਸਿਖ਼ਰ 'ਤੇ ਹੈ। ਇਸ ਦਾ ਇਸਤੇਮਾਲ ਹੁਣ ਬੱਚਿਆਂ ਜਾਂ ਨੌਜਵਾਨਾਂ ਤੱਕ ਹੀ ਸੀਮਤ ਨਹੀਂ ਰਿਹਾ। ਵਡੇਰੀ ਉਮਰ ਦੇ ਲੋਕ ਤੇ ਬਜ਼ੁਰਗ ਵੀ ਹੁਣ ਸੋਸ਼ਲ ਮੀਡੀਆ ਦੇ ਦੀਵਾਨ...
ਛੋਟੀ ਮੁਲਾਕਾਤ ਦੇ ਵੱਡੇ ਸੰਕੇਤ
ਛੋਟੀ ਮੁਲਾਕਾਤ ਦੇ ਵੱਡੇ ਸੰਕੇਤ
ਡਾ. ਐਨ. ਕੇ. ਸੋਮਾਨੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਆਗੂ ਕਿੰਮ ਜੋਂਗ ਉਨ ਦੀ ਤਾਜ਼ਾ ਮੁਲਾਕਾਤ ਨੂੰ ਕੋਰੀਆਈ ਪ੍ਰਾਇਦੀਪ ਵਿਚ ਸ਼ਾਂਤੀ ਸਥਾਪਨਾ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ ਦੋਵਾਂ ਆਗੂਆਂ ਵਿਚਾਲੇ ਇਹ ਤੀਸਰੀ ਮੁਲਾਕਾਤ ਹੈ ਇਸ ਤੋਂ ਪਹਿਲਾਂ ...
ਸੇਵਾ ਨਹੀਂ, ਸ਼ੁਹਰਤ ਤੇ ਤਾਕਤ ਹੈ ਰਾਜਨੀਤੀ
ਸੇਵਾ ਨਹੀਂ, ਸ਼ੁਹਰਤ ਤੇ ਤਾਕਤ ਹੈ ਰਾਜਨੀਤੀ
ਦਰਨਾਟਕ ਵਰਗੇ ਡਰਾਮੇ ਲਗਭਗ ਹਰ ਸੂਬੇ 'ਚ ਹੋਣ ਲੱਗੇ ਹਨ ਰਾਜਨੀਤੀ ਦਾ ਕਮੱਰਸ਼ੀਅਲ ਰੂਪ ਲੋਕਤੰਤਰ ਨੂੰ ਬਰਬਾਦ ਕਰ ਰਿਹਾ ਹੈ ਜਿੱਥੇ ਲੋਕ ਸ਼ਬਦ ਨੂੰ ਨਜ਼ਰਅੰਦਾਜ਼ ਕਰਕੇ ਚੋਣਾਂ ਨੂੰ ਤੰਤਰ 'ਤੇ ਕਬਜ਼ੇ ਦੀ ਪੌੜੀ ਬਣਾ ਲਿਆ ਗਿਆ ਹੈ।
ਕਦੇ ਰਾਜਨੀਤੀ ਨੂੰ ਸੇਵਾ ਮੰਨਿਆ ਜਾਂਦ...
ਲੱਚਰ ਗਾਇਕੀ ਨੂੰ ਪਵੇ ਠੱਲ੍ਹ
ਲੱਚਰ ਗਾਇਕੀ ਨੂੰ ਪਵੇ ਠੱਲ੍ਹ
ਬਾਲੀਵੁੱਡ ਗਾਇਕ ਹਨੀ ਸਿੰਘ ਖਿਲਾਫ਼ ਮੁਕੱਦਮਾ ਦਰਜ ਹੋਣ ਨਾਲ ਗਾਇਕੀ 'ਚ ਅਸ਼ਲੀਲਤਾ ਦਾ ਮੁੱਦਾ ਇੱਕ ਵਾਰ ਫ਼ਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਸੇ ਗਾਇਕ ਖਿਲਾਫ਼ ਅਪਰਾਧਿਕ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਹੋਣਾ ਹੀ ਆਪਣੇ-ਆਪ 'ਚ ਗਾਇਕੀ 'ਚ ਆ ਰਹੀ ਗਿਰਾਵਟ ਦਾ ਸਬੂਤ ਹੈ ਪੁਰਾਣੇ ਜ਼ਮਾਨ...
ਨਸ਼ਿਆਂ ਦੀ ਦਲਦਲ’ਚ ਧਸਿਆ ਪੰਜਾਬ
ਨਸ਼ਿਆਂ ਦੀ ਦਲਦਲ'ਚ ਧਸਿਆ ਪੰਜਾਬ
ਪੰਜਾਬ+ਆਬ ਭਾਵ ਪੰਜ ਦਰਿਆਵਾਂ ਦੀ ਧਰਤੀ ਜਿਸ ਨੂੰ ਅਨੇਕਾਂ ਪੀਰਾਂ, ਫਕੀਰਾਂ, ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਜਿਸ ਕਰਕੇ ਅੱਜ ਵੀ ਪੰਜਾਬ ਵੱਸ ਰਿਹਾ ਹੈ। ਪਰ ਕੁਝ ਬੁਰਾਈਆਂ ਇਸ ਪੰਜਾਬ ਨੂੰ ਉਖਾੜਨ 'ਤੇ ਤੁਲੀਆਂ ਹੋਈਆਂ ਹਨ। ਅਜਿਹੀਆਂ ਬਿਮਾਰੀਆਂ ਚਿੰਬੜੀਆਂ ਹੋਈਆਂ ਹਨ ਕਿ ਜਿ...