ਜਲਵਾਯੂ ਤਬਦੀਲੀ ਦੇ ਭਿਆਨਕ ਖਤਰੇ
ਜਲਵਾਯੂ ਤਬਦੀਲੀ ਕਾਰਨ ਚੀਨ ’ਚ ਦਹਿਸ਼ਤ ਵਾਲੇ ਹਾਲਾਤ ਹਨ ਪਿਛਲੇ ਦਿਨੀਂ ਹੋਈ ਹੋਈ ਭਾਰੀ ਵਰਖਾ ਨੇ ਜਨਜੀਵਨ ਠੱਪ ਕਰਕੇ ਰੱਖ ਦਿੱਤਾ ਸੀ ਇੱਕ ਹਜ਼ਾਰ ਸਕੂਲਾਂ ’ਚ ਛੁੱਟੀਆਂ ਰੱਖੀਆਂ ਗਈਆਂ ਹਨ। ਸਮੁੰਦਰੀ ਖੇਤਰਾਂ ਵੱਲ ਜਾਣ ਤੋਂ ਆਮ ਲੋਕਾਂ ਨੂੰ ਸਰਕਾਰ ਨੇ ਰੋਕ ਦਿੱਤਾ ਗਿਆ। ਜੂਨ 2022 ਅੰਦਰ ਵੀ ਭਿਆਨਕ ਹੜ੍ਹ ਆਏ ਸਨ ਇ...
ਪਾਕਿਸਤਾਨ ਲਈ ਨਸੀਹਤ
Kashmir issue : ਕਸ਼ਮੀਰ ਮਾਮਲੇ ’ਚ ਪਾਕਿਸਤਾਨ ਦੀ ਇੱਕ ਵਾਰ ਫਿਰ ਕਿਰਕਰੀ ਹੋਈ ਹੈ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਆਪਣੇ ਮੁਲਕ ’ਚ ਦੌਰੇ ’ਤੇ ਆਏ ਇਰਾਨ ਦੇ ਰਾਸ਼ਟਰਪਤੀ ਇਬਰਾਹੀਮ ਰਈਸੀ ਤੋਂ ਕਸ਼ਮੀਰ ਮਾਮਲੇ ’ਚ ਹਮਾਇਤ ਲੈਣਾ ਚਾਹੁੰਦੇ ਸਨ ਉਹਨਾਂ ਧੱਕੇ ਨਾਲ ਰਈਸੀ ਦਾ ਕਸ਼ਮੀਰ ’ਤੇ ਬੋਲਣ ਤੋਂ ਪਹਿਲਾਂ ਹੀ ਧੰਨ...
ਚੋਣ ਵਾਅਦਾ ਪੱਤਰਾਂ ’ਚ ਵਿਦੇਸ਼ੀ ਨੀਤੀ ਵੀ ਬਣੇ ਮੁੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ’ਚ ਕਿਹਾ ਕਿ ਭਾਰਤ ’ਚ ਚੋਣਾਂ ਸਾਡੇ ਲੋਕਤੰਤਰ ਦਾ ਤਿਉਹਾਰ ਹਨ, ਇਹ ਸਹੀ ਹੈ ਪੂਰੇ ਦੇਸ਼ ’ਚ ਲੋਕ ਚੋਣਾਂ ਨੂੰ ਤਿਉਹਾਰ ਦੇ ਰੂਪ ’ਚ ਦੇਖਦੇ ਹਨ ਅਤੇ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਦੇਣ ਦੇ ਆਪਣੇ ਮੌਲਿਕ ਅਧਿਕਾਰ ਦੀ ਵਰਤੋਂ ਕਰਨ ਲਈ ਉਤਸੁਕ ਰਹਿੰਦੇ ਹਨ ਇੱਕ ਸਿ...
Dream-11: ਡ੍ਰੀਮ-11 ਦੇ ਜਾਲ ’ਚ ਫਸ ਕੇ ਵਿੱਤੀ ਨੁਕਸਾਨ ਝੱਲਦੇ ਲੋਕ
‘ਆਈਪੀਐਲ’ ਕਮਾਈ ਦੇ ਲਿਹਾਜ ਨਾਲ ਅਜਿਹੀ ‘ਛੱਪੜਪਾੜ ਧਨ ਵਰਖ਼ਾ’ ਵਾਲੀ ਖੇਡ ਹੈ, ਜਿੱਥੇ ਚਾਰੇ ਪਾਸਿਓਂ ਪੈਸੇ ਵਰ੍ਹਦੇ ਹਨ ਵਰਕਿੰਗ ਕ੍ਰਿਕਟਰਾਂ ਤੋਂ ਲੈ ਕੇ ਸਾਬਕਾ ਕ੍ਰਿਕੇਟਰਾਂ, ਇਵੈਂਟਸ ਦੇ ਆਯੋਜਕਾਂ, ਬੀਸੀਸੀਆਈ, ਟੀ.ਵੀ. ਚੈਨਲਸ, ਸਟੇਡੀਅਮ ਪ੍ਰਬੰਧਕਾਂ ਅਤੇ ਕ੍ਰਿਕਟ ਨਾਲ ਜੁੜੇ ਸਟਾਫ਼ ਅਤੇ ਸਪੋਰਟਸ ਕੰਪਨੀਆਂ ਮਾਲ...
Earth Day: ਮਨੁੱਖੀ ਲਾਲਚ ਤੋਂ ਧਰਤੀ ਨੂੰ ਮੁਕਤ ਕਰਨਾ ਸਮੇਂ ਦੀ ਲੋੜ
ਸੰਸਾਰ ਭਰ ਵਿੱਚ ਵਾਤਾਵਰਨ ਦੀ ਸੁਰੱਖਿਆ ਅਤੇ ਧਰਤੀ ਦੀ ਸੰਭਾਲ ਲਈ ਹਰ ਸਾਲ 22 ਅਪਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦਾ ਮੁੱਖ ਉਦੇਸ਼ ਧਰਤੀ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ, ਸਭ ਤੋਂ ਪਹਿਲਾਂ ਧਰਤੀ ਦਿਵਸ ਮਨਾਉਣ ਦਾ ਵਿਚਾਰ 1969 ਵਿੱਚ ਕੈਲੀਫੋਰਨੀਆ ਦੇ ਸੈਨਫ੍ਰਾਂਸਿਸਕੋ ਦੇ ਵ...
ਖੇਤੀ ਲਈ ਚੰਗੀ ਸੰਭਾਵਨਾ
ਖੇਤੀ ਸੈਕਟਰ ਤੋਂ ਇਸ ਵਾਰ ਚੰਗੀ ਖਬਰ ਹੈ। ਕਣਕ ਦਾ ਚੰਗਾ ਝਾੜ ਜਿੱਥੇ ਸਰਕਾਰ ਤੇ ਕਿਸਾਨਾਂ ਦੋਵਾਂ ਲਈ ਫਾਇਦੇਮੰਦ ਹੈ, ਉੱਥੇ ਪ੍ਰਾਈਵੇਟ ਵਪਾਰੀਆਂ ਵੱਲੋਂ ਤੈਅ ਸਰਕਾਰੀ ਰੇਟ ਤੋਂ 75 ਰੁਪਏ ਵੱਧ ਤੱਕ ਕਣਕ ਦੀ ਖਰੀਦ ਕਰਨਾ ਵੀ ਕਿਸਾਨਾਂ ਲਈ ਰਾਹਤ ਵਾਲੀ ਖਬਰ ਹੈ। ਆਮ ਤੌਰ ’ਤੇ ਛੋਟੇ ਕਿਸਾਨ ਹਾੜ੍ਹੀ ਦੀ ਫਸਲ ਨੂੰ ਹੀ...
ਅਸਲ ਜੰਗ ’ਚ ਬਦਲਦੀ ਜਾ ਰਹੀ ਲੁਕਵੀਂ ਜੰਗ
ਇਰਾਨ ਤੇ ਇਜ਼ਰਾਈਲ ਵਿਚਕਾਰ ਜੰਗ ਦੇ ਹਾਲਾਤ ਬਣ ਗਏ ਹਨ। ਸੀਰੀਆ ’ਚ ਵਣਜ ਦੂਤਘਰ ’ਤੇ ਹਮਲੇ ਤੋਂ ਬਾਅਦ ਇਰਾਨ ਨੇ ਪਲਟਵਾਰ ਕਰਦਿਆਂ ਡ੍ਰੋਨ ਵੱਡੇ ਪੈਮਾਨੇ ’ਤੇ ਇਜ਼ਰਾਈਲ ’ਤੇ ਦ੍ਰੋਣ ਅਤੇ ਮਿਜ਼ਾਇਲਾਂ ਨਾਲ ਹਮਲੇ ਕੀਤੇ। ਇਹ ਦੋਵੇਂ ਆਪਸੀ ਦੁਸ਼ਮਣੀ ਦੇਸ਼ ਮੰਨੇ ਜਾਂਦੇ ਹਨ। ਇਨ੍ਹਾਂ ਵਿਚਕਾਰ ਸਾਲਾਂ ਤੋਂ ਜੰਗ ਚੱਲ ਰਹੀ ਹੈ,...
ਸ਼ੂਗਰ ਸਬੰਧੀ ਹੋਵੇ ਠੋਸ ਮੈਡੀਕਲ ਖੋਜ
Diabetes: ਅੱਜ ਸੋਸ਼ਲ ਮੀਡੀਆ ਦੀ ਹਰ ਚੌਥੀ-ਪੰਜਵੀਂ ਪੋਸਟ ਸ਼ੂਗਰ ਦੇ ਇਲਾਜ ਸਬੰਧੀ ਜਾਣਕਾਰੀ ਨਾਲ ਭਰੀ ਪਈ ਹੈ। ਵੱਡੇ ਤੋਂ ਵੱਡੇ ਡਾਕਟਰਾਂ ਤੋਂ ਲੈ ਕੇ ਨੀਮ ਹਕੀਮ ਤੱਕ ਦਵਾਈਆਂ ਤੇ ਘਰੇਲੂ ਨੁਸਖਿਆਂ ਦਾ ਬੋਲਬਾਲਾ ਹੈ। ਨੀਮ ਹਕੀਮ ਵੀ ਚੰਗੀ ਚਾਂਦੀ ਬਣਾ ਰਹੇ ਹਨ। ਦਵਾਈ ਤੇ ਨੁਸਖੇ ਵੇਚਣ ਦੇ ਨਾਲ-ਨਾਲ ਪੋਸਟਾਂ ਸ਼ੇਅਰ...
Mahavir Jayanti 2024: ਸਮਾਜ ਨੂੰ ਸੱਚ ਦੇ ਮਾਰਗ ’ਤੇ ਤੋਰਨ ਵਾਲੇ ਭਗਵਾਨ ਮਹਾਂਵੀਰ ਜੀ
Mahavir Jayanti 2024 : ਸੰਸਾਰ ਵਿਚ ਸਮੇਂ-ਸਮੇਂ ਅਜਿਹੇ ਮਹਾਂਪੁਰਸ਼ਾਂ ਦਾ ਆਗਮਨ ਹੁੰਦਾ ਰਹਿੰਦਾ ਹੈ ਜਿਹੜੇ ਆਪਣੀ ਨਿਵੇਕਲੀ ਅਤੇ ਸਰਬ-ਕਲਿਆਣੀ ਵਿਚਾਰਧਾਰਾ ਦੀ ਬਦੌਲਤ ਨਾ ਸਿਰਫ਼ ਆਮ ਤੋਂ ਖਾਸ ਹੋ ਨਿੱਬੜਦੇ ਸਗੋਂ ਆਪਣੇ ਲੋਕ-ਹਿੱਤਕਾਰੀ ਅਮਲਾਂ ਸਦਕਾ ਲੋਕਾਈ ਦੇ ਸਦੀਵੀ ਸਤਿਕਾਰ ਦਾ ਪਾਤਰ ਵੀ ਬਣੇ ਰਹਿੰਦੇ ਹਨ। ਮ...
Lok Sabha Election 2024: ਵੋਟਾਂ ਦਾ ਪਹਿਲਾ ਗੇੜ
ਲੋਕ ਸਭਾ ਚੋਣਾਂ ’ਚ ਵੋਟਾਂ ਪਾਉਣ ਦਾ ਪਹਿਲਾ ਗੇੜ ਮੁਕੰਮਲ ਹੋ ਗਿਆ ਹੈ। ਇਸ ਗੇੜ ’ਚ 102 ਸੀਟਾਂ ਲਈ ਵੋਟਾਂ ਪਈਆਂ ਹਨ ਤਸੱਲੀ ਵਾਲੀ ਗੱਲ ਇਹ ਰਹੀ ਹੈ ਕਿ ਬੰਗਾਲ ਅਤੇ ਅਸਾਮ ’ਚ ਵੋਟਰਾਂ ਨੇ ਭਾਰੀ ਉਤਸ਼ਾਹ ਵਿਖਾਇਆ ਹੈ। ਬੰਗਾਲ ’ਚ 77 ਫੀਸਦੀ ਤੇ ਅਸਾਮ ’ਚ 70 ਫੀਸਦੀ ਤੋਂ ਵੱਧ ਵੋਟਾਂ ਪਈਆਂ ਹਨ, ਵੋਟਰ ਜਾਗਰੂਕਤਾ ਦ...